Amplifier

ਕਾਲੀਆ ਬਾਰੀਆ ਵੇ ਗੱਡੀਆ ਨੂ ਮੈਂ ਲਾਵਾ
Speed ਮੈਂ 220 ਦੀ ਚਲਾਂ
ਏ police ਦੇ ਸਾਮਨੇ ਮੈਂ ਨਈ ਰੁਕਦਾ
I am a night rider
Breakਆ ਮਾਰ ਮਾਰ ਟਾਇਯਰ ਦੀ ਮੈਂ ਚੀਖ਼ ਕਢ ਦਾ
ਸਾਰੇ ਲੋਕੀ ਤੱਕਦੇ ਵੀ ਕਿ ਹੋ ਗਿਆ
ਲੱਗਦਾ ਵੀ ਅੱਜ ਮੇਰਾ ਦਿਲ ਰੁਕ ਗਿਆ
ਓਹਨੂ ਮੈਂ ਪੁਛਦਾ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਗੱਡੀ ਮੇਰੀ ਤੈਨੂੰ ਹੀ ਆਵਾਜ਼ ਮਾਰਦੀ,
Black leather ਸੀਟਾਂ ਉੱਤੇ ਆ ਬਿਹ ਨੀ
ਤੈਨੂੰ ਵੇ ਮੈਂ ਸੈਰ ਕਰਾਵਾਂਗਾ ਵੇ ਨੀ
ਪੂਰੀ ਦੁਨੀਆ ਦੀ
ਕਿਹੰਦੀ ਗਰਮੀ ਵੀ ਲਗਦੀ ਹੈ ਸੀਨੇ ਨੀ
ਪੀਝ ਗਈ ਵਿਹ ਕੂੜ੍ਤੀ ਪਸੀਨੇ ਦੀ
40 ਡਿਗ੍ਰੀ ਸੀਡੀ ਧੁੱਪ ਪੈਂਦੀ
On ਕਰਾ ਏਸੀ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ
D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ
ਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇ
ਇਕ ਵਾਰੀ ਆਵੇ ਮੂਡ ਬਣਾਵੇ
ਜਾਂਦੀ ਏ club ਦੱਸ ਤੇਰੇ ਕਿ ਇਰਾਦੇ ਆਹਾ
D.J ਨੂੰ ਪੁੱਛ ਕੇ ਲਗਾਵਾ ਤੇਰੇ ਗਾਨੇ ਅੱਛਾ
ਲੈਜਾ ਮੈਂ ਲੈਜਾ ਤੈਨੂੰ ਜਿਥੇ ਵ ਤੂੰ ਚਾਹਵੇ
ਇਕ ਵਾਰੀ ਆਵੇ ਮੂਡ ਬਣਾਵੇ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ
ਨੀ ਗੱਡੀ ਸਾਡੀ ਬੈਜਾ ਨੀ ਜੱਟੀਏ
ਨੀ ਦੂਰ ਤੈਨੂੰ ਲੈ ਜਾ ਵੇ ਅਡੀਏ
ਨੀ woofer ਤੂ ਮੇਰੀ ਮੇਰੀ
ਮੈਂ ਤੇਰਾ amplifier ਫਾਇਯਰ ਫਾਇਯਰ
ਮੈਂ ਤੇਰਾ amplifier ਫਾਇਯਰ ਫਾਇਯਰ
ਮੈਂ ਤੇਰਾ amplifier ਫਾਇਯਰ ਫਾਇਯਰ
ਮੈਂ ਤੇਰਾ amplifier ਫਾਇਯਰ ਫਾਇਯਰ
ਮੈਂ ਤੇਰਾ amplifier ਫਾਇਯਰ ਫਾਇਯਰ
Đăng nhập hoặc đăng ký để bình luận

ĐỌC TIẾP