Fateh
Beat Minister
Tustar
Yeah yeah Tustar
ਰਾਤ ਕਾਲੀ , ਹੁਣ ਗੱਡੀ ਮੈਂ ਘੁਮਾ ਲੀ
ਹੁਣ ਤੇਰੇ ਪਿੱਛੇ ਲਾ ਲੀ
ਸੋਹਣੀਏ ..
ਨੀ ਰਾਤ ਕਿਥੇ ਜਾਵੇ
ਗੱਡੀ ਚ ਬੇਹਜਾ
ਅੱਪਾ ਐਸ਼ ਕਰਾ ਗੇ
ਰਾਤ ਕਾਲੀ
ਹੁਣ ਗੱਡੀ ਮੈਂ ਘੁਮਾ ਲੀ
ਹੁਣ ਤੇਰੇ ਪਿੱਛੇ ਲਾ ਲੀ
ਚੋਟੀ ਚੋਰੀ Dress ਤੇਰੀ
ਤੇਰੇ ਵੱਲ ਵੇਖੀ ਜਾਵਾ
200 ਤੇ ਜਾਵੇ ਗੱਡੀ
ਰੋਡ ਵੱਲ ਵੇਖੀ ਜਾਵਾ
Road ਤਾ ਖਾਲੀ ਨੀ
ਤੇਰਾ ਹੀ ਖ਼ਿਆਲ ਹੈ
ਦੇਖ ਕੇ ਸੋਹਣੀ ਤੈਨੂੰ
ਮੇਰਾ ਬੁੜਾ ਹਾਲ ਏ
ਚੋਟੀ ਚੋਰੀ Dress ਤੇਰੀ
ਤੇਰੇ ਵੱਲ ਵੇਖੀ ਜਾਵਾ
200 ਤੇ ਜਾਵੇ ਗੱਡੀ
ਰੋਡ ਵੱਲ ਵੇਖੀ ਜਾਵਾ
ਰੋਡ ਤਾ ਖਾਲੀ ਨੀ
ਤੇਰਾ ਹੀ ਖ਼ਿਆਲ ਹੈ
ਦੇਖ ਕੇ ਸੋਹਣੀ ਤੈਨੂੰ
ਮੇਰਾ ਬੁਰਾ ਹਾਲ ਏ
ਰਾਤ ਕਾਲੀ
ਹੁਣ ਗੱਡੀ ਮੈਂ ਘੁਮਾ ਲੀ
ਹੁਣ ਤੇਰੇ ਪਿੱਛੇ ਲਾ ਲੀ …
ਇੱਹ ! ਗੱਡੀ ਕਢਵਾਈ
Race ਦਬਾਈ
You Call [Em]ਮੈਂ ਆਯੀ
ਫੇਰ ਉਠੇ ਖੁਮਾਈ
ਆਪਣੇ ਯਾਰਾਂ ਨਾਲ ਛੇਤੀ ਛੇਤੀ ਤੁਰ ਦੀ
ਮੁੰਡੇ ਬਣਾਉਂਦੀ ਪਰ ਪਿੱਛੇ ਨੂੰ ਨਾ ਮੁੱਢ ਦੀ
ਰੱਬ ਕਰੇ ਉਹ ਹੋਵੇ ਨਾ ਕਿਸੇ ਦੀ
Couse ਓਹਦੇ ਵਰਗੀ ਰੋਜ਼ ਜਾ ਦਿਸਦੀ
ਓਹਦੇ ਨਖਰੇ ਦਿਲਾਂ ਨੂੰ ਚੁਰਾਂਦੇ
ਸਿੱਰੇ ਦੀ ਏ ਨਾਰ ਤਾਹੀਓਂ ਪਿੱਛੇ ਆਉਂਦੇ
ਬਿੱਲੋ ਮੇਰੇ ਕੋਲ ਆ ਕੇ ਬੇਹ ਜਾ ਨੀ
ਮਿੱਠੀ ਮਿੱਠੀ ਗੱਲ ਮੈਨੂੰ ਕਹਿ ਜਾ ਨੀ
ਬਿੱਲੋ ਮੇਰੇ ਕੋਲ ਆ ਕੇ ਬੇਹ ਜਾ ਨੀ
ਕੋਈ ਮਿੱਠੀ ਮਿੱਠੀ ਗੱਲ ਮੈਨੂੰ ਕਹਿ ਜਾ ਨੀ
Baby You Tell Me, What You Need Ee ?
