Duldi Sharab

Mixsingh In The House!

ਓ ਰੰਗ ਦੀ ਗੁਲਾਬੀ ਸ਼ੇਡ ਅੱਖਾਂ ਦਾ brown ਏ
ਓ ਪਿਛੇ ਪਿਛੇ ਪਿਛੇ ਮੇਰੇ ਰਿਹੰਦਾ ਸਾਰਾ town ਏ
ਹਾਏ ਤੇਰਾ ਨਖੜਾ ਤੇ ਆਕੜ ਏ ਲੋ ਨੀ
ਮੂਨ ਵਾਂਗੂ ਫੇਸ ਤੇਰਾ ਕਰਦਾ glow ਨੀ
ਓ ਦਿਲਾਂ ਉੱਤੇ ਵੱਜਣ ਦੁਨਾਲੀ ਵਾਂਗਰਾ
ਮੇਰੇ ਨਖਰੇ ਜਚੇ ਆ ਮੈਨੂ ਬਾਹਲੇ
ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲਦੀ ਸ਼ਰਾਬ
ਪੇਗ ਲੌਂ ਨੂ ਮੁੰਡੇ ਆ ਸਾਰੇ ਕਾਲੇ
ਓ ਸਾਲ ਖਾਦ 26 ਆਂ ਦੀ ਹੋ ਲੈਣ ਦੇ
ਵੇ ਵੇਖੀ ਠੇਕੇਯਾ ਨੂ ਲੱਗਣ ਦੇ ਤਾਲੇ

ਅੱਖਾਂ ਵਿਚ... ਅੱਖਾਂ ਵਿਚ
ਅੱਖਾਂ ਵਿਚ ਅੱਖਾਂ ਵਿਚ
ਅੱਖਾਂ ਵਿਚ ਅੱਖਾਂ ਵਿਚ

ਓ ਕੈਟੀ ਮੇਰੀ ਅੱਖ ਸੋਹਣੇਯਾ
ਬਾਟਲ ਵਰਗਾ ਲੱਕ ਸੋਹਣੇਯਾ
ਨਚਦੀ ਆ ਜਦ ਝੁਮਕੇ ਲੈਣ ਹੁਲਾਰੇ ਵੇ
ਲੱਗੇ ਤੈਨੂ ਖਮਬ ਗੋਰੀਏ
ਤੂ ਤੁਰਦਾ ਫਿਰਦਾ ਬੰਬ ਗੋਰੀਏ
47 ਵਰਗੀ ਏ ਗਬਰੂ ਮਰੇ ਨੀ
ਹੁਸਨਾ ਦਾ ਲਗਦਾ ਤੂ ਥਗ ਮੁੰਡਿਆਂ ਵੇ
ਹੱਥ ਨਾ ਤੂ ਲਾਲੀ ਪੈਜੂ ਅੱਗ ਮੁੰਡੇਯਾ ਵੇ
ਲਗਦੀ ਫ੍ਰੇਗਰੇਂਸੇ ਤੇਰੀ ਉਸੇ ਵਰਗੀ ਨੀ
ਸੇਇਖਾ ਡੇਯਨ ਕਤ ਤੇ ਸੁਰੂਰ ਜਿਹਾ ਕਾਰਗੀ

ਐਵੇਂ ਨਾ ਤੂ ਐਵੇਂ ਨਾ ਚਕ ਫੀਲਿੰਗਾ
ਚਕ ਲੈਣਗੇ ਕੱਬੇ ਆ ਜੱਟ ਬਾਹਲੇ

ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲਦੀ ਸ਼ਰਾਬ
ਪੇਗ ਲੌਂ ਨੂ ਮੁੰਡੇ ਆ ਸਾਰੇ ਕਾਲੇ
ਓ ਸਾਲ ਖੜ 26 ਆਂ ਦੀ ਹੋ ਲੈਣ ਦੇ
ਵੇ ਵੇਖੀ ਠੇਕੇਯਾ ਨੂ ਲੱਗਣ ਦੇ ਤਾਲੇ

ਜੋ ਵੀ ਕਹੇਗੀ ਤੂ ਜੁਂਗ ਸੰਧੂ ਸਚ ਕਰਦੂ
ਤੈਨੂ ਬਿਨਾ ਹਥ ਲਯਾ ਬਿੱਲੋ ਟਚ ਕਰਲੂ
ਕਿ ਨਗਨ ਦੇ ਮੂਹਰੇ ਦੱਸ ਪੇਸ਼ ਕਰੇਗਾ
ਵੇ ਡੰਗ ਮੇਰਾ ਹੀਰੇਯਾ ਨੂ ਕਚ ਕਰਦੂ

ਜੋ ਵੀ ਕਹੇਗੀ ਤੂ ਜੁਂਗ ਸੰਧੂ ਸਚ ਕਰਦੂ
ਤੈਨੂ ਬਿਨਾ ਹਥ ਲਯਾ ਬਿੱਲੋ ਟਚ ਕਰਲੂ
ਕਿ ਨਗਨ ਦੇ ਮੂਹਰੇ ਦੱਸ ਪੇਸ਼ ਕਰੇਗਾ
ਵੇ ਡੰਗ ਮੇਰਾ ਹੀਰੇਯਾ ਨੂ ਕਚ ਕਰਦੂ

ਹੋ ਤੇਰਾ ਮੇਰਾ ਮੇਰਾ ਤੇਰਾ ਨਾਮ ਲਿਖ ਕੇ
ਵੇ ਲੋਕਾ ਅੱਗੇ ਜੱਟਾ ਸ਼ਰੇਆਮ ਲਿਖ ਕੇ
ਤੂ ਨਗ ਕੰਗਣੇ ਦੇ ਵਿਚ ਜਦ੍ਵਾਲੇ

ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲਦੀ ਸ਼ਰਾਬ
ਪੇਗ ਲੌਂ ਨੂ ਮੁੰਡੇ ਆ ਸਾਰੇ ਕਾਲੇ
ਓ ਸਾਲ ਖੜ 26 ਆਂ ਦੀ ਹੋ ਲੈਣ ਦੇ
ਵੇ ਵੇਖੀ ਠੇਕੇਯਾ ਨੂ ਲੱਗਣ ਦੇ ਤਾਲੇ
ਤੇਰੀ ਅੱਖਾਂ ਵਿਚ ਅੱਖਾਂ ਵਿਚ ਡੁਲਦੀ ਸ਼ਰਾਬ
ਪੇਗ ਲੌਂ ਨੂ ਮੁੰਡੇ ਆ ਸਾਰੇ ਕਾਲੇ
ਓ ਸਾਲ ਖੜ 26 ਆਂ ਦੀ ਹੋ ਲੈਣ ਦੇ
ਵੇ ਵੇਖੀ ਠੇਕੇਯਾ ਨੂ ਲੱਗਣ ਦੇ ਤਾਲੇ

Mixsingh In The House!
Log in or signup to leave a comment

NEXT ARTICLE