Gediyaan

ਹੁੰਦੇ ਜੇ ਨਾ ਯਾਰ ਵੈਰਨੇ
ਤੂੰ ਤਾਂ ਗਯੀ ਸੀ ਮਾਰ ਵੈਰਨੇ
ਹੁੰਦੇ ਜੇ ਨਾ ਯਾਰ ਵੈਰਨੇ
ਤੂੰ ਤਾਂ ਗਯੀ ਸੀ ਮਾਰ ਵੈਰਨੇ
(ਤੂੰ ਤਾਂ ਗਯੀ ਸੀ ਮਾਰ ਵੈਰਨੇ )

ਠੈਕੇ ਜੁਗਨੂੰ ਦੇ ਮਹਿਫ਼ਿਲ ਸਜਾਞੀਆਂ
ਠੈਕੇ ਜੁਗਨੂੰ ਦੇ ਮਹਿਫ਼ਿਲ ਸਜਾਞੀਆਂ
ਯਾਰ ਕੇਂਦੇ ਬੈਠ ਗੱਡੀ ਚ
ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਠ ਗੱਡੀ ਚ
ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਠ ਗੱਡੀ ਚ

Insta ਤੋਂ ਤੇਰੀ ρhoto [C7]ਲਭ ਕੇ
ਕੱਢੀਆਂ ਗੱਲਾਂ ਸਾਰਿਆਂ ਰਜ਼ ਕੇ
Insta ਤੋਂ ਤੇਰੀ ρhoto [C7]ਲਭ ਕੇ
ਕੱਢੀਆਂ ਗੱਲਾਂ ਸਾਰਿਆਂ ਰਜ਼ ਕੇ
ਦਿਲ ਦਾ ਸਾਰਾ ਗੁੱਸਾ ਕੱਡਿਆ
Friend ਤੇਰੀ ਦਾ number ਲਭੈਯਾ
Phone ਲਾਕੇ ਫੇਰ ਓਹਨੂੰ ਵੀ ਸੁਣਾਇਆਂ
ਯਾਰ ਕਹਿੰਦੇ ਬੈਠ ਗੱਡੀ ਚ
ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਠ ਗੱਡੀ ਚ
ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਠ ਗੱਡੀ ਚ

Hey You Know ?
Beat ਆ ਉੱਤੇ ਨੱਚਦੇ ਨੇ ਲੋਗ ਬਲੀਏ
ਮਿੱਤਰਾਂ ਤੇ ਆਹੀ ਆ ਆਰੋਪ ਬਲੀਏ
ਚੁੱਪ ਰੇਂਦੇ ਅੱਸੀ ਸਾਡਾ ਕਮ ਬੋਲ ਦਾ
ਆਮ ਪਿੱਠ ਪਿਛੇ ਹੁੰਦੀ shit talk ਬੱਲੀਏ
Cool ਅੱਸੀ ਬਿੱਲੋ cool ਸਾਡੇ ਅੰਦਾਜ
Top end ਯਾਰੀਆਂ ਦਾ ਸਾਡਾ ਐ ਰਿਵਾਜ਼
ਜੇ ਮਿੱਤਰਾਂ ਦੇ talent ਤੇ ਸ਼ਕ਼ ਬੱਲੀਏ
Google ਤੇ ਪਾ ਲੈ ਜਾਕੇ “MistaBaaz”
MistaBaaz…Baaz Baaz

“Deep Fateh” ਢੋਲ ਦੀਆਂ ਲੌਂਦਾ
Peg ਜਦੋਂ ਮੋਟਾ ਜੇਹਾ ਪੋਂਡਾ
“Deep Fateh” ਢੋਲ ਦੀਆਂ ਲਾਉਂਦਾ
Peg ਜਦੋਂ ਮੋਟਾ ਜੇਹਾ ਪਾਉਂਦਾ
ਯਾਰਾਂ ਸਰ ਤੇ ਕੋਈ ਪ੍ਰਵਾ ਨੀ
ਜਿਥੇ ਜਾਂਦੀ ਐ ਤੂੰ ਜਾ ਨੀ

ਕਿਸੇ ਨਵੀ ਉੱਤੇ ਮਾਰਾਂਗੇ tɾy ਆ
ਕਿਸੇ ਨਵੀ ਉੱਤੇ ਮਾਰਾਂਗੇ tɾy ਆ
ਯਾਰ ਕੇਂਦੇ ਬੈਠ ਗੱਡੀ ਚ
ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਠ ਗੱਡੀ ਚ
ਲਵਾਏ ਪੈਗ ਨਾਲੇ ਗੇੜੀਆਂ ਲਵਾਈਆਂ
ਯਾਰ ਕੇਂਦੇ ਬੈਠ ਗੱਡੀ ਚ

ਯਾਰ ਕੇਂਦੇ ਬੈਠ ਗੱਡੀ ਚ
Đăng nhập hoặc đăng ký để bình luận

ĐỌC TIẾP