Dil Todh Ke

ਹੋ
ਦੁਖੀ ਪਹਿਲਾਂ ਹੀ ਬਥੇਰੇ
ਗਮ ਚਾਰ ਤੇ ਚੁਫੇਰੇ
ਦੁਖੀ ਪਹਿਲਾਂ ਹੀ ਬਥੇਰੇ
ਗਮ ਚਾਰ ਤੇ ਚੁਫੇਰੇ
ਤੂੰ ਵੀ ਹੰਜੂਆ ਦੇ ਹੜ ਵਿਚ
ਰੋੜ੍ਹ ਕੇ ਨਾ ਜਾਈਂ
ਹੰਜੂਆ ਦੇ ਹੜ ਵਿਚ
ਰੋੜ੍ਹ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ

ਵਾਅਦੇ ਕਰ ਕੇ ਹਜਾਰਾਂ ਤੇ ਫੇਰ ਲਾਰਿਆਂ ਤੇ ਲਾਕੇ
ਵਾਅਦੇ ਕਰ ਕੇ ਹਜਾਰਾਂ ਤੇ ਫੇਰ ਲਾਰਿਆਂ ਤੇ ਲਾਕੇ
ਸਾਡੀ ਵਫਾ ਦਾ ਨਾ ਜਾਈਂ ਮੂਲ ਕੌਡੀਆਂ ਚ ਪਾਕੇ
ਸਾਡੀ ਵਫਾ ਦਾ ਨਾ ਜਾਈਂ ਮੂਲ ਕੌਡੀਆਂ ਚ ਪਾਕੇ
ਬਸ ਨਿਭ ਦੀ ਨੀ ਅੱਗੇ ਹੱਥ ਜੋੜ ਕੇ ਨਾ ਜਾਈਂ
ਨਿਭ ਦੀ ਨੀ ਅੱਗੇ ਹੱਥ ਜੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ

ਦਿਲ ਲੱਗੀਆਂ ਦੀ ਪੀੜ ਬੜੀ ਔਖੀ ਹੈ ਹੰਡੋਨੀ
ਦਿਲ ਲੱਗੀਆਂ ਦੀ ਪੀੜ ਬੜੀ ਔਖੀ ਹੈ ਹੰਡੋਨੀ
ਰੋ ਰੋ ਕੇ ਮੂਕ ਜਾਂਦਾ ਯਾਰਾ ਅੱਖੀਆਂ ਚੋ ਪਾਣੀ
ਰੋ ਰੋ ਕੇ ਮੂਕ ਜਾਂਦਾ ਯਾਰਾ ਅੱਖੀਆਂ ਚੋ ਪਾਣੀ
ਖੂਨ ਸਦਰਾਂ ਦਾ ਸੱਜਣਾ ਨਿਚੋੜ ਕੇ ਨਾ ਜਾਈਂ
ਸਦਰਾਂ ਦਾ ਸੱਜਣਾ ਨਿਚੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ

Deep ਤੇਰੇ ਲੇਖੇ ਲੱਗੀ ਕਮਲੀ ਦੀ ਜਿੰਦ ਜਾਂ
Deep ਤੇਰੇ ਲੇਖੇ ਲੱਗੀ ਕਮਲੀ ਦੀ ਜਿੰਦ ਜਾਂ
Allachouria ਵੇ ਤੇਰੇ ਨਾਲ ਵਸਦਾ ਜਹਾਨ
Allachouria ਵੇ ਤੇਰੇ ਨਾਲ ਵਸਦਾ ਜਹਾਨ
ਪੈਂਦੇ ਇਸ਼ਕੇ ਦੇ ਔਖੇ ਮੂਹ ਮੋੜ ਕੇ ਨਾ ਜਾਈਂ
ਪੈਂਦੇ ਇਸ਼ਕੇ ਦੇ ਔਖੇ ਮੂਹ ਮੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਤੈਨੂੰ ਵਾਸਤਾ ਏ ਯਾਰਾ
ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ
ਹਾ ਦਿਲ ਤੋੜ ਕੇ ਨਾ ਜਾਈਂ
Log in or signup to leave a comment

NEXT ARTICLE