Burnout

Snappy

ਹਾਂ Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ
ਜੀਵਾਂ ਕਿੰਗ ਸਾਈਜ਼ ਲਾਈਫ
ਕੁੜੀਆਂ ਚ ਮੇਰੀ ਹਾਈਪ
ਜੀਵਾਂ ਕਿੰਗ ਸਾਈਜ਼ ਲਾਈਫ
ਕੁੜੀਆਂ ਚ ਮੇਰੀ ਹਾਈਪ
ਸਾਰੇ ਕਰਦੇ ਨੇ ਗੱਲ ਮੇਰੇ ਬਾਰੇ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ

ਜਿੱਦਾਂ ਦਾ ਆ ਨਾਮ ਉੁੱਦਾਂ ਦਾ ਹੀ ਰਹਿਣਾ ਸਹਿਣਾ
ਰੈਵ ਹੰਜਰਾ ਹਾਂ ਯਾਰ ਰਹਿਣੇ ਚਾਹੀਦੇ ਖੁਸ਼
ਐਰੇ ਗੈਰੇ ਤੋਂ ਦੱਸ ਆਪਾਂ ਕੀ ਆ ਲੈਣਾ
ਰੂਮਰਜ਼ ਫੈਲਾਉਂਦੇ ਨੇ ਵਿਚਾਰੇ
Burnout ਹਾਂ ਗੱਡੀ ਮੇਰੀ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ

I'm ɾiding the coupe with my, blam, blam
'Bout to [C7]go in, I'm just ɾah, ɾah
If you [A7wanna ɾide, you [A7just hop out
You holdin' my [A]haters in my [A]drop-top
I'm goin' insane, never gon' stop
Still I'm here, soon [C7]on [C7]the top
On the top

ਦਿਲ ਚੋਰੀ ਕਰਾਂ ਮੇਰੇ ਉਤੇ ਆ blame ਨੀ
ਸਾਰੀਆਂ ਨੂੰ ਛੱਡ ਤੇਰੇ ਤੇ ਆ ਮੇਰਾ Aim ਨੀ
ਦਿਲ ਚੋਰੀ ਕਰਾਂ ਮੇਰੇ ਉਤੇ ਆ blame ਨੀ
ਸਾਰੀਆਂ ਨੂੰ ਛੱਡ ਤੇਰੇ ਤੇ ਆ ਮੇਰਾ Aim ਨੀ
ਗੱਲ ਸੱਚੀ ਨਾ ਲਾਉਂਦਾ ਕੱਦੇ ਲਾਰੇ
Burnout ਹਾਂ ਗੱਡੀ ਮੇਰੀ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ
Burnout ਹਾਂ ਗੱਡੀ ਮੇਰੀ ਮਾਰੇ
Log in or signup to leave a comment

NEXT ARTICLE