Dilaan De Rajya

ਹੋ (With MixSingh)

ਹੱਸਣਾ-ਹਸਾਉਣਾ ਕੀ? ਜੱਗਣਾ ਤੇ ਸੌਣਾ ਕੀ?
ਤੈਨੂੰ ਹੋਵੇ ਮਿਲਣਾ ਤੇ ਸੋਚਦੇ ਆਂ ਪਾਉਣਾ ਕੀ
ਹੱਸਣਾ-ਹਸਾਉਣਾ ਕੀ? ਜੱਗਣਾ ਤੇ ਸੌਣਾ ਕੀ?
ਤੈਨੂੰ ਹੋਵੇ ਮਿਲਣਾ ਤੇ ਸੋਚਦੇ ਆਂ ਪਾਉਣਾ ਕੀ
ਵੇ ਦਿਲਾਂ ਦੇ ਆ ਰਾਜਿਆ, ਵੇ ਕੈਸੀ ਇਹ ਸਜ਼ਾ ਆ?
ਵੇ ਤੇਰੇ ਬਿਣਾ ਖਾਲੀ ਜਿੰਦੜੀ, ਜੇ ਤੂੰ ਏ ਮਜ਼ਾ ਆ
ਵੇ ਦਿਲਾਂ ਦੇ ਆ, ਵੇ ਦਿਲਾਂ ਦੇ ਆ, ਵੇ ਦਿਲਾਂ ਦੇ ਆ ਰਾਜਿਆ
ਨਾ ਨਾ ਨ ਆਂ
ਜੰਗਲੀ ਫ਼ੁੱਲਾਂ ਦੇ ਨਾਲ ਪਿਆਰ ਅਸੀ ਪਾ ਲਿਆ
ਛੋਟੀ ਉਮਰੇ ਹੀ ਐਸਾ ਯਾਰ ਅਸੀ ਪਾ ਲਿਆ
ਜੰਗਲੀ ਫ਼ੁੱਲਾਂ ਦੇ ਨਾਲ ਪਿਆਰ ਅਸੀ ਪਾ ਲਿਆ
ਛੋਟੀ ਉਮਰੇ ਹੀ ਐਸਾ ਯਾਰ ਅਸੀ ਪਾ ਲਿਆ
ਤੇਰੇ ਨਾਲ ਲੜ, ਕਿੰਨੀ ਰਾਤਾਂ ਭੁੱਖੇ ਸੋਏ ਆਂ
ਹੱਸ ਕੇ ਬੁਲਾਵੇਂ, ਅਸੀ ਉਹਦੇ ਹੀ ਕੁੱਝ ਖਾ ਲਿਆ
ਵੇ ਪੁੱਛ ਕਦੇ ਹਾਲ ਵੇ, ਵੇ ਕਿੰਨੇ ਨੇ ਸਵਾਲ ਵੇ
ਵੇ ਰੋਂਦਿਆਂ ਦੇ ਦੁੱਖ ਪੁੱਛਦਾ
ਵੇ ਤੇਰਾ ਦਿੱਤਾ shawl ਵੇ, ਵੇ ਤੇਰੇ ਦਿੱਤਾ shawl ਵੇ
Đăng nhập hoặc đăng ký để bình luận

ĐỌC TIẾP