Chaar Churiyaan

ਕਲ ਕਰ ਗਾਯੀ ਮੈਨੂ ਪਿਂਚ ਨੀ
ਨਾ ਨਾ ਹੁੰਨ ਨੀ ਸਰ੍ਨਾ ਇੰਝ ਨੀ
ਕਲ ਕਰ ਗਾਯੀ ਮੈਨੂ ਪਿਂਚ ਨੀ
ਨਾ ਨਾ ਹੁੰਨ ਨੀ ਸਰ੍ਨਾ ਇੰਝ ਨੀ
ਅੱਜ ਤੋਂ ਪਿਹਲਾਂ ਜ਼ੀਦ ਨਾਲ ਮੈਂ
ਅੱਜ ਤੋਂ ਪਿਹਲਾਂ ਜ਼ੀਦ ਨਾਲ ਮੈਂ
ਚੀਜ਼ਾਂ ਹੋਰ ਨਾ ਮੰਗਿਆ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ

Got ਲਿਖੌਨੀ ਹੈ bumper ਤੇ 6862 ਲੇਨਾ ਨਂਬਰ ਵੇ
Got ਲਿਖੌਨੀ ਹੈ bumper ਤੇ 6862 ਲੇਨਾ ਨਂਬਰ ਵੇ
ਦਿਲ ਤਲਿਯਾ ਤੇ ਲੈਕੇ ਘੁੱਮਨਾ
ਦਿਲ ਤਲਿਯਾ ਤੇ ਲੈਕੇ ਘੁੱਮਨਾ
ਵੇਖੀ ਅੱਡਿਯਾ ਨਡਿਆ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ

ਯੈ, ਆ
ਕਿੱਟੀ ਨਾ ਅੱਜ ਤਕ ਤੋਡਦੇ ਤੋਂ ਕੋਯੀ ਮੰਗ ਬੂਤ
ਗੱਡੀ ਬਿਨ ਤ੍ਵਾਦਾ ਪੁੱਤ ਬਾਡਾ ਤੰਗ ਤੇ
ਜਿੰਨਾ ਨਾ ਚੱਲੇ ਥੋਡਾ ਸਾਰੇ ਪਿੰਡ ਵਿਚ
ਓੰਨਾ ਹੀ ਨਾ ਥੋਡੇ ਪੁੱਤ ਦਾ ਚੰਡੀਗੜ੍ਹ ਵਿਚ

ਡੈਡੀ ਜੀ ਤੋਨੂ ਲੱਗੇ ਮਮ੍ਮੀ ਜੀ ਦਾ ਵਾਸ੍ਤਾ
ਗੱਡੀ ਚ ਬੈਠਾ ਪੁੱਤ ਤੇਰਾ ਲੱਗੂ ਪੂਰਾ ਬਾਦਸ਼ਾਹ
ਕਾਲੇਜ ਵਿਚ ਪੂਰੀ ਬਣ ਜਾਣੀ ਤੌਰ
ਨਾਲੇ ਸ਼ੀਸ਼ੇ ਉੱਤੇ ਲਾਓਨਾ ਸ੍ਟਿਕਰ ਵਿਪ ਪਾਸ ਦਾ

ਅੱਜ ਹੀ ਲੇਨੀ ਗੱਡੀ ਬਾਪੂ ਕਾਲ ਨਈ
ਪੁੱਤ ਤੇਰੇ ਦੀ ਜ਼ੀਦ ਦਾ ਕੋੀਯ ਹਾਲ ਨਈ
40 ਕਿੱਲੇ ਤੋਡਦੇ ਜਮਾ ਗ੍ਟ ਰੋਡ ਨਾਲ
ਲਗਦੇ ਨੇ ਡੈਡੀ ਇਕ ਕਿੱਲੇ ਦੀ ਵੀ ਗਲ ਨਈ

ਲੋਕਿ ਘੁਮਦੇ ਵਿਚ ਬਾਜ਼ਾਰਾਂ
ਲੇਕੇ ਲਮਮਿਯਾਂ ਲਮਮਿਯਾਂ ਕਾਰ’ਆਂ

ਲੋਕਿ ਘੁਮਦੇ ਵਿਚ ਬਾਜ਼ਾਰਾਂ
ਲੇਕੇ ਲਮਮਿਯਾਂ ਲਮਮਿਯਾਂ ਕਾਰ’ਆਂ
ਫ਼ੈਜ਼ਲ ਪੈਦਲ ਰਿਹਾ ਘੁਮਦਾ
ਫ਼ੈਜ਼ਲ ਪੈਦਲ ਰਿਹਾ ਘੁਮਦਾ
ਤਾਯੋਨ ਘਸਿਯਾਨ ਅੱਡਿਯਨ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ ਲੱਗੀਆਂ ਨੇ
ਬਾਪੂ ਜੀ ਗੱਡੀ ਓ ਲੈਣੀ ਜਿੱਦੇ ੪ ਚੂੜੀਆਂ
Log in or signup to leave a comment

NEXT ARTICLE