Deadlock

ਵੇ ਕਾਲਾ ਮੈਨੂੰ ਸੂਟ ਫੱਬਦਾ ਚਿੱਟੇ ਦਿਨ ਮੈਂ ਮਾਰਦੀ ਡਾਕੇ
ਊ ਮਿੱਤਰਾ ਦਾ ਨਾਮ ਲੱਗਣਾ ਤੇਰੇ ਤੁਰ ਨੇ ਕਰਾਉਣੇ ਵਾਕੇ
ਮੈਂ ਅਰਦੀ ਖੋਰ ਜੱਟ ਪਟਨਾ ਨਹੀਂ ਪਟਨੇ ਸਾਊ ਜੇ ਕਾਕੇ
ਊ ਅਥਰੇ ਜੇ ਰਾਹ ਚੁਣਲੇ ਕਿੱਥੇ ਪੁਗਦੇ ਨਾਰਾਂ ਦੇ ਚਾਕੇ
ਤੱਲੀ ਉੱਤੇ ਜਾਨ ਰੱਖਦਾ ਨਿਤ ਤੋੜਦੇ ਮੌਤ ਦੇ ਨਾਕੇ
ਤੱਲੀ ਉੱਤੇ ਜਾਨ ਰੱਖਦਾ ਨਿਤ ਤੋੜਦੇ ਮੌਤ ਦੇ ਨਾਕੇ
ਤੱਲੀ ਉੱਤੇ ਜਾਨ ਰੱਖਦਾ ਨਿਤ ਤੋੜਦੇ ਮੌਤ ਦੇ ਨਾਕੇ
ਤੱਲੀ ਉੱਤੇ ਜਾਨ ਰੱਖਦਾ ਨਿਤ ਤੋੜਦੇ ਮੌਤ ਦੇ ਨਾਕੇ

ਊ ਵੱਖਰਾ ਸਵਾਂਗ ਜੱਟ ਦਾ time ਪਾਕੇ ਕਰਨੇ ਵੈਰੀ
ਜ਼ੁਲਫ਼ਾਂ ਦੇ ਨਾਗ ਮੁੰਡਿਆਂ ਤੇਰੇ ਵਾਂਗ ਸਿਰੀ ਦੇ ਜ਼ਹਿਰੀ
ਊ pub ਗੱਲ ਤੂੰ ਖੇਡ ਨੈਟ ਤੇ ਜਾ ਦੇਖਲਾ tom te jerry
ਅਰਦਾਬਾਨ ਦੇ ਜੰਮੀ ਮੁੰਡਿਆਂ ਕੀ ਹੋ ਗਿਆ ਕੁਰਦੀ ਆ ਸ਼ੇਰੀ
ਤੇਰੇ ਸਿਰ ਬਣਿਆਨ ਨੂੰ ਆਪੇ ਸੰਬਲੂ ਕੱਲੀ ਮੈਂ ਕਿਹੜੀ
ਤੇਰੇ ਸਿਰ ਬਣਿਆਨ ਨੂੰ ਆਪੇ ਸੰਬਲੂ ਕੱਲੀ ਮੈਂ ਕਿਹੜੀ
ਤੇਰੇ ਸਿਰ ਬਣਿਆਨ ਨੂੰ

ਸੂਰਮਾ ਓਹ ਪਾਉਂਦੀ ਜੇੜਦਾ ਲੱਗ ਕੇ border ਤੋਂ ਆਵੇ
ਸੂਰਮਾ ਓਹ ਪਾਉਂਦੀ ਜੇੜਦਾ ਲੱਗ ਕੇ border ਤੋਂ ਆਵੇ
ਊ ਪਲ ਦਾ ਵਿਸਾਹ ਕੋਈ ਨਾ ਕਾਨੂੰ ਬੰਦੀ ਉਮਰ ਦੇ ਦਵੇ
Silent weapon [C7]ਆ ਅੱਖ ਚੁਣ ਕੇ ਨਿਸ਼ਾਨੇ ਲਾਵੇ
ਪੈਰ ਵਿਚ ਪੈਰ ਨਾ ਧਾਰੀ ਸਾਡਾ ਰਾਹ ਸਿਵਾਹ ਨੂੰ ਜਾਵੇ
ਮੋਰਡਜ਼ ਮੋਰਨੀਏ ਬਾਜ਼ਾਂ ਨਾਲ ਕਿਉਂ ਉਡਾਰੀਆਂ ਲਾਵੇ
ਮੋਰਡਜ਼ ਮੋਰਨੀਏ ਬਾਜ਼ਾਂ ਨਾਲ ਕਿਉਂ ਉਡਾਰੀਆਂ ਲਾਵੇ
ਮੋਰਡਜ਼ ਮੋਰਨੀਏ ਓਏ

ਨੀ off ɾoad ਜੱਟ ਤੁਰਦੇ ਕਦੇ ਪੁਲਕੇ ਪੈਂਦੇ ਨਾ ਸਰੜਕੇ
ਜਿਦੇ ਕਦੇ ਪਾਉਂਦੀ ਝੰਜ਼ਰਾਂ ਓਹਦੇ ਬਿਜਲੀ ਅੰਬਰ ਤੇ ਕਰਦਕੇ
ਨੀ ਕਿੱਸੇ ਬਿੱਲੋ ਸਾਡੇ ਜੇਹਾ ਦੇ ਪਿੱਛੋਂ ਰੋਵੇਗੀ google ਤੇ ਪੜਕੇ
Deadlock ਤੋੜਦਾ ਪਿਆਰ ਦਾ ਗੱਲ ਸੁਣਜਾ ਜੱਟੀ ਦਾ ਖ਼ਰੜਕੇ

ਜੇ ਆਪਣੀ ਤੇ ਅੱਗੀ ਮੁੰਡਿਆਂ ਤੈਨੂੰ ਰਾਖਲੋ ਕੋਕੇ ਵਿਚ ਜਰੜਕੇ
ਜੇ ਆਪਣੀ ਤੇ ਅੱਗੀ ਮੁੰਡਿਆਂ ਤੈਨੂੰ ਰਾਖਲੋ ਕੋਕੇ ਵਿਚ ਜੜਕੇ
ਊ ਅਥਰੇ ਜੇ ਰਾਹ ਚੁਣਲੇ ਕਿੱਥੇ ਪੁਗਦੇ ਨਾਰਾਂ ਦੇ ਚਾਕੇ
ਤੱਲੀ ਉੱਤੇ ਜਾਨ ਰੱਖਦਾ ਨਿਤ ਤੋੜਦੇ ਮੌਤ ਦੇ ਨਾਕੇ
ਤੱਲੀ ਉੱਤੇ ਜਾਨ ਰੱਖਦਾ ਨਿਤ ਤੋੜਦੇ ਮੌਤ ਦੇ ਨਾਕੇ
ਤੈਨੂੰ ਰਾਖਲੋ ਕੋਕੇ ਵਿਚ ਜੜਕੇ ਤੈਨੂੰ ਰਾਖਲੋ ਕੋਕੇ ਵਿਚ ਜੜਕੇ
Đăng nhập hoặc đăng ký để bình luận

ĐỌC TIẾP