ਪੈਸੇ ਦੀ ਥੂਡ ਨੀ , ਜੇਬ ਚ ਵੀਡ ਏ
ਕੁਮਲਾ ਦਾ ਕਾਕਾ , ਫਿਕਰ ਨਾ ਫ਼ਕਰ
ਵੇਖ ਲਿਆ ਤੈਨੂੰ ਹੁਣ , ਰੱਬ ਹੀ ਰਾਖਾ
Baby You Tell Me, What You Need Ee ?
ਪੈਸੇ ਦੀ ਥੂਡ ਨੀ , ਜੇਬ ਚ ਵੀਡ ਏ
ਕੁਮਲਾ ਦਾ ਕਾਕਾ , ਫਿਕਰ ਨਾ ਫ਼ਕਰ
ਵੇਖ ਲਿਆ ਤੈਨੂੰ ਹੁਣ , ਰੱਬ ਹੀ ਰਾਖਾ
ਰਾਤ ਕਾਲੀ
ਹੁਣ ਗੱਡੀ ਮੈਂ ਘੁਮਾ ਲੀ
ਹੁਣ ਤੇਰੇ ਪਿੱਛੇ ਲਾ ਲੀ
ਵੇਖ ਤੇਰੇ ਮੁਖ ਵੱਲ , ਚੰਨ ਹੁਣ ਲਿਸ਼ਕਾ ਮੇਰੇ
Face ਤੇ ਤਿੱਲ ਤੇਰਾ , ਜਮਾ ਹੀ ਸਿੱਰਾ ਲਾਵੇ
ਰੂਪ ਸੁਨੱਖਾ ਤੇਰਾ , ਦਿਲ ਹੈ ਸੱਚਾ ਮੇਰਾ
ਆਜਾ ਤੂੰ Baby ਹੁਣ , ਕਰ ਨਾ ਦੇਰੀ
ਗੱਡੀ ਨੂੰ ਦੇਈ ਜਾਵਾ , ਫੇਰੀ ਤੇ ਫੇਰੀ
ਵੇਖ ਤੇਰੇ ਮੁਖ ਵੱਲ , ਚੰਨ ਹੁਣ ਲਿਸ਼ਕਾ ਮੇਰੇ
Face ਤੇ ਤਿੱਲ ਤੇਰਾ , ਜਮਾ ਹੀ ਸਿੱਰਾ ਲਾਵੇ
ਰੂਪ ਸੁਨੱਖਾ ਤੇਰਾ , ਦਿਲ ਹੈ ਸੱਚਾ ਮੇਰਾ
ਆਜਾ ਤੂੰ Baby ਹੁਣ , ਕਰ ਨਾ ਦੇਰੀ
ਗੱਡੀ ਨੂੰ ਦੇਈ ਜਾਵਾ , ਫੇਰੀ ਤੇ ਫੇਰੀ
ਰਾਤ ਕਾਲੀ , ਹੁਣ ਤੂੰ ਨਾਲ ਆ ਗਈ
ਮੈਂ ਗੱਡੀ ਘਰ ਨੂੰ ਪਾ ਲੀ
ਰਾਤ ਕਾਲੀ , ਹੁਣ ਤੂੰ ਨਾਲ ਆ ਗਈ
ਮੈਂ ਗੱਡੀ ਘਰ ਨੂੰ ਪਾ ਲੀ