ਰੀਝਾਂ ਨਾਲ ਹੈ ਬਣਾਈ ਉਸ ਕਾਰੀਗਰ ਨੇ
ਹੁਸਨ ਹਸੀਨਾ ਦੀਆਂ ਧੌਣਾ ਵੀ ਝੁਕਾ ਜਾਵੇ
ਨੀ ਸੁਣ ਕਲੀਏ ਗੁਲਾਬ ਦੀਏ ਕੰਡੇ ਹੀ ਬਣਾ ਲੈ
ਜੁਰਤ ਨੀ ਕਿਸੇ ਦੀ ਕੋਈ ਹੱਥ ਤੈਨੂੰ ਲਾ ਜਾਵੇ
ਤੂੰ ਪਾਇਆ crop top ਵਿਚ downs top ਨੀ
ਮੁੰਡਾ ਤੱਕਦਾ ਨੀ ਤੈਨੂੰ non [C7]stop ਨੀ
ਥੋੜਾ ਜੱਕਦਾ ਮੈਂ ਜਿੱਥੇ ਆਸ਼ਿਕੀ ਦਾ ਮਾਮਲਾ
ਪਰਤਾ ਕੇ ਦੇਖੀ ਮੁੰਡਾ ਕਿਵੇਂ ਸ਼ਾਂਗ ਦਾ
ਜਿੰਨੇ ਵੱਡੇ ਵੱਡੇ ਢੂਈ ਲਾ ਕੇ ਰੋਕਤੇ ਓਹਦਾ ਤੇਰੇ ਮੂਹਰੇ ਸਾਹ ਰੁਕਿਆ
ਜਿਹੜਾ ਚਾੜ ਦਾ ਸੀ ਨਿੱਤ ਨਵੇਂ ਚੰਨ ਨੀ
ਚੰਨ ਵਰਗੀਏ ਪੱਟ ਸੁੱਟਿਆ
ਜਿਹੜਾ ਚਾੜ ਦਾ ਸੀ ਨਿੱਤ ਨਵੇਂ ਚੰਨ ਨੀ
ਚੰਨ ਵਰਗੀਏ ਪੱਟ ਸੁੱਟਿਆ
ਫੋਟੋ ਚੱਕਵੀ ਤੇ cap ਛਣੀ innocent ਨੀ
ਤੇਰੇ ਕਰਕੇ ਮੈਂ ਲੰਡਰਾ ਦੇ ਪਾਏ ਡੈਂਟ ਨੀ
ਕਰਕੇ ਮੈਂ ਲੰਡਰਾ ਦੇ ਪਾਏ ਡੈਂਟ ਨੀ
ਫੋਟੋ ਚੱਕਵੀ ਤੇ cap ਛਣੀ innocent ਨੀ
ਤੇਰੇ ਕਰਕੇ ਮੈਂ ਲੰਡਰਾ ਦੇ ਪਾਏ ਡੈਂਟ ਨੀ
ਨੀ ਤੂੰ ਛੇੜਖਾਨੀ ਕਰਦੀ ਐ ਜਾਣ ਜਾਣ ਨੀ
ਤੈਨੂੰ ਸਾਰਾ ਪਤਾ ਤਾ ਵੀ ਬਣੇ ਅਣਜਾਣ ਨੀ
ਚੋਗਾ ਤਲੀਓ ਚੁਗਾਉਣਾ ਠਾਣ ਲਿਆ ਨੀ
ਮੁੰਡਾ ਕਿਸੇ ਮੂਹਰੇ ਨਹੀਓ ਝੁਕਿਆ
ਜਿਹੜਾ ਚਾੜ ਦਾ ਸੀ ਨਿੱਤ ਨਵੇਂ ਚੰਨ ਨੀ
ਚੰਨ ਵਰਗੀਏ ਪੱਟ ਸੁੱਟਿਆ
ਜਿਹੜਾ ਚਾੜ ਦਾ ਸੀ ਨਿੱਤ ਨਵੇਂ ਚੰਨ ਨੀ
ਚੰਨ ਵਰਗੀਏ ਪੱਟ ਸੁੱਟਿਆ
ਤੂੰ ਕਰੇ ਆਕੜਾ ਮੈਂ ਪਹਿਲੇ ਦਿਨੋਂ ਭੰਨਣੋ ਛੱਡੀ
ਅਮਰੀਕੇ ਆਲੇ ਸਿੱਧੂ ਨਾ ਨਾ ਗੇਮਾਂ ਖੇਡਣੋਂ ਹਟੀ
ਅਮਰੀਕੇ ਆਲੇ ਸਿੱਧੂ ਨਾ ਨਾ ਗੇਮਾਂ ਖੇਡਣੋਂ ਹਟੀ
ਤੂੰ ਕਰੇ ਆਕੜਾ ਮੈਂ ਪਹਿਲੇ ਦਿਨੋਂ ਭੰਨਣੋ ਛੱਡੀ
ਅਮਰੀਕੇ ਆਲੇ ਸਿੱਧੂ ਨਾ ਨਾ ਗੇਮਾਂ ਖੇਡਣੋਂ ਹਟੀ
ਜਿੰਨੇ ਮੁਕਦੇ ਨੇ ਹੁਣ ਦਿਨ ਸੁਣ ਲੈ
Spend ਤੇਰੇ ਨਾਲ ਕਰਨੇ ਨੂੰ ਮੈਂ ਚੁਣ ਲੈ
ਜੋ ਤੇਰੇ ਬੁੱਲ੍ਹਾ ਤੇ ਆ ਦਿਲ ਨਾ ਣੀ match ਕਰਦਾ
ਅੱਖੀਆਂ ਤੋਂ ਕੁਝ ਨਹੀਓ ਛੁਪਿਆ
ਜਿਹੜਾ ਚਾੜ ਦਾ ਸੀ ਨਿੱਤ ਨਵੇਂ ਚੰਨ ਨੀ
ਚੰਨ ਵਰਗੀਏ ਪੱਟ ਸੁੱਟਿਆ
ਜਿਹੜਾ ਚਾੜ ਦਾ ਸੀ ਨਿੱਤ ਨਵੇਂ ਚੰਨ ਨੀ
ਚੰਨ ਵਰਗੀਏ ਪੱਟ ਸੁੱਟਿਆ