Grandson

ਓਕਾਬ ਪਹਾੜੀ ਦੇਖ ਬੰਦੇ ਟ੍ਰੜੇ ਓਏ
ਬਾਜ ਦੇ ਬਚੇ ਨਾ ਕਦੇ ਉੱਦ ਦੇ ਚੁਬਾਰੇ ਓਏ
ਗੌਰ ਕਰ ਕਰ ਸੋਚੀ ਜਾਲ ਜੋ ਮੈਂ ਬੰਦਾ
ਹੱਦ ਘਾਟ ਭਾਂਡਾ ਮੈਂ ਆਕੜਾਂ ਨੂੰ ਭੰਨ ਦਾ
ਹੋ ਵੱਜਦਾ ਮਝੈਲ ਸਰਦਾਰ ਨੀ
ਹੋ ਵੱਜਦਾ ਮਝੈਲ ਸਰਦਾਰ ਨੀ
ਜੱਦੀ ਖਾੰਵਡੇ ਤੇ ਗਯਾ
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
ਓ ਮੁੰਡਾ ਦਾਦੇ ਤੇ ਗਿਆ
ਅੱਖਾਂ ਵਿਚ ਆਇਆ ਗੁੱਸਾ ਦੱਸਦਾ
ਓ ਮੁੰਡਾ ਦਾਦੇ ਤੇ ਗਿਆ ਦਾਦੇ ਤੇ ਗਿਆ

ਅੱਖ ਲਾਲ ਰਖਦਾ ਆ ਸ਼ਕਲੋ ਆ tan ਨੀ
ਦੱਬ ਲੱਗਾ Cool ਜਿਹੜਾ ਤੇਰੀ city ban ਨੀ
ਅੱਖ ਵਿੱਚ ਅੱਖ ਪਾ ਕੇ ਤੱਕ ਲੀ ਨਾ ਗਭਰੂ
ਲੇਂਦਾ ਨਹੀ Guarantee ਜੇ ਹੋਗੀ ਤੂੰ ਸ਼ੁਦੈਣ ਨੀ
ਅੱਖ ਲਾਲ ਰਖਦਾ ਆ ਸ਼ਕਲੋ ਆ tan ਨੀ
ਦੱਬ ਲੱਗਾ Cool ਜਿਹੜਾ ਤੇਰੀ city ban ਨੀ
ਅੱਖ ਵਿੱਚ ਅੱਖ ਪਾ ਕੇ ਤੱਕ ਲੀ ਨਾ ਗਭਰੂ
ਲੇਂਦਾ ਨਹੀ Guarantee ਜੇ ਹੋਗੀ ਤੂੰ ਸ਼ੁਦੈਣ ਨੀ
ਮੱਤ ਪਾਨ ਦੀਆਂ ਬੇਗੀਆਂ ਮਾਰਦਾ
ਹੋ ਮੱਤ ਪਾਨ ਦੀਆਂ ਬੇਗੀਆਂ ਮਾਰਦਾ
ਓ ਹੁਕਮ ਦੇ ਬਾਦੇ ਤੇ ਗਿਆ
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
ਓ ਮੁੰਡਾ ਦਾਦੇ ਤੇ ਗਿਆ
ਅੱਖਾਂ ਵਿਚ ਆਇਆ ਗੁੱਸਾ ਦੱਸਦਾ
ਓ ਮੁੰਡਾ ਦਾਦੇ ਤੇ ਗਿਆ ਦਾਦੇ ਤੇ ਗਿਆ

