Western Pendu
Downtown ਵਲ ਗੇੜੀਆਂ ਹੀ ਲਾਯੀ ਜਾਣੇ ਓ
ਓਹੋ ਗੱਡੀ ਕਾਲੀ ਕਾਲੀ ਕ੍ਯੋਂ ਘੁਮਾ ਜਾਣੇ ਓ
ਮੇਰੀ ਤਾਂ breath up low ਹੋ ਜਾਵੇ
ਕਾਹਤੋਂ ਅਲਣਾ ਦੇ ਸੀਨੇ ਅੱਗ ਲਾਯੀ ਜਾਣੇ ਓ
Downtown ਵਲ ਗੇੜੀਆਂ ਹਨ ਹਨ ਹਨ
Mustang ਵਿਚ ਗੇੜੀਆਂ ਹਨ ਹਨ ਹਨ
Downtown ਵਲ
Mustang ਵਿਚ
ਇਕ ਵਾਰੀ ਹਾੜਾ ਮੈਨੂ ਤੱਕ ਤਾਂ ਸਹੀ
ਮੇਰੇ ਤੇ ਵੀ ਚਾਨਣਾ ਅੱਖ ਰਖ ਤਾਂ ਸਹੀ
ਜਾਣੋ ਵਧ ਮੇਰਾ ਆਪੇ ਤੂ ਕਰਨਾ
ਦਿਲ ਨੂ ਤੂ ਮੇਰੇ ਬਾਰੇ ਦੱਸ ਤਾਂ ਸਹੀ
ਬੋਲੈਵੂਦ ਵਾਲਿਆ ਨੂ ਮਾਰ ਕਰਦੀ
ਅਖਾਂ ਨਾਲ ਮੈਂ ਵੀ ਸ਼ਿਕਾਰ ਕਰਦੀ
ਤੂ ਕਾਹਤੋਂ ਹਵਾ ਵਿਚ ਉੱਦੇਯਾ ਫਿਰੇ
ਮੈਂ ਕਿਹਦਾ ਨਖਰੇ ਹਜ਼ਾਰ ਕਰਦੀ
ਗਾਨੇ ਉਚੀ ਉਚੀ ਗੱਡੀ ਚ ਵਜਾਈ ਜਾਣੇ ਓ
ਹੋਰ ਕੁੜੀਆਂ blush ਕ੍ਯੋਂ ਕਰਾਈ ਜਾਣੇ ਓ
ਲਖਾਂ ਤੁਹਾਡੀਆਂ ਦਾ ਅੱਜ ਕਰਨਾ ਦੀਦਾਰ
ਕਾਹਤੋਂ friend ਪਿਛਹੇ ਨੈਨਾ ਨੂ ਲੁਕਾਈ ਜਾਣੇ ਹੋ
Downtown ਵਲ ਗੇੜੀਆਂ ਹਨ ਹਨ ਹਨ
Mustang ਵਿਚ ਗੇੜੀਆਂ ਹਨ ਹਨ ਹਨ
Downtown ਵਲ
Mustang ਵਿਚ
ਇਕ ਵਾਰੀ ਹਾੜਾ ਮੈਨੂ ਤੱਕ ਤਾਂ ਸਹੀ
ਮੇਰੇ ਤੇ ਵੀ ਚਾਨਣਾ ਆਖ ਰਖ ਤਾਂ ਸਹੀ
ਜਾਣੋ ਵਧ ਮੇਰਾ ਆਪੇ ਤੂ ਕਰਨਾ
ਦਿਲ ਨੂ ਤੂ ਮੇਰੇ ਬਾਰੇ ਦੱਸ ਤਾਂ ਸਹੀ
ਕਿੰਨਾ ਮੈਂ ਥੋਡੇ ਲਾਯੀ feel ਕਰਦੀ
ਦਿਲ ਵਾਲੀ ਗੱਲ ਨੂ ɾeveal ਕਰਦੀ
ਜਾਂਦੀ ਨਾ ਤੋਨੂ ਮੈਂ ditch ਕਰਦੀ
ਦੋਖੇ ਚ ਜੱਟੀ ਨਾ deal ਕਰਦੀ
ਜਿਹੜੀ ਤੇਰੀ ਸੂਹੇ ਬੁੱਲਾਂ ਤੋ ਬੁਲਾਯੀ ਜਾਣੇ ਓ
ਆਕੇ ਸੁਪਨੇਯਾ ਵਿਚ ਵੀ ਸਤਾਯੀ ਜਾਣੇ ਓ
ਕਾਰਾਂ ਦੱਸੋ ਕਿ ਤੁੱਸੀ ਮੰਦੇ ਨੀ ਡੀ
ਜਾਂ ਮਾਰਦੀ ਆਏ ਤਰਲੇ ਕਰਾਈ ਜਾਣੇ ਓ
Downtown ਵਲ ਗੇੜੀਆਂ ਹਨ ਹਨ ਹਨ
Mustang ਵਿਚ ਗੇੜੀਆਂ ਹਨ ਹਨ ਹਨ
Downtown ਵਲ
Mustang ਵਿਚ
ਇਕ ਵਾਰੀ ਹਾੜਾ ਮੈਨੂ ਤੱਕ ਤਾਂ ਸਹੀ
ਮੇਰੇ ਤੇ ਵੀ ਚੰਨਾ ਅੱਖ ਰਖ ਤਾਂ ਸਹੀ
ਜਾਣੋ ਵਧ ਮੇਰਾ ਆਪੇ ਤੂ ਕਰਨਾ
ਦਿਲ ਨੂ ਤੂ ਮੇਰੇ ਬਾਰੇ ਦੱਸ ਤਾਂ ਸਹੀ
Đăng nhập hoặc đăng ký để bình luận
Đăng nhập
Đăng ký