Feel

Its Jay B
ਹਾ ਆ ਆ ਆ

ਗੋਰਾ ਗੋਰਾ ਰੰਗ ਹੱਥ ਰੱਖੇ ਕਾਲੀ ਵਗ ,
ਸਾਰੇ ਆਖਦੇ ਸ਼ਰੀਫ ਬਾਹਲੀ ਰੱਖਦੀ ਆਂ ਸੰਗ ,
ਮਾਰ ਇਗਨੋਰ ਬੜੇ ਕਿੱਤੇ ਹੋਏ ਆ side
Maserati ਦੇ owner ਜੋ ਲੱਗਦੇ ਸੀ ਖ਼ੰਗ ,
ਹਾਂ ਓਹਨੂੰ ਦੇਖਾ ਜਦੋਂ ਹਾਂ ਓਹਨੂੰ ਦੇਖਾ ਜਦੋਂ ,
ਓਹਨੂੰ ਦੇਖਾ ਜਦੋਂ feel ਆਉਂਦੀ ਆਂ ,
ਕੇ ਅਉਣਾ ਛਾਂ ਇਸੇ ਤਾਰੇ ਹਿੱਸੇ ਆਂ ,
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਸੁਣੀ ਜੋ ਕਹਾਣੀਆਂ ਚ ਰਾਣੀ ਮਰਜਾਣੀ ,
ਮੈਨੂੰ ਲੱਗਦੀ ਆਂ ਓਹਦੇ ਨਾਲ ਦੀ ,
ਸੂਰਮਾ ਅੱਖਾਂ ਦਾ ਪਿੱਛੇ ਛੱਡ ਸ਼ਰਾਬ ,
Fail ਗੋਲੀ ਬੀਕਾਨੇਰੀ ਮਾਲ ਦੀ ,
ਸੂਰਮਾ ਅੱਖਾਂ ਦਾ ਪਿੱਛੇ ਛੱਡ ਸ਼ਰਾਬ ,
Fail ਗੋਲੀ ਬੀਕਾਨੇਰੀ ਮਾਲ ਦੀ ,
ਨਾਂ ਮਨੀ ਸੁਰਹੋਂ ਵਾਲਾ ਤਕੇ ਹੋਰਾਂ ਨੂੰ ,
ਮਨੀ ਸੁਰਹੋਂ ਵਾਲਾ ਤਕੇ ਹੋਰਾਂ ਨੂੰ ,
ਕੁਝ ਓਹਦੇ ਦੇ ਅਲਾਵਾ ਦਿਖੇ ਨਾਂ ,
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇ ਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਪਹਿਲਾ ਐ ਪਿਆਰ ਬਸ ਇਹਹਿ ਲਾਉਣਾ ਪਰ ,
ਨਹੀਓਂ ਛੱਡਣਾ ਵਿਚਾਲੇ ਜੱਟ ਨੇ ,
ਜੇਹੜੀ ਚੀਜ ਉੱਤੇ ਅੰਖ ਰਾਖੁਗੀ ਰਕਾਨ ,
ਲੈਦੁ ਲਾਉਣੇ ਨਹੀਓਂ ਟਾਲੇ ਜੱਟ ਨੇ ,
ਜੇਹੜੀ ਚੀਜ ਉੱਤੇ ਅੰਖ ਰਾਖੁਗੀ ਰਕਾਨ ,
ਲੈਦੁ ਲਾਉਣੇ ਨਹੀਓਂ ਟਾਲੇ ਜੱਟ ਨੇ
ਗੱਲ ਰੱਖਦਾ ਓਹਦੀ ਹੀ ਛੇੜ ਕੇ ,
ਗੱਲ ਰੱਖਦਾ ਓਹਦੀ ਹੀ ਛੇੜ ਕੇ
ਭਾਵੇਂ ਔਰ ਵੀ ਬਥੇਰੇ ਵਿਛੇ ਆ ਹਾ ਆ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ ,
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
ਦਿਲ ਓਹਦੇ ਉੱਤੇ ਆਇਆ ਮੁੰਡੇ ਦਾ
ਜਿੰਨੇ ਦਿਲ ਨੀ ਵਟਾਇਆ ਕਿੱਸੇ ਨਾਂ
Đăng nhập hoặc đăng ký để bình luận

ĐỌC TIẾP