December

ਹੋ ਹੋ ਹੋ
ਸਹੀ ਆ ਹੁਣ ਆਜਾ
ਉਹ mint mint ਲੰਘੇ ਗਿਣ ਗਿਣ ਬੱਲੀਏ
ਨੀ last December ਦੇ ਦਿਨ ਬੱਲੀਏ
ਨਵਾਂ ਕੋਹਲ਼ੀ ਜਿਵੈਂ ਨਿਤ ਸੈੱਟ ਕਰਦਾ ɾecord
ਐਦਾਂ ਗੱਬਰੂ ਨੂੰ ਦਿਤੇ ਲਾਰੇ ਗਿਣ ਬਾਲੀਏ
ਹਾਲ ਧੂੰਦਾ ਦਾ ਐ ਮੰਨਦਾ
ਦਿਖੇ ਬੰਦੇ ਨੂੰ ਨਾ ਬੰਦਾ
ਤੈਨੂੰ ਮਿਲਣ ਤਾਂ ਆਇਆ , ਦੇਖ ਜੇਰਾ ਜੱਟ ਦਾ
ਕੈਸਾ ਜਾਗਿਆ ਇਸ਼ਕ
ਲੈਂਦਾ ਫਿਰਦਾ ɾisk
ਕੇ ਤੇਰੇ ਕਰਕੇ ਰਕਾਨੇ ਮੁੰਡਾ ਵੈਲੀ touch ਦਾ
ਲੋਯੀ ਦੀ ਬੁੱਕਲ ਮਾਰੀ
ਹੋਗੀ ਗਿੱਲੀ ਨਖਰੋ ਨੀ
ਪੈਂਦੀ ਆ ਕਿਨ ਮਿਨ ਬੱਲੀਏ , mint mint ਹੋ
Mint mint ਲੰਘੇ ਗਿਣ ਗਿਣ ਬਾਲੀਏ
ਨੀ last December ਦੇ ਦਿਨ ਬਾਲੀਏ
Mint mint ਲੰਘੇ ਗਿਣ ਗਿਣ ਬਾਲੀਏ
ਨੀ last December ਦੇ ਦਿਨ ਬਾਲੀਏ
Mint mint ਲੰਘੇ ਗਿਣ ਗਿਣ ਬਾਲੀਏ
ਨੀ last December ਦੇ ਦਿਨ ਬਾਲੀਏ
ਹੋ ਜੱਟ ਨੂੰ ਪਿਆਰ ਹੋਇਆ
ਬਿੱਲੋ ਪਹਿਲੀ ਵਾਰ ਹੋਇਆ
ਗੱਬਰੂ ਤਿਆਰ ਹੋਇਆ ਕਿਥੇ ਪਿੱਛੇ ਮੂੜ ਦਾ
ਤੇਜੀ ਦੀ support ਆਪੇ ਆਜੂ ਕੰਮ ਲੋਟ
ਤੇਰੇ ਨਾ ਦੇ ਪਿੱਛੇ ਗੋਤ ਮੇਰਾ ਦੇਖੀ ਕਿਵੈਂ ਜੁੜ ਦਾ
ਤੇਰਾ ਭੈਣੀ ਵਾਲਾ ਖਾਣ , ਰੱਖੇ ਵੱਖਰੀ ਪਾਸ਼ਾਨ
ਤਾਈਓਂ ਹੋਰਾਂ ਤੋਂ style ਥੋੜਾ ਵੱਖ ਰੱਖਦਾ
ਡਰੀ ਨਾ ਰਕਾਨੇ , worry ਕਰੀ ਨਾ ਰਕਾਨੇ
ਮੁੰਡਾ ਫੜਕੇ ਕਦੇ ਨਾ ਤੇਰਾ ਹੱਥ ਛੱਡ ਦਾ
ਹੋ ਵਖਰਾ ਹੀ ਦੀਦਾ ਮੁੰਡਾ ਭੀੜ ਵਿਚੋਂ
ਜਿਵੈਂ ਤੇਰੇ ਮੁਖੜੇ ਤੇ ਦੀਦਾ ਕਾਲਾ ਤਿੰਨ ਬਾਲੀਏ , mint mint ਹਾਏ ਹੋ
Mint mint ਲੰਘੇ ਗਿਣ ਗਿਣ ਬਾਲੀਏ
ਨੀ last December ਦੇ ਦਿਨ ਬਾਲੀਏ
Mint mint ਲੰਘੇ ਗਿਣ ਗਿਣ ਬਾਲੀਏ ਹੋ ਹੋ
ਨੀ last December ਦੇ ਦਿਨ ਬਾਲੀਏ
ਬੱਸ ਬਹੁਤ ਆ
Đăng nhập hoặc đăng ký để bình luận

ĐỌC TIẾP