Fall

ਇਕ ਕੁੜੀ ਮਿਲੀ Tall ਨਿਰੀ ਲਗਦੀ ਸੀ Doll
ਕਲ ਕਰਕੇ ਓ ਕਾਲ ਕਿਹੰਦੀ ਜੱਟਾ
ਤੇਰੇ ਪਿਆਰ ਵਿਚ Fall ਹੋ ਗਈ
ਇਕ ਕੁੜੀ ਮਿਲੀ Tall ਨਿਰੀ ਲਗਦੀ ਸੀ Doll
ਕਲ ਕਰਕੇ ਓ ਕਾਲ ਕਿਹੰਦੀ ਜੱਟਾ
ਤੇਰੇ ਪਿਆਰ ਵਿਚ Fall [Em]ਹੋ ਗਈ
ਹੋ ਜੀਦਾ ਜੀਦਾ ਘੁਮਦੇ ਸੀ ਟਾਇਰ ਮੇਰੀ car ਦੇ
ਓਦਾਂ ਓਦਾਂ ਘੂਮਦੀ ਸੀ ਪਿਛੇ ਯਾਰ ਦੇ
ਸਮਝ ਤਾ ਆਗੀ Situation [C7]ਜੋ ਬਣੀ ਸੀ
ਮਹਿਕ ਦੀ ਓਹੋ ਜਿਵੇਂ ਫੁਲ ਨੇ ਪਹਾੜ ਦੇ
ਮੈਂ ਵੀ ਮਾਰ ਲੀ Break ਮੈਂ ਕਿਆ What
ਕਿਹੰਦੀ Wait Suit ਪਾਇਆ ਸੀ ਸਫੇਦ
ਕਿਹੰਦੀ ਜੱਟਾ ਠੋਡੀ ਵਾਲੀ ਤਾਂ ਕਮਾਲ ਹੋ ਗਈ
ਇਕ ਕੁੜੀ ਮਿਲੀ Tall [Em]ਨਿਰੀ ਲਗਦੀ ਸੀ Doll
ਕਲ ਕਰਕੇ ਓ ਕਾਲ ਕਿਹੰਦੀ ਜੱਟਾ
ਤੇਰੇ ਪਿਆਰ ਵਿਚ Fall [Em]ਹੋ ਗਈ

ਕਿਹੰਦੀ ਜਚਦੇ ਓ ਬਾਹੜੇ ਤੁਸੀ ਹਾਏ Front Seat ਤੇ
ਦੇਖੀ ਥੋੜੀ Snapchat ਕਲ ਮੈ Repeat ਤੇ
ਦਿਲ ਤੇਜ਼ Beat ਤੇਜ਼ ਪਾਰਾ ਮੇਰਾ Heat ਤੇ
ਕਿਹੰਦੀ ਥੋਡੇ ਨਾਲ ਜਾਣਾ Club End Week ਤੇ
ਹੱਥਾਂ ਵਿਚ ਹੱਥ ਪਾਕੇ ਨਚਾਂਗੇ floor ਤੇ
ਗਲ ਅਗੇ ਵਧੇ ਜੇ ਖੋਲੋ ਦਿਲ ਵਾਲੇ door ਜੇ
ਮੈਂ ਕਿਆ Give Some Time
ਦਿਲ ਕਰੇ ਥੋਡੇ Rhyme
She Said Okk It’s Fine
ਕਿਹੰਦੀ ਜੱਟਾ Attached ਥੋਡੇ ਨਾਲ ਹੋ ਗਾਯੀ
ਇਕ ਕੁੜੀ ਮਿਲੀ Tall [Em]ਨਿਰੀ ਲਗਦੀ ਸੀ Doll
ਕਲ ਕਰਕੇ ਓ ਕਾਲ ਕਿਹੰਦੀ ਜੱਟਾ
ਤੇਰੇ ਪਿਆਰ ਵਿਚ Fall [Em]ਹੋ ਗਈ

ਕਿਹੰਦੀ ਕਟ ਤੁਸੀ ਕਾਲ ਨੀ ਤੋ ਕਰ ਦੂ block
ਓਡੇ Follower ਵੇਖ Navjeet ਹੋਇਆ Shock
ਫਿਰ ਲਗਦੀ ਮੇਨੂ ਸੋਨੀ ਮੈਂ ਕ੍ਯਾ ਬੇਬੀ let's talk
ਮੈਂ ਕ੍ਯਾ ਜੀਦਾ ਜੀਦਾ ਕਹੋਗੇ ਮੈਂ ਓਦਾਂ ਓਦਾਂ ਕਰੂੰਗਾ
ਜੀਦਾ ਜੀਦਾ ਚਲੋਗੇ ਮੈਂ ਓਦਾਂ ਓਦਾਂ ਚਲੂੰਗਾ
ਜਿੰਨਾ ਚ ਰਹੋਗੇ ਮੈਂ ਕਾਲ ਤੇ ਹੀ ਰਹੁੰਗਾ
ਏ ਸੁਣੋ ਲਾਲੋ ਲਾਲ ਹੋ ਗਈ
ਓ ਰੱਬਾ ਏ ਕਮਾਲ ਹੋ ਗਈ
ਓ ਪ੍ਯਾਰ ਵਿਚ Fall [Em]ਹੋ ਗਈ
ਪ੍ਯਾਰ ਵਿਚ Fall [Em]ਹੋ ਗਈ

G-Skillz
Đăng nhập hoặc đăng ký để bình luận

ĐỌC TIẾP