Ik Bottle

ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ
ਬਚ ਕੇ ਮਿੱਤਰੋ ਬਾਪੂ ਦੀਆਂ ਗਾਲਾਂ ਤੋ
ਪਤਾ ਜਿਹਾ ਲੱਗ ਜੁ ਬਦਲ ਗਈਆਂ ਚਾਲਾਂ ਤੋ
ਦੱਬੇ ਜੇ ਪੈਰੀ ਜਾ ਕੇ ਕੋਠੇ ਤੇ ਬਹਿਣ ਚੱਲੇ ਏਂ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ

ਪੈਸੇ ਮੂਕ ਗਏ ਨਾਲ ਦੀ ਛੱਡ ਗਈ ਦਿਲ ਜਿਹਾ ਛੱਡ ਬੈਠਾ ਸਮਰਾ
ਮਾਵਾਂ ਵਾਂਗ ਸਹਾਰਾ ਦੇਵੇ ਚੰਡੀਗੜ੍ਹ ਵਿਚ ਗਿੱਲ ਦਾ ਕਮਰਾ
ਪੈਸੇ ਮੂਕ ਗਏ ਨਾਲ ਦੀ ਛੱਡ ਗਈ ਦਿਲ ਜਿਹਾ ਛੱਡ ਬੈਠਾ ਸਮਰਾ
ਮਾਵਾਂ ਵਾਂਗ ਸਹਾਰਾ ਦੇਵੇ ਚੰਡੀਗੜ੍ਹ ਵਿਚ ਗਿੱਲ ਦਾ ਕਮਰਾ
ਪੱਲੇ ਕੁਝ ਹੈ ਨ੍ਹੀ ਬਿਨਾ ਏ ਯਾਰਾਂ ਤੋ
ਨੀ ਤੂ ਕੀ ਲਭਦੀ ਬੇਰੁਜਗਰਾ ਤੋ
ਲੈ ਕੇ ਨਾਂਅ ਬਾਬੇ ਦਾ ਜਿੰਦਗੀ ਦੇ ਨਾਲ ਖੈਂ ਚੱਲੇ ਏ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ

ਗੈਵੀ ਬਣ ਗੀ ਪਿੰਡ ਸੀ ਗੇਜੋ ਕਿਹੰਦੀ ਆਪਣੀ ਫੋਟੋ ਭੇਜੋ
If You Love Me ਤਾਂ baby PG ਚ Vodka ਦੇਜੋ
ਗੈਵੀ ਬਣ ਗੀ ਪਿੰਡ ਸੀ ਗੇਜੋ ਕਿਹੰਦੀ ਆਪਣੀ ਫੋਟੋ ਭੇਜੋ
If You Love Me ਤਾਂ baby PG ਚ Vodka ਦੇਜੋ
ਸਦਕੇ ਜਾਇਏ ਆ ਖੁੱਲ ਗਏ ਠੇਕੇਯਾਨ ਤੋ
ਆਪਣੇ ਹਥੀ ਨਸੀਬਾ ਮੇਟਆਂ ਤੋ
ਸਮਝ ਨਾ ਆਵੇ ਯਾਰੋ ਕਿਹੜੇ ਵੈਣੀ ਵਹਿਣ ਚੱਲੇ ਏਂ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ

ਏ ਤਾ ਦਿਲ ਦੇ ਦਰਦ ਫਰੋਲੇ ਐਵੇਂ ਸਮਝਿਓ ਨਾ ਤੁਸੀ ਗਾਣੇ
B.Tech ਵਾਲਾ ਦੇ ਦੁਖ ਮਾਨਾ B.Tech ਵਾਲਾ ਹੀ ਕੋਈ ਜਾਣੇ
ਏ ਤਾ ਦਿਲ ਦੇ ਦਰਦ ਫਰੋਲੇ ਐਵੇਂ ਸਮਝਿਓ ਨਾ ਤੁਸੀ ਗਾਣੇ
B.Tech ਵਾਲਾ ਦੇ ਦੁਖ ਮਾਨਾ B.Tech ਵਾਲਾ ਹੀ ਕੋਈ ਜਾਣੇ
ਜੇ Degree ਅਡ ਜੇ ਹੋਏ ਅਡ ਗਯੀ Supple ਤੋ
ਤੁਰ ਨ੍ਹੀ ਹੁੰਦਾ ਜਯੋਂ ਟੁੱਟ ਗਾਯੀ ਚੱਪਲੀ ਤੋ
ਯਾਰੀ ਟੁੱਟਣੀ ਉਮਰ ਨਾ ਸਾਰੀ ਕਰਕੇ Sign ਚੱਲੇ ਏਂ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ
ਬਚ ਕੇ ਮਿੱਤਰੋ ਬਾਪੂ ਦੀਆਂ ਗਾਲਾਂ ਤੋ
ਪਤਾ ਜਿਹਾ ਲੱਗ ਜੁ ਬਦਲ ਗਈਆਂ ਚਾਲਾਂ ਤੋ
ਦੱਬੇ ਜੇ ਪੈਰੀ ਜਾ ਕੇ ਕੋਠੇ ਤੇ ਬਹਿਣ ਚੱਲੇ ਏਂ
ਇੱਕ ਬੋਤਲ ਖਾਲੀ ਹੋ ਗੀ ਤੇ ਇੱਕ ਲੈਣ ਚੱਲੇ ਏਂ
ਕਿਸੇ ਯਾਰ ਬੇਲੀ ਦੇ ਕਮਰੇ ਦੇ ਵਿਚ ਬਹਿਣ ਚੱਲੇ ਏਂ
Log in or signup to leave a comment

NEXT ARTICLE