ਰੋਜ਼ ਦਾ ਗਲੀ ਚ ਗੇੜਾ
ਵੇ ਖਾਲੀ ਗਿਆ ਦਿਨ ਦੱਸ ਕੇਹੜਾ
ਰੋਜ਼ ਦਾ ਗਲੀ ਚ ਗੇੜਾ
ਵੇ ਖਾਲੀ ਗਿਆ ਦਿਨ ਦੱਸ ਕੇਹੜਾ
ਮਾਰਦੀ ਫਿਰੇ ਫਰਾਟੇ
ਸੌਂਦਾ ਨੀ ਲਾਣਾ ਸਾਡਾ
ਵੇ famous ਸੀ ਜਿਹੜੇ ਖ਼ਰਾਤੇ
ਸਬ ਨੂੰ doubt ਕਰਾਤਾ
ਵੇ ਤੇਰੀ ਟੌਰ ਸ਼ੁਕੀਨੀ ਨੇ
ਚਰਚੇ ਕਰਵਾਤੇ ਵੇ ਮੇਰੇ
ਤੇਰੀ ਲੰਬੋਰਘੀਨੀ ਨੇ
ਚਰਚੇ ਕਰਵਾਤੇ ਵੇ ਮੇਰੇ
ਤੇਰੀ ਲੰਬੋਰਘੀਨੀ ਨੇ
ਚਰਚੇ ਕਰਵਾਤੇ ਵੇ ਮੇਰੇ
ਲੱਗਦੀ ਤੇਰੇ ਪਿੰਡ ਜੱਟ ਦੀ
ਓਏ ਤੁਹੀ ਐ ਹਿੰਡ ਜੱਟ ਦੀ
ਲੱਗਦੀ ਤੇਰੇ ਪਿੰਡ ਜੱਟ ਦੀ
ਨੀ ਤੁਹੀ ਐ ਹਿੰਡ ਜੱਟ ਦੀ
ਤੇਰੇ ਲਈ ਨਵੀਂ ਕੜਾਈ
ਬਾਪੂ ਨਾਲ ਲੜਕੇ ਬੱਲੀਏ
ਬਾਹਰੋਂ import ਕਰਾਈ
ਬਹਿਣਾ ਕਦੋਂ ਦੱਸ ਦੇਯੋ ਭਾਰੀ
ਮੇਰੀ ਸ਼ੱਕੜ ਚੀਨੀ ਨੇ
ਖਰਚੇ ਕਰਵਾਤੇ ਜੱਟ ਦੇ
ਤੂੰ ਪਉਵੇਂ ਜਿਨੀ ਨੇ
ਖਰਚੇ ਕਰਵਾਤੇ ਜੱਟ ਦੇ
ਨੀ ਤੂੰ ਪਾਉਵੇਂ ਜਿਨੀ ਨੇ
ਖਰਚੇ ਕਰਵਾਤੇ ਜੱਟ ਦੇ
ਆਕੇ ਸਾਡੇ ਗੇਟ ਚ ਖ਼ੰਗਦੈ
ਵੇ ਲੱਗਦਾ ਤੂੰ Engine ਮੰਗਦੈ
ਆਕੇਤੁ ਚ ਖ਼ੰਗਦੈ
ਲੱਗਦੈ ਤੂੰ Engine ਮੰਗਦੈ
ਬਾਪੂ ਐ ਹਿਟਲਰ ਮੇਰਾ
ਫੜਕੇ ਪੁੱਠਾ ਲਮਕਾ ਦਾਉ
ਜੀਓੰ ਚਾਹ ਦਾ ਕੋਈ ਡੋਲੂ ਟੰਗਦੈ
ਹੱਡੀਆਂ ਦਾ ਚੁਰਾ ਕਰ ਦਾਉ
ਵੇ ਜੀਓੰ ਦਾਣੇ ਚੀਨੀ ਦੇ
ਹਾਏ ਚਰਚੇ ਕਰਵਾਤੇ ਵੀ ਮੇਰੇ
ਤੇਰੀ ਲੰਬੋਰਘੀਨੀ ਨੇ
ਚਰਚੇ ਕਰਵਾਤੇ ਵੇ ਮੇਰੇ
ਤੇਰੀ ਲੰਬੋਰਘੀਨੀ ਨੇ
ਚਰਚੇ ਕਰਵਾਤੇ ਮੇਰੇ
ਜਿਉਣੇ ਵਾਲੇ ਮੋੜ ਤੋਂ ਗੱਬਰੂ
ਨੀ ਡਰਦਾ ਬੱਸ God ਤੋਂ ਗੱਬਰੂ
ਜਿਉਣੇ ਵਾਲੇ ਮੋੜ ਤੋਂ ਗੱਬਰੂ
ਡਰਦਾ ਬੱਸ God ਤੋਂ ਗੱਬਰੂ
ਬਾਪੂ ਮੈਂ ਆਪੇ ਮਨਾ ਲਉ
ਪਿੱਛੇ ਜੋ ਉੱਡ ਦੇ ਤੇਰੇ
ਭੂੰਡ ਸਾਰੇ ਖੜਕਾ ਦਉ
ਫੜ ’ਕੇ ਕੁੱਕੜ ਵਿਚ ਪਾ ਦਉ
ਨੀ ਜੋ ਮੁਰਗੇ ਰਿੰਨੀ ਦੇ
ਖਰਚੇ ਕਰਵਾਤੇ ਜੱਟ ਦੇ
ਤੂੰ ਪਉਵੇਂ ਜਿਨੀ ਨੇ
ਖਰਚੇ ਕਰਵਾਤੇ ਜੱਟ ਦੇ
ਨੀ ਤੂੰ ਪਾਉਵੇਂ ਜਿਨੀ ਨੇ
ਖਰਚੇ ਕਰਵਾਤੇ ਜੱਟ ਦੇ