ਮਾਰ ਮਾਰ horn ਮੇਰਾ ਸਰ ਖਾ ਗਿਆ
ਤੇ ਮੂਹਰੇ ਵੀ ਤਾਂ late ਹੋ ਰਹੇ ਆਂ ਨਾ
ਕਿੱਦਾਂ ਦੀ ਲੱਗ ਰਹੀ ਆਂ
ਠੀਕ ਹੀ ਹੈਂ
ਤੇਰੇ ਤੇ ਸ਼ਿਕਾਯਤ ਓਹਲਾ ਕੀ ਰਖਣਾ
ਨੀ ਕੋਣ ਤੈਨੂੰ ਮੇਰੇ ਬਾਰੇ ਕਿਹਨ ਲੱਗ ਗੇਯਾ
ਤੇਰੇ ਤੇ ਸ਼ਿਕਾਯਤ ਓਹਲਾ ਕੀ ਰਖਣਾ
ਨੀ ਕੋਣ ਤੈਨੂੰ ਮੇਰੇ ਬਾਰੇ ਕਿਹਨ ਲੱਗ ਗੇਯਾ
ਪਿਹਲਾ ਜਿਹਾ ਵੇ ਪਿਹਲਾ ਜਿਹਾ
ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ
ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ
ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ
ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ
ਪਿਹਲਾ ਪਿਹਲਾ ਆਖਦਾ ਸੀ ਫੂਲ ਵਰਗੀ
ਨੀ ਹੁਣ ਕੇਡਾ ਢਾਣੀਓ ਮੈਂ ਫੂਲ ਤੋੜਿਆ
ਜਦੋ ਵੇਖੇ ਬਿਨਾ ਲੰਗੇ ਓਦੋਂ ਮੈਂ ਖਰਦੀ
ਨੀ ਆਪਾ ਤਾ ਹਮੇਸ਼ਾ ਲਾ ਕੇ ਮੂਲ ਮੋਡੇਯਾ
ਪਿਹਲਾ ਪਿਹਲਾ ਆਖਦਾ ਸੀ ਫੂਲ ਵਰਗੀ
ਨੀ ਹੁਣ ਕੇਡਾ ਢਾਣੀਓ ਮੈਂ ਫੂਲ ਤੋੜਿਆ
ਜਦੋ ਵੇਖੇ ਬਿਨਾ ਲੰਗੇ ਓਦੋਂ ਮੈਂ ਖਰਦੀ
ਨੀ ਆਪਾ ਤਾ ਹਮੇਸ਼ਾ ਲਾ ਕੇ ਮੂਲ ਮੋਡੇਯਾ
Torch ਮਾਰ ਕੇ ਵੇ torch ਮਾਰ ਕੇ
Torch ਮਾਰ ਕੇ ਸ਼੍ਰੀਕਾਂ ਦਾ ਹਸਨਾ
ਤੇਰੇ ਦਿਲ ਵਿਚ ਵਿਹਮ ਕਾਤੋਂ ਰਿਹਨ ਲੱਗ ਗਯਾ
ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ
ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ
ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ
ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ
Shopping plaza ਭੂਲੀ mall [Em]ਮਾਲਵਿੰਦਰਾ
ਹੋ ਨਿੱਕੀ ਜਿਨੀ ਗਲ ਤੋਂ ਬਿਗਾੜ ਲੇਨੀ ਏ
ਵੇ ਮੈਂ ਬੈਠੀ ਬੋਰ ਹੋਜਾ ਘਰ ਲੱਗੇ ਜਿਵੇ ਪਿੰਜਰਾ
ਹੋ ਗੋਰੀਆਂ ਗਾਲਾਂ ਤੇ ਲਾਲੀ ਚਾੜ੍ਹ ਲੇਨੀ ਏ
Shopping plaza ਭੂਲੀ mall [Em]ਮਾਲਵਿੰਦਰਾ
ਹੋ ਨਿੱਕੀ ਜਿਨੀ ਗਲ ਤੋਂ ਬਿਗਾੜ ਲੇਨੀ ਏ
ਵੇ ਮੈਂ ਬੈਠੀ ਬੋਰ ਹੋਜਾ ਘਰ ਲੱਗੇ ਜਿਵੇ ਪਿੰਜਰਾ
ਹੋ ਗੋਰੀਆਂ ਗਾਲਾਂ ਤੇ ਲਾਲੀ ਚਾੜ੍ਹ ਲੇਨੀ ਏ
ਵੇ ਮੈਂ ਨਖਰੇ ਆਹਾ ਨਖਰੇ
ਨਖਰੇ ਮਜਾਜਾਂ ਦੀ ਬਦਲੀ ਜਖਣਾ
ਲੱਗੇ ਪਰੀ ਤੂ ਪੁੱਲੇਖਾ ਕਾਤੋਂ ਪੇਨ ਲੱਗ ਗੇਯਾ
ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ
ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ
ਪਿਹਲਾ ਜਿਹਾ ਰਿਹਾ ਨਾ ਤੂ ਚੰਨ ਮਖਣਾ
ਨੀ ਹੁਣ ਕੇੜ੍ਹਾ ਚੰਨ ਨੂ ਗ੍ਰਹਿਣ ਲੱਗ ਗਿਆ