Bansuri

ਪਿਛਹੇ ਪਿਛਹੇ ਔਂਦਾ ਮੇਰੀ ਚਾਲ ਵਿਹਿੰਦਾ ਆਯੀ
ਜੁੱਤੀ ਵੀ ਕਸੂਰੀ ਮੇਰੀ ਓਹਵੀ ਲੈਂਦਾ ਆਯੀ
ਤੇਰੇ ਮੇਰੇ ਵਿਚ ਚਾਨਣਾ ਹੋਣੀ ਨਈ ਗੁਡਮਾਈ
ਹਾਏ ਸਿਯਪਾ ਹੋਏ ਸਿਯਪਾ ਹੋਣੀ ਨਈ ਗੁਡਮਾਈ

ਲਂਬੋ ਲੈਕੇ ਆਵਾਂ ਗੇੜੀ ਮਾਰਨ ਤੇਰੇ ਪਿਛਹੇ ਪਿਛਹੇ
ਮੇਕਪ ਮੀਤਾ ਕੇ ਆਜਾ ਓ ਮੁਟਿਆਰੇ ਨੀ ਨੀਚੇ ਨੀਚੇ
ਚੱਕਰ ਮੇ ਤੇਰੇ ਮੇਰੀ heartbeat ਮੇ ਵੱਜਦੀ ਬੰਸੂਰੀ
ਵੱਜਦੀ ਬੰਸੂਰੀ

ਬਜਾਓ

I Am Feeling Very Very
Shy Shy Shy Shy
I Am Feeling Very Very
Shy Shy Shy Shy

ਤੂ ਨਚ ਕੇ ਦਿਖਾ ਦੇ ਜੱਟਣੀ

I Am Feeling Very Very
Shy Shy Shy Shy
I Am Feeling Very Very
Shy Shy Shy Shy

ਨੀ ਅੱਖ ਤੇਰੀ ਅੱਤ ਕਾਸ਼ਨੀ ਓਏ

ਹੋ ਗੱਲਾਂ ਗੋਰਿਯਾ ਵਿਚ ਪੈਂਦੇ ਟੋਏ ਨੇ
ਸ਼ੇਸ਼ ਕਰਦੇ ਮੇਰੇ ਆਸ਼ਿਕ਼ ਹੋਏ ਨੇ
ਹੋ ਗੱਲਾਂ ਗੋਰਿਯਾ ਵਿਚ ਪੈਂਦੇ ਟੋਏ ਨੇ
ਸ਼ੇਸ਼ ਕਰਦੇ ਮੇਰੇ ਆਸ਼ਿਕ਼ ਹੋਏ ਨੇ
ਹੋ ਸੌ ਸੌ ਵਾਰੀ ਚਾਹੇ ਮਰ ਜਾਏ ਆਸ਼ਿਕ਼ ਮਰਜਾਨੇ
ਮੈਂ ਤਾਂ ਰਵਾਂ ਕਵਰੀ ਨਵੇ ਜ਼ਮਾਨੇ ਨੇ
ਮੈਂ ਤਾਂ ਰਵਾਂ ਕਵਰੀ ਨਵੇ ਜ਼ਮਾਨੇ ਮੇ

ਸੁਨ੍ਣ ਜ਼ਾਲੀਮਾ ਵੇ ਤੇਰੀ ਬੋਲੀ ਲਵ ਯੂ ਤੀਖੀ ਤੀਖੀ
ਤੇਰੇ ਆਗੈ ਲਗਦੀ ਹੈ ਰਿਹਨਾ ਭੀ ਫਿੱਕੀ ਫਿੱਕੀ
ਚੱਕਰ ਮੇ ਤੇਰੇ ਮੇਰੀ heartbeat ਮੇ ਵੱਜਦੀ ਬੰਸੂਰੀ
ਵੱਜਦੀ ਬੰਸੂਰੀ

ਬਜਾਓ

I Am Feeling Very Very
Shy Shy Shy Shy
I Am Feeling Very Very
Shy Shy Shy Shy

ਤੂ ਨਚ ਕੇ ਦਿਖਾ ਦੇ ਜੱਟਣੀ

I Am Feeling Very Very
Shy Shy Shy Shy
I Am Feeling Very Very
Shy Shy Shy Shy

ਨੀ ਅੱਖ ਤੇਰੀ ਅੱਤ ਕਾਸ਼ਨੀ ਓਏ
Đăng nhập hoặc đăng ký để bình luận

ĐỌC TIẾP