Galat

ਆਂ
ਵਰਕਾ ਹੌਲੀ-ਹੌਲੀ ਕਰਕੇ ਪਲਟ ਹੋ ਰਿਹਾ ਐ
ਵਰਕਾ ਹੌਲੀ-ਹੌਲੀ ਕਰਕੇ ਪਲਟ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
ਉਹ ਕਿਸੇ ਹੋਰ ਦਾ ਹੋਣਾ ਚਾਹੁੰਦੇ ਨੇ
ਮੈਨੂੰ ਝੂਠਾ ਪਾਉਣਾ ਚਾਹੁੰਦੇ ਨੇ
ਮੈਂ ਸਮਝ ਗਈ ਆਂ ਜ਼ਿੰਦਗੀ 'ਚੋਂ
ਮੈਨੂੰ ਧੱਕਾ ਦੇਣਾ ਚਾਹੁੰਦੇ ਨੇ
ਮੇਰੇ ਨਾਲ-ਨਾਲ ਇਹ ਖਾਲੀ-ਖਾਲੀ ਫ਼ਲਕ ਰੋ ਰਿਹਾ ਐ
ਮੇਰੇ ਨਾਲ-ਨਾਲ ਇਹ ਖਾਲੀ-ਖਾਲੀ ਫ਼ਲਕ ਰੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
ਵਿੱਚ ਕੁੱਝ ਗ਼ਲਤ ਹੋ ਰਿਹਾ ਐ

ਮੈਂ ਵਕਤ ਕਿੰਨਾ ਬਰਬਾਦ ਕਰਾਂ
ਜਦ ਬੇਵਫ਼ਾ ਨੂੰ ਯਾਦ ਕਰਾਂ
ਆਂ
ਮੈਂ ਵਕਤ ਕਿੰਨਾ ਬਰਬਾਦ ਕਰਾਂ
ਜਦ ਬੇਵਫ਼ਾ ਨੂੰ ਯਾਦ ਕਰਾਂ
ਮੈਂ ਪਾਗਲ, ਅੱਜ ਵੀ ਹਰ ਕੰਮ ਨੂੰ
ਤੇਰਾ ਨਾਮ ਲੈਣ ਤੋਂ ਬਾਅਦ ਕਰਾਂ
Raj, Raj, ਮੈਂ ਯਾਦ ਤੇਰੀ ਵਿੱਚ ਖੁਦ ਨੂੰ ਖੋ ਰਹੀ
ਮੈਂ ਅੱਜ ਵੀ ਡਰਦੀ ਲੋਕਾਂ ਤੋਂ, ਬਾਰਿਸ਼ ਵਿੱਚ ਰੋ ਰਹੀ
ਕਿਉਂ ਧੋਖਾ ਮੇਰੇ ਨਾਲ ਹਾਏ ਅਬ ਤਕ ਹੋ ਰਿਹਾ ਐ?
ਧੋਖਾ ਮੇਰੇ ਨਾਲ ਹਾਏ ਅਬ ਤਕ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ

ਕਭੀ ਕਭੀ ਤੇਰੇ ਦਰ੍ਦ ਮੇ ਹਾਏ, ਸ਼੍ਰਾਬ ਭੀ ਪੀਤੀ ਹੂ
ਮੈਨੇ ਸੁਣਾ ਮੈਂ ਤੇਰੇ ਚਿਹਰੇ ਸੇ ਦਿਖਾਈ ਦੇਤਿ ਹੈਂ
ਮੇਰੇ ਜੀਣਾ, ਮੇਰਾ ਜੀਣਾ ਹਾਏ,ਜੇਹਰ ਹੋ ਗਯਾ ਹੈਂ
ਮੇਰਾ ਦਿਲ ਮੁਜ ਸੇ ਰੂਠ ਗਯਾ ਹਾਏ,ਗੈਰ ਹੋ ਗਯਾ ਹੈਂ
ਪਲ-ਪਲ ਮੇਰਿਆਂ ਸਾਹਾਂ ਦਾ ਹਾਏ ਕਤਲ ਹੋ ਰਿਹਾ ਐ
ਪਲ-ਪਲ ਮੇਰਿਆਂ ਸਾਹਾਂ ਦਾ ਹਾਏ ਕਤਲ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
ਮੈਨੂੰ ਲਗਦੈ ਮੇਰੀ ਜ਼ਿੰਦਗੀ ਵਿੱਚ ਕੁੱਝ ਗ਼ਲਤ ਹੋ ਰਿਹਾ ਐ
Đăng nhập hoặc đăng ký để bình luận

ĐỌC TIẾP