Fight

ਆਓ ਆਓ ਬਾਈ ਜੀ ਜੇਲ ਚੋ ਰਿਹਾਈ ਦੀਆਂ ਮੁਬਾਰਕਾਂ
ਹੋਰ ਸੁਣਾਓ ਕੀ ਹਾਲ ਚਾਲ ਆ
ਓ ਜਾਗਰਾ ਤੂੰ ਮੇਰਾ ਹਾਲ ਛੱਡ ਪਹਿਲਾਂ ਪਿੰਡ ਦਾ ਸੁਣਾ
ਠੀਕ ਠਾਕ ਏ ਸਾਰਾ ਕੁਝ
ਓ ਬਾਈ ਜੀ ਤੁਹਾਡੇ ਜੇਲ ਜਾਂ ਤੋਂ ਬਾਅਦ ਵੈਰੀਆਂ ਨੇ ਤੇ ਬੜੀ ਅਤ ਚੁਕੀ ਹੋਈ ਆ
ਓਏ ਟਿੱਡੀਆਂ ਨੂੰ ਵੀ ਜ਼ੁਕਾਮ ਹੋ ਗਿਆ
ਲੱਗਦਾ ਪਿੱਛੇ ਵਾਰ ਕੁਝ ਕਸਰ ਰਹਿ ਗਈ
ਬਾਈ ਕਲ ਮੈਨੂੰ ਵੀ ਜੰਡੂ ਸਿੰਘੇ ਦੇ ਠੇਕੇ ਤੇ ਬਹਿ ਕੇ ਘੂਰ ਦੇ ਸੀ
ਓਏ ਓਨਾ ਦੀ ਏਨੀ ਹਿੰਮਤ
ਚਲ ਫੇਰ ਗੱਡੀ ਪਹਿਲਾਂ ਓਹਨਾ ਦੀ ਹਵੇਲੀ ਵੱਲ ਹੀ ਮੋੜ ਲਾ

ਸਜ਼ਾ ਉਤੇ ਜਿੱਤ ਜੱਟ ਬਾਹਰ ਆਗਿਆ
ਯਾਰਾਂ ਬੇਲਿਆਂ ਨੂੰ ਔਂਦੇ ਨੇ ਬੁਲਾ ਲਿਆ
ਸਜ਼ਾ ਉਤੇ ਜਿੱਤ ਜੱਟ ਬਾਹਰ ਆਗਿਆ
ਯਾਰਾਂ ਬੇਲਿਆਂ ਨੂੰ ਔਂਦੇ ਨੇ ਬੁਲਾ ਲਿਆ
ਵੈਰੀਆਂ ਦੇ ਦਰਾਂ ਵਿੱਚ ਮੰਜਾ ਦਾਹ ਲਿਆ
ਦਾਰੂ ਪੀ ਕੇ ਬਲਾਉਣ ਲੱਗੇ ਬੱਕਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਜਿਹੜੇ ਵੱਡੇ ਸੂਰਮੇ ਆ ਕਢੋ ਘਰੋਂ ਬਾਰ
ਵੇਖਣੇ ਮੈਂ ਓਹਨਾ ਨਾਲ ਹੱਥ ਕਰਕੇ ਮੈਂ ਚਾਰ
ਜਿਹੜੇ ਵੱਡੇ ਸੂਰਮੇ ਆ ਕਢੋ ਘਰੋਂ ਬਾਰ
ਵੇਖਣੇ ਮੈਂ ਓਹਨਾ ਨਾਲ ਹੱਥ ਕਰਕੇ ਮੈਂ ਚਾਰ
ਸਾਡੀ ਗੈਰਹਾਜਰੀ ਲੱਗ ਦੇ ਨੇ ਜਿਹੜੇ
ਖੁਦ ਨੂੰ ਕਾਹੋਣ ਵੱਡੇ ਤਕੜੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਵੈਰੀਆਂ ਨੇ 26 ਦਾ ਵੀ ਕੇਸ ਪਾ ਲਿਆ
ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ
ਵੈਰੀਆਂ ਨੇ 26 ਦਾ ਵੀ ਕੇਸ ਪਾ ਲਿਆ
ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ
ਕੱਢਣਾ ਭੁੱਲੇਖਾ ਅੱਜ ਇਹ ਵੀ ਓਹਨਾ ਦਾ
ਕਰਨੇ ਗੱਲੀ ਦੇ ਵਿੱਚ ਡੱਕਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਪੱਕੇ ਅਸੀ ਵੈਲੀ ਬੇਲੀ ਯਾਰਾਂ ਯਾਰੀਆਂ
ਸੁਰਿੰਦੇਰ ਹੋਰਾ ਨੇ ਕੀ ਮੱਲਾਂ ਮਾਰੀਆਂ
ਪੱਕੇ ਅਸੀ ਵੈਲੀ ਬੇਲੀ ਯਾਰਾਂ ਯਾਰੀਆਂ
ਸੁਰਿੰਦੇਰ ਹੋਰਾ ਨੇ ਕੀ ਮੱਲਾਂ ਮਾਰੀਆਂ
ਕਪੂਰ ਪਿੰਡ ਵਾਲਾ ਸ਼ੌਂਕ ਰੱਖਦਾ ਅਵੱਲੇ
ਲੈਂਦਾ ਈ ਨਵੇ ਨਿਤ ਖਤਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿਤਰਾਂ ਨੇ ਲੈਣੀ ਅੱਜ ਮੂਲ ਦੀ ਲੜਾਈ
ਕੋਈ ਆਣ ਕੇ ਮਾਈ ਦਾ ਲਾਲ ਟੱਕਰੇ
Log in or signup to leave a comment

NEXT ARTICLE