Branda Da Craze

Fateh
Romie Gill
DjGurps
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ ਬਰਾਂਡਾ ਦਾ ਕਰੈਜ਼ੇ ਕਰਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ brand [Bm]ਆ ਦਾ
Romie Gill
ਤੂੰ ਵੀ ਲੈਕੇ ਫੁਲਕਾਰੀ ਜੱਟੀ ਘੈਂਟ ਬਣਜਾ
ਮੈਂ ਵੀ ਕੁੜਤੇ ਪਜਾਮੇ ਨਾਲ ਬੰਨੁ ਪੜ੍ਹਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ brand [Bm]ਆ ਦਾ craze ਕਰਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ brand [Bm]ਆ ਦਾ craze ਕਰਨਾ
ਉਹ ਕਿੰਨੀ ਲੱਗਦੀ ਐ ਸੋਹਣੀ ਨੀ ਤੂੰ ਦੇਸੀ ਲੁਕ ਚ
ਚਰਚਾ ਤੇਰੀ full ਚਰਚਾ
ਕਿੰਨੀ ਸਾਦਗੀ ਚੁਪੀ ਐ ਬੁੱਲੀਆਂ ਦੀ ਚੁੱਪ ਚ
ਚਰਚਾ ਤੇਰੀ full ਚਰਚਾ
ਕਿੰਨੀ ਲੱਗਦੀ ਐ ਸੋਹਣੀ ਨੀ ਤੂੰ ਦੇਸੀ ਲੁਕ ਚ
ਕਿੰਨੀ ਸਾਦਗੀ ਚੁਪੀ ਐ ਬੁੱਲੀਆਂ ਦੀ ਚੁੱਪ
ਮੈਂ ਵੀ ਲਾਇਆ ਕਰੂ gym ਲੈ ਗਲਾਸੀ ਤੋੜ ਤੀ
ਤੂੰ ਸ਼ੁਰੂ ਕਰ ਵੋਦਕਾ ਦਾ ਪ੍ਰਹੇਜ਼ ਕਰਨਾ
Fateh
Romie Gill
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ ਛੱਡ ਦੇ brand [Bm]ਏ ਦਾ craze ਕਰਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ ਛੱਡ ਦੇ brand [Bm]ਏ ਦਾ craze ਕਰਨਾ
ਆਹ
ਕਹਾਣੀ ਸਾਡੀ ਸ਼ੁਰੂ ਹੋਈ ਸੀ ਪੰਜਾਬ ਚ
Class ਟਾਊਨ ਬਾਦ ਮਿਲਦੇ ਸੀ ਅਧੇ ਰਾਸਤੇ
ਪੰਜਾਬੀ ਜੁੱਤੀ ਨਾਲ ਕੁੜਤਾ ਪਜਾਮਾ
ਪਟਿਆਲਾ ਸ਼ਾਹੀ ਯਾ ਘੈਂਟ ਜੇਹਾ ਪੜ੍ਹਨਾ
ਪਰ ਜਦ ਦੇ ਅਸੀਂ ਪਹੁੰਚੇ ਆ ਪ੍ਰਦੇਸ
ਅਸੀਂ ਦੋਵੇਂ ਬਣੀ ਜਾਂਦੇ ਅੰਗਰੇਜ਼
ਹੈਨੀ time ਜ਼ਿੰਦਗੀ ਸਾਡੀ ਐ ਤੇਜ਼
ਤੇ ਹੁਣ ਸਾਨੂ ਬੱਸ brand [Bm]ਏ ਦਾ craze
ਪਰ ਸਾਡੇ ਦੋਹਾਂ ਚ ਪੰਜਾਬ ਹਾਲੇ ਵਸਦਾ
ਟੋਪੀ ਨਾ ਪਈ ਸਿਰਫ ਪੱਗ ਚ ਹੀ ਜੱਚਦਾ
ਪੰਜਾਬੀ ਸੂਟ ਚ ਦੇਖਣ ਲਈ ਤੈਨੂੰ ਤਰਸਦਾ
ਜੱਦ ਤੂੰ ਪਾਇਆ ਹੋਣੀ ਸਾਰੀ ਜਗਾਹ ਚਰਚਾ
ਬੜਾ ਅੱਥਰਾ ਸੁਬਾਹ ਨੀ ਤੂੰ ਸਿੱਰੇ ਦੀ ਸ਼ੋਕੀਨ
DjGurps
ਚੱਲ ਮਾਨਿਆ ਕਦੇ ਕਦੇਈਂ ਪਾ ਲਈ ਜੀਨ
ਲੇਟ੍ਸ go
ਹੋ ਬੜਾ ਅੱਥਰਾ ਸੁਬਾਹ ਨੀ ਤੂੰ ਸਿੱਰੇ ਦੀ ਸ਼ੋਕੀਨ
ਚੱਲ ਮਾਨਿਆ ਕਦੇ ਕਦੇਈਂ ਪਾ ਲਈ
ਭਾਰੀ ਜਹੀ ਸਲਵਾਰ ਤੰਗ ਕੁੜਤੀ ਦੇ ਨਾਲ
ਉੱਤੇ ਲਹਿਰੀਆਂ ਜੇਹਾ ਲੈਕੇ ਕੰਮ ਮੈਚ ਕਰਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ brand [Bm]ਏ ਦਾ craze ਕਰਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ brand [Bm]ਏ ਦਾ craze ਕਰਨਾ
ਮੈਂ ਵੀ ਗਿੱਲਾਂ ਦਾ ਹਾਨ ਮੁੰਡਾ ਮੇਰੀ ਅਰਹਗੀ ਗਰਾਰੀ
ਚਰਚਾ ਤੇਰੀ full ਚਰਚਾ
ਬੱਸ ਪਿੰਡ ਲੈਕੇ ਜਾਣਾ ਤੈਨੂੰ ਇਹੋ ਸੋਂਹ ਖਾਲੀ
ਚਰਚਾ ਤੇਰੀ full ਚਰਚਾ
ਮੈਂ ਵੀ ਗਿੱਲਾਂ ਦਾ ਹਾਨ ਮੁੰਡਾ ਮੇਰੀ ਅਰਹਗੀ ਗਰਾਰੀ
ਬੱਸ ਪਿੰਡ ਲੈਕੇ ਜਾਣਾ ਤੈਨੂੰ ਇਹੋ ਸੋਂਹ
ਬੱਸ ਬੇਬੇ ਖੁਸ਼ ਹੋਜੇ ਜਾਂਦਿਆਂ ਨੂੰ ਤੇਲ ਚੋਵੇ
ਰਹਿਣਾ ਮਿੱਤਰਾਂ ਦੇ ਨਾਲ ਪੈਣਾ ਦੇਸੀ ਬਣਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ ਛੱਡ ਦੇ brand [Bm]ਏ ਦਾ craze ਕਰਨਾ
ਮੈਂ ਵੀ ਪੱਗ ਪਟਿਆਲਾ ਸ਼ਾਹੀ ਬਣਿਆ ਕਰੂ
ਤੂੰ ਵੀ ਛੱਡ ਦੇ ਛੱਡ ਦੇ brand [Bm]ਏ ਦਾ craze ਕਰਨਾ
DjGurps
Đăng nhập hoặc đăng ký để bình luận