Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
ਓਏ Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
ਦੋਵੈਂ ਜਾਣੇ Fashion [C7]ਆ ਨੇ ਪੱਟ ਤੇ
ਦੋਵੈਂ ਜਾਣੇ Fashion [C7]ਆ ਨੇ ਪੱਟ ਤੇ
ਲੈਂਦੇ Versace ਵਾਲੇ Boot
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
Zara ਵਾਲੇ Model’ ਆ ਦੇ ਵਰਗਾ
ਜਮਾ ਲੈਣ ਦੇਖ ਉਚਾ ਲੰਮਾ ਨੀ
Zara ਵਾਲੇ Model’ ਆ ਦੇ ਵਰਗਾ
ਜਮਾ ਲੈਣ ਦੇਖ ਉਚਾ ਲੰਮਾ ਨੀ
ਹੁੰਦੇ ਕੰਮ ਦੂਰ ਤਕ Link ਨੇ
ਮਾਪਿਆਂ ਦੇ ਭਾ ਦਾ ਨਿੱਕਮਾ ਨੀ
ਹੁੰਦੇ ਕੰਮ ਦੂਰ ਤਕ Link ਨੇ
ਮਾਪਿਆਂ ਦੇ ਭਾ ਦਾ ਨਿੱਕਮਾ ਨੀ
ਹੇਗਾ ਨਾਈ ਵਿਕਾਊ ਕੋਹਿਨੂਰ ਵਰਗਾ
ਨੀ ਤੂੰ Muft ਚ ਲਿਜਾ ਤੈਨੂੰ Shoot
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
ਤੇਰਾ ਆਏ Boutique ਚ ਰੁਝਾਨ ਨੀ
ਤੇ ਮੁੰਡਾ ਠੀਕ ਠਾਕ ਜੇਹਾ ਲਿਖਾਰੀ ਐ
ਤੇਰਾ ਆਏ Boutique ਚ ਰੁਝਾਨ ਨੀ
ਤੇ ਮੁੰਡਾ ਠੀਕ ਠਾਕ ਜੇਹਾ ਲਿਖਾਰੀ ਐ
ਸ਼ੌਂਕ ਤੇਰਾ ਏ ਪਹਾੜਾਂ ਉੱਤੇ ਜਾਣ ਦਾ
ਸ਼ੌਂਕ ਕਾਕਾ ਜੀ ਦਾ ਘੋੜਸਵਾਰੀ ਆਏ
ਸ਼ੌਂਕ ਤੇਰਾ ਏ ਪਹਾੜਾਂ ਉੱਤੇ ਜਾਣ ਦਾ
ਸ਼ੌਂਕ ਕਾਕਾ ਜੀ ਦਾ ਘੋੜਸਵਾਰੀ ਆਏ
ਉਂਝ ਸਾਰਾ ਦਿਨ ਸੜਕਾਂ ਤੇ ਲੰਘਦਾ
ਪਰ ਤੇਰੇ ਲਈ ਘਟਾ ਦੂ ਸਾਰੇ Route
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
ਥੋੜੇ ਸਾਲਾਂ ਵਿਚ ਕਿੰਨਾ Change ਹੋ ਗਯਾ
ਜੱਸੜ ਮੌਹਲ ਆਏ Punjab ਦਾ
ਥੋੜੇ ਸਾਲਾਂ ਵਿਚ ਕਿੰਨਾ Change ਹੋ ਗਯਾ
ਜੱਸੜ ਮੌਹਲ ਆਏ Punjab ਦਾ
ਹੁਣ ਪੁੱਛਦੇ ਨੇ ਚਿੱਟਾ ਤਾ ਨਾਈ ਲਾਉਂਦਾ ਬਾਈ
ਨਸ਼ਾ ਗਿਣਤੀ ਚ ਆਓਂਦਾ ਨਾਈ ਸ਼ਰਾਬ ਦਾ
ਹੁਣ ਪੁੱਛਦੇ ਨੇ ਚਿੱਟਾ ਤਾ ਨਾਈ ਲਾਉਂਦਾ ਬਾਈ
ਨਸ਼ਾ ਗਿਣਤੀ ਚ ਆਓਂਦਾ ਨਾਈ ਸ਼ਰਾਬ ਦਾ
ਜੇ ਮੂਹ ਚ ਸਿਗਰੇਟ proud feel ਕਰੀ ਨਾ
ਕੱਢਦੇ ਆਪਣੀਆਂ ਜੜ੍ਹਾਂ ਦਾ ਜਲੂਸ
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ
Fit Fit ਤੇਰੀ ਕੁੜੇ ਕੁੜਤੀ
ਜਮਾ Fit ਮੁੰਡੇ ਦਾ ਐ ਸੂਟ