Pagg Lehnga

ਉੱਡੂ ਉੱਡੂ ਚਾਨਣਾ ਮੇਰਾ ਕਰਦਾ ਐ ਚਿਤ ਵੇ
ਹਰ ਪਲ ਰਹਿੰਦਾ ਐ ਖ਼ਿਆਲ ਤੇਰੇ ਵਿਚ ਵੇ
ਤੈਨੂੰ ਖ਼ਿਆਲਾਂ ਵਿਚ ਪਾਵਾਨ ਗੱਲ ਵਾਕੜੀ
ਵੇਖਣ ਬਾਹਾਂ ਵਿਚ ਮਿਨ ਮਿਨ ਕੇ
ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ
ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ

ਮੇਰਾ ਵੀ ਤਾਂ ਜਾਣੇ ਜਮਾਂ ਤੇਰੇ ਵਾਲਾ ਹਾਲ ਨੀ
ਹਰ ਵੇਲੇ ਨੈਣ ਤੇਰੀ ਕਰਦੇ ਨੇ ਭਾਲ ਨੀ
ਜਿੰਦ ਕਰਕੇ ਬਿਆਹ ਮੈਂ ਛੇਤੀ ਧਰਿਆ
ਵੱਡੀ ਭਾਭੀ ਟਾਊਨ ਕਰਕੇ ਫ਼ਰਮਾਇਸ਼ ਨੀ
ਨਿੱਤ ਵੇਖਦਾਂ ਮੈਂ ਪੱਗ ਬਣ ਬਣ ਕੇ
ਤੇਰੇ ਲਹਿੰਗੇ ਨਾਲ ਕਰਾਇ ਜੇੜ੍ਹੀ ਮੈਚ ਨੀ
ਨਿੱਤ ਵੇਖਦਾਂ ਮੈਂ ਪੱਗ ਬਣ ਬਣ ਕੇ
ਤੇਰੇ ਲਹਿੰਗੇ ਨਾਲ ਕਰਾਇ ਜੇੜ੍ਹੀ ਮੈਚ ਨੀ

ਕੱਲੀ ਬਹਿਕੇ ਕਰ ਕਰ ਵੇਖਾ ਮੈਂ ਸ਼ਿੰਗਾਰ ਵੇ
ਦਿਨੋਂ ਦਿਨ ਵਧੀ ਜਾਵੇ ਮੁਖ ਤੇ ਨਿਖਾਰ ਵੇ
ਮੰਮੀ ਦਿੰਦੀ ਐ ਬਦਾਮ ਰੋਜ਼ ਸੋਨੀਆ
ਮੈਨੂੰ ਦੁੱਧ ਵਿਚ ਰਿਨ ਰਿਨ ਕੇ
ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ
ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ

ਲਿਮੋਜ਼ੀਨਗੱਡੀ ਜਿਹੜੀ ਆਉ ਗੀ ਸ਼ਿਗਾਰ ਕੇ
ਜਾਉ ਗੀ ਮਨਾਲੀ ਸਿੱਧਾ ਸਿਰ ਵਾਰ ਕੇ
ਸਤ ਜਨਮਾਂ ਲੀ ਆਪ ਜਾਣੇ ਮੇਰੀਏ
ਇਕ ਦੂੱਜੇ ਹੋ ਜਾਣਾ ਅਤੇਚ ਨੀ
ਨਿਤ ਵੇਖ ਦਾ ਮੈਂ ਪੱਗ ਬੰਨ ਬਣ ਕੇ
ਤੇਰੇ ਲਹਿੰਗੇ ਨਾ ਕਰਾਈ ਜਿਹੜੀ match ਨੀ
ਨਿਤ ਵੇਖ ਦਾ ਮੈਂ ਪੱਗ ਬੰਨ ਬਣ ਕੇ
ਤੇਰੇ ਲਹਿੰਗੇ ਨਾ ਕਰਾਈ ਜਿਹੜੀ match ਨੀ

ਸਿੱਖਦੀ Step ਨੱਚਣੇ ਨੂੰ ਤੇਰੇ ਨਾਲ ਵੇ
ਤੇਰੇ ਹੀ ਖ਼ਿਆਲਾ ਦਾ ਹੈ ਚਾਰੇ ਪਾਸੇ ਜਾਲ ਵੇ
ਲਿਖੂ ਤਲੀਆਂ ਤੇ ਨਾਮ ਤੇਰਾ ਸੋਨੀਆ
ਵੇ ਮੈਂ ਮਹਿੰਦੀ ਨਾਲ ਚੀਨ ਚੀਨ ਕੇ
ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ
ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ

ਜੋੜਣ ਸ਼ੋਰਾਂ ਉੱਤੇ ਛੱਲੀ ਜਾਣਦੀ ਨੇ ਤਿਆਰੀਆਂ
ਅੰਗਰੇਜ ਜਹੇ ਯਾਰ ਸਾਂਭੀ ਬੈਠੇ ਜਿੰਮੇਵਾਰੀਆਂ
ਅਖਾੜਾ ਕਰ ਲਿਆ ਬੁਕ ਦੀਪ ਢਿੱਲੋਂ ਦਾ
ਪੂਰੀ ਕਰ ਦਿੱਤੀ ਤੇਰੀ ਫ਼ਰਮਾਇਸ਼ ਨੀ
ਨਿੱਤ ਵੇਖਦਾਂ ਮੈਂ ਪੱਗ ਬਣ ਬਣ ਕੇ
ਤੇਰੇ ਲਹਿੰਗੇ ਨਾਲ ਕਰਾਇ ਜੇੜ੍ਹੀ ਮੈਚ ਨੀ

ਨੇੜੇ ਆਗਿਆਨ ਮਿਲਣ ਦੀਆਂ ਘੜੀਆਂ
ਦਿਨ ਲੰਘ ਦੇ ਨੇ ਗਿਣ ਗਿਣ ਕੇ

ਨਿੱਤ ਵੇਖਦਾਂ ਮੈਂ ਪੱਗ ਬਣ ਬਣ ਕੇ
ਤੇਰੇ ਲਹਿੰਗੇ ਨਾਲ ਕਰਾਈ ਜੇੜ੍ਹੀ ਮੈਚ ਨੀ
Log in or signup to leave a comment

NEXT ARTICLE