Gym

ਤੂ ਏਦਾਂ ਈ ਬਹੁਤੀ ਕੈਮ ਕੁੜੇ
ਨੀ ਕਢ ਦੇ ਦਿਲ ਵੀਚੋ ਵੇਹਮ ਕੁੜੇ
ਤੂ ਏਦਾਂ ਈ ਬਹੁਤੀ ਕੈਮ ਕੁੜੇ
ਨੀ ਕਢ ਦੇ ਦਿਲ ਵੀਚੋ ਵੇਹਮ ਕੁੜੇ
ਜਾ ਟੈਂਸ਼ਨ ਦੁਨੀਆ ਦਾਰੀ ਦੀ
ਨਾ ਦਿਲ ਤੇ ਲਾਇਆ ਕਰ
ਨਾ ਦਿਲ ਤੇ ਲਾਇਆ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ

ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ

ਬਿਲੀਆਂ ਅੱਖਾਂ ਨਾਲ ਕੁੜੇ
ਦਸ ਕਯੋਂ ਇਸ਼ਾਰੇ ਕਰਦੀ ਹੈ
ਕਰਦੀ ਹੈ ਕਰਦੀ ਹੈ
ਪੱਤਣ ਤੋਂ ਤੰਗ ਜੀਨਾ ਤੇਰੀ
ਪੁਤਹਿ ਕਰੇ ਕਰਿ ਹੇ ॥
ਕਰਦੀ ਹੇ ਕਰਦੀ ਹੇ
ਬਿਲੀਆਂ ਅੱਖਾਂ ਨਾਲ ਕੁੜੇ
ਦਸ ਕਯੋਂ ਇਸ਼ਾਰੇ ਕਰਦੀ ਹੈ
ਪੱਤਣ ਤੋਨ ਤੰਗ ਜੀਨਾ ਤੇਰੀ
ਪੁਤਹਿ ਕਰੇ ਕਰਿ ਹੇ ॥
ਸੀਕੇ ਸੁ ਕੇ ਚੜ੍ਹਦ ਤੂ ਸੂਟ
ਪੰਜਾਬੀ ਪਾਈਏ ਕਰ
ਪੰਜਾਬੀ ਪਾਈਏ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ

ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ

ਗਾਲ ਸੁੰਨ
ਹੋ ਮੈਂ ਕੇਹਾ ਮੈਡਮ
ਛਡ ਦੇ ਨੀ ਤੂੰ ਜ਼ੀਰੋ ਫਿਗਰ ਦੀਆਂ ਫਿਕਰਾਂ ਨੀ
ਸੂਟ ਪੰਜਾਬੀ ਪਾਇਆ ਕਰ ਤੂ
ਕਾਤੋਂ ਪਉੜੀ ਨਿਕਰਾ ਨੀ
ਕੇਡਾ ਪੰਗਾ ਪਾ ਬੈਠੀ ਹੈ
ਕੀ ਰੋਗ ਤੂ ਲਿਆ ਬੈਠੀ ਹੈ
ਗੋਲੀ ਮਾਰ Dieting ਨੂੰ
ਕੀ ਭੰਭਲ ਭੂਸਾ ਪਾਇਆ ਬੈਠੀ ਹੈ
ਮੈਨੂ ਸੋਹਣਾ ਲੱਗ ਤੂ ਲੱਗਦੀ ਬਾਲੀ ਸੋਹਣੀ ਨੀ
ਤੂ ਹੈਗੀ ਸਿੰਗਲ ਪੀਸ ਕੁੜੇ
ਤੇਰੇ ਵਰਗੀ ਹੋਰ ਨੀ ਹੋਨੀ ਨੀ
ਭਾਂਵੇ ਪੁਛ ਲੈ ਮੁੰਡਿਆ ਨੂ
ਕੁੜੀ ਕਰਵੀ ਹੋਨੀ ਚਹਿਦੀ
ਸੁੱਖੀ ਜੇਹੀ ਦਾ ਕੇ
ਥੋੜੀ ਚਰਬੀ ਹੋਣੀ ਚਾਹੀਦੀ

ਜੁੱਤੀ ਤਿੱਲੇਦਾਰ ਨੂੰ ਛੱਡ ਕੇ
ਕੈ ਬੂਟਾ ਜੋਗੀ ਰਿਹ ਗਵਾਈ ਹੈ
ਰਹਿ ਗਈ ਹੈ ਰਹਿ ਗਈ ਹੈ
ਰੋਟੀ ਪਾਣੀ ਚੜ ਕੇ ਤੂ
ਫਲੁ ਪਿਚੈ ਪਾਈਐ ॥
ਪਾਇ ਗਾਈਐ ਪਾਇ ਗਾਈਐ
ਜੁੱਤੀ ਤਿੱਲੇਦਾਰ ਨੂੰ ਛੱਡ ਕੇ
ਕੈ ਬੂਟਾ ਜੋਗੀ ਰਿਹ ਗਵਾਈ ਹੈ
ਰੋਟੀ ਪਾਣੀ ਚੜ ਕੇ ਤੂ
ਫਲੁ ਪਿਚੈ ਪਾਈਐ ॥
ਮੱਖਣ ਨਾਲ ਪਰੋਠੇ
ਤੂ ਆਲੂ ਦੇ ਖਾਇਆ ਕਰ
ਤੂ ਆਲੂ ਦੇ ਖਾਇਆ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ

ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ
ਜਾ ਜਾ ਜਾ ਜਾ
ਜਿਮ ਨ ਜਾਇਆ ਕਰ
ਜਾ ਜਾ ਜਾ ਜਾ

Its Your Boy Badshah
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ।
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ।
ਤੂ ਪਹਿਲਾ ਬੜੀ slim ਸੋਣੀਏ
ਜਿਮ ਨ ਜਾਇਆ ਕਰ
Đăng nhập hoặc đăng ký để bình luận

ĐỌC TIẾP