ਤੂੰ ਨਾ ਲਾਇਆ ਕਰ ਲਾਰੇ ਨੀ
ਕਦੇ ਦਰਸ਼ਨ ਦੇ ਮੁਟਿਆਰੇ ਨੀ
ਤੂੰ ਨਾ ਲਾਇਆ ਕਰ ਲਾਰੇ ਨੀ
ਕਦੇ ਦਰਸ਼ਨ ਦੇ ਮੁਟਿਆਰੇ ਨੀ
ਮੂੰਹ ਨੇਹਰੇ ਮਿਲਜਾ ਨੀ
ਐਵੇਂ ਨਾ ਡਰਦੀ ਰਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ

ਨਾਲੇ ਆਪ ਤੂੰ ਫੜਿਆ ਜਾਵੇਂ ਗਾ
ਨਾਲ਼ੇ ਮੈਨੂੰ ਵੀ ਮਰਵਾਵੇ ਗਾ
ਨਾਲੇ ਆਪ ਤੂੰ ਫੜਿਆ ਜਾਵੇਂ ਗਾ
ਨਾਲ਼ੇ ਮੈਨੂੰ ਵੀ ਮਰਵਾਵੇ ਗਾ
ਇਹ ਰਤਾ ਦੇਰ ਨਾ ਲਾਉਂਦੇ ਵੇ
ਸੱਚੀ ਲੰਮੇ ਹੱਥੀਂ ਲੈਂਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ ਬੁਲੇਟ ਗੂੰਜਦੇ ਰਹਿੰਦੇ

ਜੇ ਸੱਚਾ ਹੋਵੇ ਪਿਆਰ ਕੁੜੇ
ਫਿਰ ਕਿਹੜਾ ਦੇ ਜੂ ਹਾਰ ਕੁੜੇ
ਤੂੰ ਜਿਨ੍ਹਾਂ ਕੋਲੋ ਡਰਦੀ ਐ
ਉਹ ਪੱਕੇ ਮੇਰੇ ਯਾਰ ਕੁੜੇ
ਚਿਰ ਹੋਇਆ ਮਿਲਿਆ ਨੂੰ
ਨੀ ਆ ਕੇ ਖ਼ਬਰ ਸਾਰ ਤਾਂ ਲੈ ਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਇਹ ਬੁਰੇ ਇਸ਼ਕ ਦੇ ਕਾਰੇ ਵੇ
ਹਾਏ ਡਰ ਦੁਨੀਆ ਦਾ ਮਾਰੇ ਵੇ
ਤੜਕੇ ਨੂੰ ਖ਼ਬਰ ਉਡਾ ਦਿੰਦੇ
Tv ਚੈਨਲ ਵਾਲੇ ਸਾਰੇ ਵੇ
ਮੈਂ ਡਰਦੀ ਆ ਬਦਨਾਮੀ ਤੋਂ
ਬੜੇ ਭਾਰੇ ਮਾਮਲੇ ਪੈਂਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ ਬੁਲੇਟ ਗੂੰਜਦੇ ਰਹਿੰਦੇ
ਰਾਤੀ ਪੁਲਿਸ ਵਾਲਿਆਂ ਦੇ ਸੋਹਣਿਆਂ ਬੁਲੇਟ ਗੂੰਜਦੇ ਰਹਿੰਦੇ
ਇਹ ਜੱਟ ਕਿਸੇ ਤੋਂ ਡਰਦਾ ਨੀ
ਪਰ ਬਹੁਤੀ ਵੀ ਹਿੰਡ ਕਰਦਾ ਨੀ
ਗੱਲ ਮਨ ਲੈ ਭਗਤੇ ਵਾਲੇ ਦੀ
ਪਰ ਤੇਰੇ ਬਾਜੋਂ ਸਰਦਾ ਨੀ
ਹੋ ਜੀ ਨਾ late ਕੁੜੇ
ਤੂੰ ਮੁੜਕੇ ਨਾ sorry ਕਹਿ ਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਯਾਰਾ ਦੀ ਜਿਪਸੀ ਤੇ ਸੋਹਣੀਏ ਛਾਲ ਮਾਰ ਕੇ ਬਹਿਜੀ
ਕੋਈ ਹੋਰ ਸਕੀਮ ਬਣਾ ਲੈ ਵੇ
ਪੁਰੀ ਵਿਚ ਵਿਚੋਲਾ ਪਾ ਲੈ ਵੇ
ਘਰ ਆ ਕੇ ਮੰਗ ਲੈ ਹੱਥ ਮੇਰਾ
ਬਾਪੂ ਤੋਂ ਹਾਂ ਕਰਵਾ ਲੈ ਵੇ
ਲੱਥੀ ਪਤ ਮਿਲਦੀ ਨਾ
ਕਰਮਜੀਤ ਸੱਚ ਸਿਆਣੇ ਕਹਿੰਦੇ