KV Singh
ਪਾਠੀ ਬੋਲਦੇ ਨਾ ਉਠ ਜਾਯਾ ਕਰੇਂਗੀ
ਕੱਮ ਧੰਦੇ ਬੇਬੇ ਨਾ ਕਰਾਯਾ ਕਰੇਗੀ
ਪਾਠੀ ਬੋਲਦੇ ਨਾ ਉਠ ਜਾਯਾ ਕਰੇਂਗੀ
ਕੱਮ ਧੰਦੇ ਬੇਬੇ ਨਾ ਕਰਾਯਾ ਕਰੇਗੀ
ਇਸੇ ਸਾਲ ਪੋਹ ਦੇ ਮਹੀਨੇ ਬਲੀਏ
ਹੋ ਮਾਰ ਕੇ ਬੁਕਲ ਕਸ਼ਮੀਰੀ ਸ਼ਾਲ ਦੀ
ਸਚ ਜਾਣੀ ਕਾਲਜੇ ਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਸਚ ਜਾਣੀ ਕਾਲਜੇ ਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਨੀ ਆਖੇਯਾ ਕਰੂ ਮੈਂ ਤੈਨੂੰ ਲਾਣੇਦਾਰਨੀ
ਘਰੇ ਸਾਡੇ ਚਲੂ ਤੇਰੀ ਸਰਕਾਰ ਨੀ
ਨੀ ਆਖੇਯਾ ਕਰੂ ਮੈਂ ਤੈਨੂੰ ਲਾਣੇਦਾਰਨੀ
ਘਰੇ ਸਾਡੇ ਚਲੂ ਤੇਰੀ ਸਰਕਾਰ ਨੀ
ਪ੍ਯਾਰ ਤੇਰੇ ਵਿਚ ਜਾਣਾ ਹਾਰ ਜੱਟ ਨੇ
ਤੂ ਵੀ ਏ ਰਕਾਨੇ ਏਹੋ ਗੱਲਾਂ ਪਾਲਦੀ
ਸਚ ਜਾਣੀ ਕਾਲਜੇ ਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਤੱਪਦੇ ਕਲੇਜੇ ਵਿੱਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਚਾਹ ਦੀ ਜਗਾਹ ਤੇ ਜਦੋ ਦੁਧ ਪੱਤੀ ਨੀ
ਆਉ ਗੜਵੀ ਦੇ ਵਿਚ ਤੱਤੀ ਤੱਤੀ ਨੀ
ਚਾਹ ਦੀ ਜਗਾਹ ਤੇ ਜਦੋ ਦੁਧ ਪੱਤੀ ਨੀ
ਆਉ ਗੜਵੀ ਦੇ ਵਿਚ ਤੱਤੀ ਤੱਤੀ ਨੀ
ਬਾਟੀ ਵਿਚ ਪਾ ਕੇ ਪਿਹਲੀ ਘੁਟ ਭਰਨੀ
ਹੋ ਲੋਡ ਨਯੋ ਪੇਨੀ ਮੈਨੂੰ ਕਾਲੇ ਮਾਲ ਦੀ
ਸਚ ਜਾਣੀ ਕਾਲਜੇ ਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਤੱਪਦੇ ਕਲੇਜੇ ਵਿੱਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਬੈਠ ਜਾਇਓ ਸੱਜਕੇ ਜੀ ਖੱਬੀ seat ਤੇ
ਚੱਲਣਾ ਏ ਗਾਣਾ ਇੱਕੋ ਹੀ ɾepeat ਤੇ
ਬੈਠ ਜਾਇਓ ਸੱਜਕੇ ਜੀ ਖੱਬੀ seat ਤੇ
ਚੱਲਣਾ ਏ ਗਾਣਾ ਇੱਕੋ ਹੀ ɾepeat ਤੇ
ਲਾਲਚ ਝਨੇੜੀ ਆਲਾ ਰੱਖੇ ਸੂਈ ਨੀ
ਬੱਸ ਮੈਨੂੰ ਫਿਕਰ ਬੱਤੀ ਹਰੀ ਲਾਲ ਦੀ
ਸਚ ਜਾਣੀ ਕਾਲਜੇ ਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਤੱਪਦੇ ਕਲੇਜੇ ਵਿੱਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
ਸਚ ਜਾਣੀ ਕਾਲਜੇ ਚ ਠੰਡ ਪੈ ਜਾਉ
ਚੁੱਲ੍ਹੇ ਸਾਡੇ ਤੇ ਹੋਵੇਂਗੀ ਜਦੋ ਅੱਗ ਬਾਲਦੀ
KV Singh
Đăng nhập hoặc đăng ký để bình luận
Đăng nhập
Đăng ký