ਫਨਾ ਹੋ ਗਏ, ਫਨਾ ਹੋ ਗਏ
ਜਦੋ ਦੇ ਤੇਰੇ ਤੇ ਫਿਦਾ ਹੋ ਗਏ
ਹਾਸੇ ਸਾਡੇ ਬੁੱਲਾ ਤੋਂ ਜੁਦਾ ਹੋ ਗਏ
ਜਦੋ ਦੇ ਤੇਰੇ ਤੇ ਫਿਦਾ ਹੋ ਗਏ
ਹਾਸੇ ਸਾਡੇ ਬੁੱਲਾ ਤੋਂ ਜੁਦਾ ਹੋ ਗਏ
ਫਨਾ ਹੋ ਗਏ, ਹੋ ਗਾਏ, ਹੋ ਗਏ
ਫਨਾ ਹੋ ਗਏ, ਫਨਾ ਹੋ ਗਏ
ਹਸਰਤ ਨਾ ਕੋਈ, ਚਾਹਤ ਨਾ ਕੋਈ
ਬੇਚੈਨ ਦਿਲ ਨੂ ਰਾਹਤ ਨਾ ਕੋਈ
ਹਸਰਤ ਨਾ ਕੋਈ, ਚਾਹਤ ਨਾ ਕੋਈ
ਬੇਚੈਨ ਦਿਲ ਨੂ ਰਾਹਤ ਨਾ ਕੋਈ
ਦੋ ਦਿਲ ਮਿਲ ਕੇ ਜੁਦਾ ਹੋ ਗਏ
ਬਚੇ ਸਾਹ ਸਾਡੇ ਲਾਯੀ ਸਜ਼ਾ ਹੋ ਗਏ
ਫਨਾ ਹੋ ਗਏ, ਹੋ ਗਏ, ਹੋ ਗਏ
ਫਨਾ ਹੋ ਗਏ, ਫਨਾ ਹੋ ਗਏ
ਮੰਜ਼ਿਲ ਨਾ ਮਿਲਦੀ, ਨਾ ਦਿਸਦਾ ਕਿਨਾਰਾ
ਦੁਨਿਯਾ ਬੇਗਾਨੀ ਨਾ ਮਿਲਦਾ ਸਹਾਰਾ
ਮੰਜ਼ਿਲ ਨਾ ਮਿਲਦੀ, ਨਾ ਦਿਸਦਾ ਕਿਨਾਰਾ
ਦੁਨਿਯਾ ਬੇਗਾਨੀ ਨਾ ਮਿਲਦਾ ਸਹਾਰਾ
ਸੋਚਦੇ ਆ ਸਾਥੋਂ ਕੀ ਗੁਨਾਹ ਹੋ ਗਏ
ਨੈਣ ਸਾਡੇ ਵਘਦੇ ਝਨਾਹ ਹੋ ਗਏ
ਫਨਾ ਹੋ ਗਏ, ਹੋ ਗਏ, ਹੋ ਗਏ
ਫਨਾ ਹੋ ਗਏ, ਫਨਾ ਹੋ ਗਏ
ਲਭਦੇ ਹਾ ਹੁਣ ਓ ਗੁਮਨਾਮ ਚਿਹਰਾ
ਓ ਨ੍ਹਈਓ ਤੇਰਾ, ਛੱਡ Mintoo Heyer'ਆ
ਲਭਦੇ ਹਾ ਹੁਣ ਓ ਗੁਮਨਾਮ ਚਿਹਰਾ
ਓ ਨ੍ਹਈਓ ਤੇਰਾ, ਛੱਡ Mintoo Heyer'ਆ
ਇਸੇ ਲਈ ਯਾਰਾ ਪਿਛਾਂ ਹੋ ਗਏ
ਤੇਰੀ ਰਜ਼ਾ ਵਿਚ ਹੀ ਰਜ਼ਾ ਹੋ ਗਏ
ਫਨਾ ਹੋ ਗਏ, ਹੋ ਗਏ, ਹੋ ਗਏ
ਫਨਾ ਹੋ ਗਏ, ਫਨਾ ਹੋ ਗਏ
ਫਨਾ ਹੋ ਗਏ, ਫਨਾ ਹੋ ਗਏ
ਫਨਾ ਹੋ ਗਏ