Gur Sidhu Music

ਹੋ ਵੇਲਿਆਂ ਦੇ ਲਾਣੇ ਵਿਚੋ ਨਾਮ ਤੇਰੇ ਯਾਰ ਦਾ
ਪਿੰਡ ਪੰਚਾਇਤ ਚ ਸੀ ਰੋਹਬ ਲਾਣੇਦਾਰ ਦਾ
ਬਾਪੂ ਨੇ ਵੀ ਸ਼ੋੰਕ ਨਾਲ ਘੋੜਿਯਾਨ ਸੀ ਰੱਖੀਆਂ
ਗਭਰੂ ਨੂੰ ਚਸਕਾ ਆਏ Vintage ਕਾਰ ਦਾ
ਹੋ eye opener ਗਾਨੇ ਲਿਖੇ ਤੇਰਾ ਢੋਲ ਨੀ
ਸੁਣੀ ਕਦੇ ਬੇਹਿਕੇ ਬਿੱਲੋ Taaj ਕੋਲ ਨੀ
ਓ ਗੱਬਰੂ ਆ ਨੀਰਾ ਪੂਰਾ ਦਾਦੇ ਵਰਗਾ
ਜਿਨ੍ਹੇ ਵੱਡੇ ਖੱਬੀ ਖਾਨ ਦਿੱਤੇ ਮਿੱਟੀ ਵਿਚ ਰੋਲ ਨੀ
ਹੋ ਮਿੱਟੀ ਵਿਚ ਰੋਲ ਨੀ
ਹੋ ਸ਼ੇਰ ਦਾ ਚਬਾਡਾ ਜਿਨ੍ਹੇ ਪਾੜਤਾ
ਹੋ ਸ਼ੇਰ ਦਾ ਚਬਾਡਾ ਜਿਨ੍ਹੇ ਪਾੜਤਾ
ਓਸ ਸ਼ਹਿਜ਼ਾਦੇ ਤੇ ਗਿਆ
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
ਓ ਮੁੰਡਾ ਦਾਦੇ ਤੇ ਗਿਆ
ਅੱਖਾਂ ਵਿਚ ਆਇਆ ਗੁੱਸਾ ਦੱਸਦਾ
ਓ ਮੁੰਡਾ ਦਾਦੇ ਤੇ ਗਿਆ ਦਾਦੇ ਤੇ ਗਿਆ

ਹੋ ਫੌਕੇ ਦਾਵੇਆਂ ਦੇ ਨਾਲ ਭਰੇ ਨਈਓਂ ਥਾਲ ਨੀ
ਸਰੀਂ ਤੋ ਸਰਾਂ ਤਕ ਰਖਦਾ ਆਂ ਮਾਰ ਨੀ
ਗਬਰੂ ਦੀ Vote ਐਨੀ gentle ਜੀ look ਆਏ ਨੀ
ਫੌਜੀ ਦਾ ਪੌਤਾ ਕਿਹੰਦੇ ਬਣੂ ਕਲਾਕਾਰ ਨੀ
ਹੋ ਫੌਕੇ ਦਾਵੇਆਂ ਦੇ ਨਾਲ ਭਰੇ ਨਈਓਂ ਥਾਲ ਨੀ
ਸਰੀਂ ਤੋ ਸਰਾਂ ਤਕ ਰਖਦਾ ਆਂ ਮਾਰ ਨੀ
ਗਬਰੂ ਦੀ Vote ਐਨੀ gentle ਜੀ look ਆਏ ਨੀ
ਫੌਜੀ ਦਾ ਪੌਤਾ ਕਿਹੰਦੇ ਬਣੂ ਕਲਾਕਾਰ ਨੀ
ਜਿਹੜਾ ਤਪਦੇ ਦੋਪਿਹਰਆਂ ਨੂੰ ਠਾਰਦਾ
ਓ ਜਿਹੜਾ ਤਪਦੇ ਦੋਪਿਹਰਆਂ ਨੂੰ ਠਾਰਦਾ
ਨੀ ਸੌਣ ਦੇ ਸ਼ਰਟੇ ਤੇ ਗਯਾ
ਓ ਚਿਹਰੇ ਉੱਤੇ ਆਈ ਲਾਲੀ ਦੱਸਦੀ
ਓ ਮੁੰਡਾ ਦਾਦੇ ਤੇ ਗਿਆ
ਅੱਖਾਂ ਵਿਚ ਆਇਆ ਗੁੱਸਾ ਦੱਸਦਾ
ਓ ਮੁੰਡਾ ਦਾਦੇ ਤੇ ਗਿਆ ਦਾਦੇ ਤੇ ਗਿਆ

ਓ ਲਾਹੋਰ ਚ ਰਿਹੰਦਾ ਏਕ ਤੌ ਲੱਛੀਏ
ਮਾਝੇ ਦੀਆਂ ਮਾਝੇ ਆਲੇ ਪਾਉ ਲੱਛੀਏ
ਮੋਢੇ ਉੱਤੇ ਰੱਖਦੇ Flint Lock Gun ਆਏ ਨੀ
ਸਮਝੀ ਨਾ ਟਾਇਮ ਟਪਾਊ ਲੱਛੀਏ
ਓ ਕਿਹੰਦੇ ਮਾਝੇ ਆਲੇ ਮਾਝੇ ਆਲੇ ਪੌ ਲੱਛੀਏ
Log in or signup to leave a comment

NEXT ARTICLE