ਕੁੜੀ fashion design ਕਦਾ course ਹੈ ਕਰਦੀ
Bollywood ਗਾਣਿਆਂ ਦੇ ਹੱਕ ਵਿਚ ਖੜ ਦੀ
ਕੁੜੀ fashion design ਕਦਾ course ਹੈ ਕਰਦੀ
Bollywood ਗਾਣਿਆਂ ਦੇ ਹੱਕ ਵਿਚ ਖੜ ਦੀ
ਕੁੜੀ fashion [C7]design ਕਦਾ course ਹੈ ਕਰਦੀ
Bollywood ਗਾਣਿਆਂ ਦੇ ਹੱਕ ਵਿਚ ਖੜ ਦੀ
ਜੱਟ fan ਗੁੱਗੂ ਗਿੱਲ ਯੋਗਰਾਜ ਦਾ
Kick ਵਾਲਾ ਖਾਨ ਕੁੜੀ ਦੀ ਪਸੰਦ ਦਾ
ਚਿੱਟੀਆਂ ਕਲਾਇਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਚਿੱਟੀਆਂ ਕਲਾਇਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਹਾਸਾ ਓਹਦਾ ਪਿੱਟਣੇ ਪਾਵਾ ਗਿਆ ਬਿਨਾਂ ਗੱਲ ਤੋਂ
ਯੂਨੀ ਵਿਚ ਹੋਣੀ ਸਟ੍ਰਿਕ ਦੇਖੀਂ ਕਲ ਤੋਂ
ਹਾਸਾ ਓਹਦਾ ਪਿੱਟਣੇ ਪਾਵਾ ਗਿਆ ਬਿਨਾਂ ਗੱਲ ਤੋਂ
ਯੂਨੀ ਵਿਚ ਹੋਣੀ ਸਟਿੱਕ ਦੇਖੀਂ ਕਲ ਤੋਂ
Follow ਕਰੇ ਪਾਵੇ ਓਹੋ ਗਾਂਧੀਵਾਦ ਨੂੰ
ਸਾਨੂ ਅੰਗਰੇਜਾਂ ਵਾਂਗੂ ਉਂਜੇ ਟੰਗ ਤਾ
ਚਿੱਟੀਆਂ ਕਲਾਇਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਚਿੱਟੀਆਂ ਕਲਾਇਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
Desi Routz
ਓ ਰੱਬਰ ਦਾ ਰੀਜਣ ਰਕਾਨ ਡਾਢਾ ਬਣ ਗਈ
ਓ ਸੱਦੇ ਸੀਰ ਹੋਣੀ ਵਾਂਗ ਬਦਲੀ ਦੇ ਤੰਨ ਗਈ
ਓ ਰੱਬਰ ਦਾ ਰੀਜਣ ਰਕਾਨ ਡਾਢਾ ਬਣ ਗਈ
ਓ ਸੱਦੇ ਸੀਰ ਹੋਣੀ ਵਾਂਗ ਬਦਲੀ ਦੇ ਤੰਨ ਗਈ
ਇਕ ਪਾਸੇ ਪੜ੍ਹੇ ਓਸ਼ੋ ਦੀ ਕਿਤਾਬ ਨੂੰ
ਦੂਜੇ ਪਾਸੇ ਮੌਸਮ ਬਣਾਤਾ ਜੰਗ ਦਾ
ਚਿੱਟੀਆਂ ਕਾਲਈਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਚਿੱਟੀਆਂ ਕਾਲਈਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਹੁਸਨਾਂ ਦੇ case ਹਵਲਾਤ ਜਾਕੇ ਮੁਕ ਦੇ
ਓ ਅੱਜ ਪਤਾ ਲੱਗਾ ਦਿਨੇ ਤਾਰੇ ਕਿਵੇਂ ਟੁੱਟਦੇ
ਹੁਸਨਾਂ ਦੇ case ਹਵਲਾਤ ਜਾਕੇ ਮੁਕ ਦੇ
ਓ ਅੱਜ ਪਤਾ ਲੱਗਾ ਦਿਨੇ ਤਾਰੇ ਕਿਵੇਂ ਟੁੱਟਦੇ
ਕਾਬਿਲ ਸਰੂਪਵਾਲੀ ਸੰਨੇ ਯਾਰਾਂ ਦੇ
ਗਿਲੇਆਂ ਵਾਲਾਨ ਦੇ ਓਹਨੇ ਵਾਂਗ ਫੰਡ ਤਾ
ਚਿੱਟੀਆਨ ਕਾਲਈਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਚਿੱਟੀਆਨ ਕਾਲਈਆਂ ਪਿੱਛੇ ਡਾਂਗ ਖੜਕੀ
ਦੁਲੇਯਾ ਸਿਰਾਂ ਚੋਂ ਲਹੂ ਲਾਲ ਰੰਗ ਦਾ
ਚਿੱਟੀਆਨ ਕਾਲਈਆਂ ਨੀ
ਪਿੱਛੇ ਹੁੰਦੀਆਂ ਲੜਾਈਆਂ ਨੀ
ਚਿੱਟੀਆਨ ਕਾਲਈਆਂ ਨੀ
ਪਿੱਛੇ ਹੁੰਦੀਆਂ ਲੜਾਈਆਂ ਨੀ
Đăng nhập hoặc đăng ký để bình luận
Đăng nhập
Đăng ký