Guts

Western Pendu

ਇਹ੍ਨਾ ਦਿਆ ਅੱਖਾਂ ਬੋਲ ਦਿਆ ਨੇ ਮੂੰਹੋਂ ਤਾਂ ਨਾ ਬੋਹਤਾ ਬੋਲੇ
ਏ ਜੋਕਰ ਨਈ ਕਾਕਾ ਕੁਟ ਕੁਟ ਕਰ ਦਿੰਦੇ ਸਿਰ ਪੋਲੇ
ਸਦਾ ਜੋਸ਼ ਚ ਰਿਹਿੰਦੇ ਨੇ ਗੱਡੀਆ ਦੇ ਵਿਚ ਸੁਣਦੇ ਢਾਡੀ

ਮੁਹਰੇ ਕੁਰਬਾਨੀ ਲਈ Diplomacy ਦੇ ਵਿਚ ਫਾਡ਼ੀ
ਅੱਸੀ ਪੁੱਤ ਸਰਦਾਰਾਂ ਦੇ ਬੱਲਿਆ guts ਪਹਿਚਾਨ ਏ ਸਾਡੀ

ਹੋ 12 ਵਜਦੇ ਨਹੀ ਵਜੌਂਦੇ ਨੇ ਜੋਕ ਮਾਰੀ ਨਾ ਖੱੜਕੌਂਦੇ ਨੇ
ਜਦੋਂ ਚੱਕਦੇ ਮੁਗਲ ਸਿਗੇ ਕੁੜੀਆ ਨੂੰ ਓਹਦੋ ਇੱਜ਼ਤਾਂ ਏ ਬਚੌਂਦੇ ਨੇ
ਓਹਦੋ ਇੱਜ਼ਤਾਂ ਏ ਬਚੌਂਦੇ ਨੇ
ਨਾਦਾਰ ਸ਼ਾਹ ਪੁਛਦਾ ਸੀ ਦੱਸੋ ਕੌਮ ਕਿਹੜੀ ਏ ਡਾਢੀ

ਮੁਹਰੇ ਕੁਰਬਾਨੀ ਲਈ Diplomacy ਦੇ ਵਿਚ ਫਾਡ਼ੀ
ਅੱਸੀ ਪੁੱਤ ਸਰਦਾਰਾਂ ਦੇ ਬੱਲਿਆ guts ਪਹਿਚਾਨ ਏ ਸਾਡੀ

ਹੋ pain ਚੋਂ ਨਿਕਲ ਕੇ gain ਕਿੱਤਾ ਹਰ ਜੰਗ ਚ ਦੇਖ ਲੈ ਨਾਮ ਕਿੱਤਾ
ਕਿਥੇ ਮਰਦੇ ਸੂਰੇ ਗੋਲੀ ਨਾਲ ਕੁਝ ਗੱਦਰਾਂ ਸਾਨੂੰ aim ਕੀਤਾ
ਨਾਲ tattu ਸਰਕਾਰਾਂ ਦੇ ਇਹ ਖੂਨ ਨੇ ਮੁੱਡ ਤੋਂ ਬਾਘੀ

ਮੁਹਰੇ ਕੁਰਬਾਨੀ ਲਈ Diplomacy ਦੇ ਵਿਚ ਫਾਡ਼ੀ
ਅੱਸੀ ਪੁੱਤ ਸਰਦਾਰਾਂ ਦੇ ਬੱਲਿਆ guts ਪਹਿਚਾਨ ਏ ਸਾਡੀ

ਹੋ ਗਾਲਾਂ ਕੱਡ ਕੇ ਹਿਟ ਨਹੀ ਨਿਯਤ ਸੱਚੀ ਲਗਦੀ ਪੀਠ ਨਹੀ
ਯਾਰ ਛਡਣ ਪੈ ਜਾਣ ਨਾ ਬਈ ਨਾ ਮਨਜ਼ੂਰ ਜੱਸੜ ਓ ਜਿੱਤ ਨਈ
ਮਨਜ਼ੂਰ ਜੱਸੜ ਓ ਜਿੱਤ ਨਈ
ਫਤਿਹਗੜ੍ਹ ਸਾਹਿਬ ਤੋਂ ਮੰਗੀ ਦਾ ਜਿਥੇ ਜਾਕੇ ਕਿਸਮਤ ਜਾਗੀ

ਮੁਹਰੇ ਕੁਰਬਾਨੀ ਲਈ Diplomacy ਦੇ ਵਿਚ ਫਾਡ਼ੀ
ਅੱਸੀ ਪੁੱਤ ਸਰਦਾਰਾਂ ਦੇ ਬੱਲਿਆ guts ਪਹਿਚਾਨ ਏ ਸਾਡੀ
Đăng nhập hoặc đăng ký để bình luận

ĐỌC TIẾP