ਹੋ ਸਿੱਕਾ ਵੀ ਚਲੁਗਾ ਸਾਡਾ ਨਾ ਵੀ ਚਲੁਗਾ
ਸਿੱਕਾ ਵੀ ਚਲੁਗਾ ਸਾਡਾ ਨਾ ਵੀ ਚਲੁਗਾ
ਬਸ ਤੀਰ ਨੂ ਟਿਕਾਣੇ ਉੱਤੇ ਵੱਜ ਲੈਣ ਦੇ
ਤੀਰ ਨੂ ਟਿਕਾਣੇ ਉੱਤੇ ਵੱਜ ਲੈਣ ਦੇ
Safari ਆਂ ਨੂ ਛੱਡ ਤੂ Ferrari ਆਂ ਚ ਘੂਮੇਂਗੀ
ਯਾਰ ਦਾ ਜੁਗਾੜ ਕਿੱਥੇ ਲੱਗ ਲੈਣ ਦੇ
Safari ਆਂ ਨੂ ਛੱਡ ਤੂ Ferrari ਆਂ ਚ ਘੂਮੇਂਗੀ
ਜੱਟ ਦਾ ਜੁਗਾੜ ਕਿੱਥੇ ਲੱਗ ਲੈਣ ਦੇ
ਓ ਜੱਟ ਦਾ ਜੁਗਾੜ ਕਿੱਥੇ ਲੱਗ ਲੈਣ ਦੇ
ਹਾਏ ਨੀ ਲੱਗ ਲੈਣ ਦੇ
ਬਿੱਲੋ ਨੀ ਲੱਗ ਲੈਣ ਦੇ
ਤੇਰੇ ਸੁੰਞੇ ਕੰਨਾ ਵਿਚ ਝ੍ਹੁਮਕੇ ਪਵਾ ਦੂੰਗਾ
ਸਚੀ ਮੁਚੀ ਤੈਨੂੰ ਰਾਣੀ ਮੇਹਲਾਂ ਦੀ ਬਣਾ ਦੂੰਗਾ
ਤੇਰੇ ਸੁੰਞੇ ਕੰਨਾ ਵਿਚ ਝ੍ਹੁਮਕੇ ਪਵਾ ਦੂੰਗਾ
ਸਚੀ ਮੁਚੀ ਤੈਨੂੰ ਰਾਣੀ ਮੇਹਲਾਂ ਦੀ ਬਣਾ ਦੂੰਗਾ
ਮਾੜੀ ਸੋਚ ਵਾਲੇ ਜੁੱਤੀ ਥੱਲੇ ਡਬ ਲੈਣ ਦੇ
ਸੋਚ ਵਾਲੇ ਜੁੱਤੀ ਥੱਲੇ ਡਬ ਲੈਣ ਦੇ
Safari ਆਂ ਨੂ ਛੱਡ ਤੂ Ferrari ਆਂ ਚ ਘੂਮੇਂਗੀ
ਯਾਰ ਦਾ ਜੁਗਾੜ ਕਿੱਥੇ ਲੱਗ ਲੈਣ ਦੇ
Safari ਆਂ ਨੂ ਛੱਡ ਤੂ Ferrari ਆਂ ਚ ਘੂਮੇਂਗੀ
ਜੱਟ ਦਾ ਜੁਗਾੜ ਕਿੱਥੇ ਲੱਗ ਲੈਣ ਦੇ
ਓ ਜੱਟ ਦਾ ਜੁਗਾੜ ਕਿੱਥੇ ਲੱਗ ਲੈਣ ਦੇ
ਹਾਏ ਨੀ ਲੱਗ ਲੈਣ ਦੇ
ਬਿੱਲੋ ਨੀ ਲੱਗ ਲੈਣ ਦੇ
ਮਾੜੇ time ਵਿਚ ਕਦੇ ਦਿਲ ਨੂ ਨਾ ਝੋਰੀਏ
ਦੁਨੀਆਂ ਦੀ ਸੈਰ ਮੈਂ ਕਰਾ ਦੌ ਤੈਨੂੰ ਗੋਰੀਏ
ਮਾੜੇ time ਵਿਚ ਕਦੇ ਦਿਲ ਨੂ ਨਾ ਝੋਰੀਏ
ਦੁਨੀਆਂ ਦੀ ਸੈਰ ਮੈਂ ਕਰਾ ਦੌ ਤੈਨੂੰ ਗੋਰੀਏ
ਕਲ Passport ਉੱਤੇ Visa ਲੱਗ ਲੈਣ ਦੇ
Passport ਉੱਤੇ Visa ਲੱਗ ਲੈਣ ਦੇ
Safari ਆਂ ਨੂ ਛੱਡ ਤੂ Ferrari ਆਂ ਚ ਘੂਮੇਂਗੀ
ਯਾਰ ਦਾ ਜੁਗਾੜ ਕਿੱਥੇ ਲੱਗ ਲੈਣ ਦੇ
Safari ਆਂ ਨੂ ਛੱਡ ਤੂ Ferrari ਆਂ ਚ ਘੂਮੇਂਗੀ
ਜੱਟ ਦਾ ਜੁਗਾੜ ਕਿੱਥੇ ਲੱਗ ਲੈਣ ਦੇ
ਓ ਜੱਟ ਦਾ ਜੁਗਾੜ ਕਿੱਥੇ ਲੱਗ ਲੈਣ ਦੇ
ਹਾਏ ਨੀ ਲੱਗ ਲੈਣ ਦੇ
ਬਿੱਲੋ ਨੀ ਲੱਗ ਲੈਣ ਦੇ
ਜਿੰਨਾ ਚਿਰ ਸਿਰ ਉੱਤੇ ਹੱਥ ਕਰਤਾਰ ਦਾ
Nek Berang ਤੇਰਾ ਹਿੰਮਤ ਨੀ ਹਾਰ ਦਾ
ਜਿੰਨਾ ਚਿਰ ਸਿਰ ਉੱਤੇ ਹੱਥ ਕਰਤਾਰ ਦਾ
Nek Berang ਤੇਰਾ ਹਿੰਮਤ ਨੀ ਹਾਰ ਦਾ
ਕੇੜ੍ਹਾ Gary Hothi ਵਾਂਗੂ ਝੰਡੇ ਗੜ ਲੈਣ ਦੇ
Gary Hothi ਵਾਂਗੂ ਝੰਡੇ ਗੜ ਲੈਣ ਦੇ