Dubai Wale

ਨਸ਼ੇ ਚੜ੍ਹਾਉਂਦੀ ਧੂਰਾਂ ਨੂੰ
ਤੋਰ ਸਿਖਾਉਂਦੀ ਮੋਰਾਂ ਨੂੰ
ਮਹਿੰਗੇ ਮੁੱਲ ਦੀਏ ਜੱਟੀਏ ਨੀ
ਤੇਰੀ ਭਾਣਕ ਨਾ ਪੈ ਜਾਏ ਚੋਰਾਂ ਨੂੰ
ਗੋਰਾ ਚਿੱਟਾ ਰੰਗ ਫਿਰੇ Gucci ਵਿਚ ਲਿਪਟੀ
ਥੁੱਕ ਦੇਖ ਜੱਟ ਦੀ salute ਲਾਉਂਦੇ Deputy
ਆਈਆਂ ਗਈਆਂ ਜ਼ਿੰਦਗੀ ਚ ਐਥੇ ਬੜੀਆਂ
ਨੀ ਸੱਟ ਲਾ ਗਈ ਕਾਲਜੇ ਤੂੰ ਬਿੱਲੋ ਭਾਰੀ
ਨੀ ਸੱਟ ਲਾ ਗਈ ਕਾਲਜੇ ਤੂੰ ਬਿੱਲੋ ਭਾਰੀ
Dubai ਦਿਆਂ ਸ਼ੈਖ ਆਂ ਵਿਚ ਬਹਿੰਦਾ ਉੱਠਦਾ ਨੀ
ਮੁੰਡਾ ਸੋਨੇ ਚ ਮਾੜਾ ਦੁ ਸਾਰੀ
Number ਪਲੇਟ ਤੇ ਲਿਖਾ ਕੇ ਸੁਰਨਾਮੇ
ਦੇਣੀ wedding ਤੇ ਜੱਟੀਏ ਦੁਨਾਲੀ
Dubai ਦਿਆਂ ਸ਼ੇਖ ’ਆਂ ਵਿਚ ਬਹਿੰਦਾ ਉੱਠਦਾ ਨੀ
ਮੁੰਡਾ ਸੋਨੇ ਚ ਮਾੜਾ ਦੁ ਸਾਰੀ
Number ਪਲੇਟ ਤੇ ਲਿਖਾ ਕੇ ਸੁਰਨਾਮੇ
ਤੈਨੂੰ wedding ਤੇ ਦਿਆਂਗੇ ਦੁਨਾਲੀ
Wedding ਤੇ ਦਿਆਂਗੇ ਦੁਨਾਲੀ

Criminal ਬੰਦੇ ਹੈਂ
ਕੰਮ ਭਾਵੈਂ ਗੰਦੇ ਐਂ
ਬਿੱਲੋ ਡਰਦੀ ਕਿਉਂ ਕਹਿਣੇ ਐ ਕੀ
ਹਾਂ ਤੈਨੂੰ ਡਰਦੀ ਕਿਉਂ ਕਹਿਣੇ ਐ ਕੀ
Gym ਜਾਣੇ ਲਈ cooper ਲਾਵਾਂ ਦਈਏ hooter
ਦੱਸ ਬਿੱਲੋ ਕਰਦਾ ਜੇ ਜੀ
ਲੁੱਧਿਆਣੇ ਲਈ Merc
ਚੰਡੀਗੜ੍ਹ ਲਈ ɾange
ਲਾਕੇ ਜੱਟ ਨਾਲ ਕਰੇਂਗੀ ਸਰਦਾਰੀ
Dubai ਦਿਆਂ ਸ਼ੇਖ ’ਆਂ ਵਿਚ ਬਹਿੰਦਾ ਉੱਠਦਾ ਨੀ
ਮੁੰਡਾ ਸੋਨੇ ਚ ਮਾੜਾ ਦੁ ਸਾਰੀ
Number ਪਲੇਟ ਤੇ ਲਿਖਾ ਕੇ ਸੁਰਨਾਮੇ
ਤੈਨੂੰ wedding ਤੇ ਦਿਆਂਗੇ ਦੁਨਾਲੀ
Dubai ਦਿਆਂ ਸ਼ੇਖ ’ਆਂ ਵਿਚ ਬਹਿੰਦਾ ਉੱਠਦਾ ਨੀ
ਮੁੰਡਾ ਸੋਨੇ ਚ ਮਾੜਾ ਦੁ ਸਾਰੀ
Number ਪਲੇਟ ਤੇ ਲਿਖਾ ਕੇ ਸੁਰਨਾਮੇ
ਤੈਨੂੰ wedding ਤੇ ਦਿਆਂਗੇ ਦੁਨਾਲੀ
Wedding ਤੇ ਜੱਟੀਏ ਦੁਨਾਲੀ

ਮੂੰਹੋਂ ਕੱਢੀ ਬੱਲੀਏ ਨੀ ਪਾਰ ਹੋਏਗੀ
ਤੂੰ ਹੀ ਐੱਸ ਜੱਟ ਦੇ ਨੀ ਨਾਲ ਹੋਏਂਗੀ
ਤੂੰ ਹੀ ਐੱਸ ਜੱਟ ਦੇ ਨੀ ਨਾਲ ਹੋਏਂਗੀ
ਨੀ ਮੂੰਹੋਂ ਕੱਢੀ ਬੱਲੀਏ ਨੀ ਪਾਰ ਹੋਏਗੀ
ਹੋ safety ਲਈ ਤੇਰੀ gun ਹਾਜ਼ੀਰ ਐ ਮੇਰੀ
ਪੁੱਤ ਜੱਟ ਦਾ ਕਿੱਤੇ ਤੂੰ ਆਜ਼ਾਮਾ ਲਈ
Dubai ਦਿਆਂ ਸ਼ੇਖ ’ਆਂ ਵਿਚ ਬਹਿੰਦਾ ਉੱਠਦਾ ਨੀ
ਮੁੰਡਾ ਸੋਨੇ ਚ ਮਾੜਾ ਦੁ ਸਾਰੀ
Number ਪਲੇਟ ਤੇ ਲਿਖਾ ਕੇ ਸ਼੍ਰੀ ਬਰਾੜ
ਤੈਨੂੰ wedding ਤੇ ਦਿਆਂਗੇ ਦੁਨਾਲੀ
Dubai ਦਿਆਂ ਸ਼ੇਖ ’ਆਂ ਵਿਚ ਬਹਿੰਦਾ ਉੱਠਦਾ ਨੀ
ਮੁੰਡਾ ਸੋਨੇ ਚ ਮਾੜਾ ਦੁ ਸਾਰੀ
Number ਪਲੇਟ ਤੇ ਲਿਖਾ ਕੇ ਸ਼੍ਰੀ ਬਰਾੜ
ਤੈਨੂੰ wedding ਤੇ ਦਿਆਂਗੇ ਦੁਨਾਲੀ
ਤੈਨੂੰ wedding ਤੇ ਦਿਆਂਗੇ ਦੁਨਾਲੀ
Đăng nhập hoặc đăng ký để bình luận

ĐỌC TIẾP