Chak Glass

ਤੂ ਆਜਾ ਤੂ ਸਾਡੇ ਕੋਲ
ਕਿਊ ਤੜਫਾਵੇ ਸਾਨੂ ਹੁਣ
ਸਾਨੂ ਤੇਰੇ ਦਿਲ ਦੀ ਲੋੜ, ਲੋੜ, ਲੋੜ, ਲੋੜ
ਰੋਂਹ, ਅਖਿਆਂ ਰਾਤੀਂ ਹਾਏ ਰੋਣ
ਤੈਨੂੰ ਯਾਦ ਕਰਕੇ ਸੌਜਾਣ
ਸਾਨੂ ਤੇਰੇ ਦਿਲ ਦੀ ਲੋੜ, ਲੋੜ, ਲੋੜ
ਹੈ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ
ਹੈ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ
ਚਕ glass ਤੇ ਕਾਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਚਕ glass ਤੇ ਕਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ

ਹੁਣ, ਤੂ ਨਖਰੇ ਨਾ ਵਖਾ
ਫੜਲੇ bottle ਮੂੰਹ ਨਾਲ ਲਾ
ਛਤਾ ਖੋਲ ਕੇ ਧਮਾਲਾਂ ਪਾ, ਪਾ, ਪਾ, ਪਾ
ਨਾ, ਦਿਲ ਨੈਨਾ ਨੂ ਨਾ ਫੜਾ
ਇਹਨਾਂ ਚਕਰਂ ਵਿਚ ਨਾ ਆ
ਸਚਾ ਪਿਆਰ ਕੋਈ ਨਈ ਕਰਦਾ, ਦਾ, ਦਾ
ਹੈ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ
ਹੈ ਪਤਲੀ ਪਤੰਗ ਵਰਗੀ
ਜਿਹੜੀ ਛੜੇਆ ਦੇ ਸੀਨੇ ਗ ਲਾਵੇ
ਸਾਨੂ ਏ ਤੂ ਸੋਹਣੀ ਲਗਦੀ
ਜਿਵੇਂ ਸੋਹਣਾ ਲਗਦਾ ਏ Punjab ਏ
ਤੇਰੇ ਹੁਸਨ ਦਾ ਕੋਈ ਨਾ ਜਵਾਬ
ਚਕ glass ਤੇ ਕਾਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰਾਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਚਕ glass ਤੇ ਕਾਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਬਣਾਵਾਂ ਤੈਨੂੰ ਆਪਣੀ ਮੈ ਜਾਣ ਬਣਾਵਾਂ
ਦਿਲ ਦੀ ਗਲ ਤੈਨੂੰ ਹੀ ਸੁਣਾਵਾਂ
ਤੈਨੂੰ ਘੁੱਟ ਕੇ ਸੀਨੇ ਨਾਲ ਉੱਤੋਂ ਲੁਟਾਵਂਨ ਮੈ ਪਿਆਰ
ਤੈਨੂੰ ਕਦੀ ਵੀ ਨਾ ਮੈ ਚਡ ਕੇ ਜਾਵਾ
24/7 ਤੇਰੇ ਨਾਲ ਵਾਹ
ਮੇਨੂ ਤੇਰੇ ਹੂਸੇਆ ਲੁਟੇਆ
ਪੈਰ ਤੋ ਤੇਰੇ ਤੇ ਮਾਰਨੇ ਆ
ਚਕ glass ਤੇ ਕਾਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਚਕ glass ਤੇ ਕਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਚਕ glass ਤੇ ਕਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰੱਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਚਕ glass ਤੇ ਕਲ ਤਾਂ ਨਾ ਤੂ ਵੇਖ
ਨਚਕੇ ਤੂ ਹੁਣ ਠੁਮਕੇ ਦੇਹ
ਰਾਜ ਕੇ ਐਸ਼ ਵੇ ਕਰਦੇ ਨੇ
Punjabi ਮੁੰਡੇ ਹੈ
ਪ-ਪ-ਪੰਜਾਬੀ
ਪ-ਪ-ਪੰਜਾਬੀ
ਪ-ਪ-ਪੰਜਾਬੀ
ਪੰਜਾਬੀ ਮੁੰਡੇ
Đăng nhập hoặc đăng ký để bình luận

ĐỌC TIẾP