ਵੇ ਮੁੰਡਿਆਂ ਗੱਲ ਮੇਰੀ ਸੁਣ ਲੈ
ਤੇਰੇ ਨਾਲ ਇਕ ਗੱਲ ਕਰਨੀ ਆ ਮੈਂ ਹਾਨ ਮੈਂ
ਜੇ ਕਿੱਤਾ ਤੂੰ cheat ਮੈਨੂੰ ਫਿਰ
ਤੇਰੇ ਇਕ ਵੀ ਸੁੰਨੀ ਨਾ ਮੈਂ ਨਾ ਮੈਂ
ਹਾਏ ਨਰਮ ਜੱਟੀ ਨੇ ਗੁੱਸੇ ਨੂੰ
ਫਿਰ wake up ਕਰਲੇ ਨਾ
ਵੇ ਮੈਂ break up break up break up break up
Break up ਕਰ ਲੈ ਨਾ
ਤੇਰੇ ਨਾਲ break up break up break up break up
Break up ਕਰ ਲੈ ਨਾ
ਤੇਰੇ ਨਾਲ break up ਕਰ ਲੈ ਨਾ
ਨੀਂ ਕੁੜੀਏ ਗੱਲ ਮੇਰੀ ਸੁਣ ਲੈ
ਐਵੇ ਸ਼ੱਕ ਕਰੀਏ ਨਾ ਕਰ ਤੂੰ
ਬਿਨਾਂ ɾeason [C7]ਤੇ ਬਿਨਾਂ ਗੱਲ ਤੂੰ
ਗੱਲ ਗੱਲ ਤੇ ਲੜਿਆ ਨਾ ਕਰ ਤੂੰ ਹਾਂ ਤੂੰ
ਨਾ ਹੋਇਆ ਕਰ ਨੀਂ ਗੁੱਸੇ ਨੂਰ ਆਹਾ
ਉੱਡ ਜੁ ਚਿਹਰੇ ਤੋਂ
ਹਾਏ ਨੇ ਕੁਜ ਕਰਜੂ ਮੁੰਡਾ ਮਰਜੂ
ਦੂਰ ਜੇ ਹੋ ਗਈ ਮੇਰੇ ਤੋਂ
ਹਾਏ ਨੇ ਕੁਜ ਕਰਜੂ ਮੁੰਡਾ ਮਰਜੂ
ਦੂਰ ਜੇ ਹੋ ਗਈ ਮੇਰੇ ਤੋਂ
ਦੂਰ ਜੇ ਹੋ ਗਈ ਮੇਰੇ ਤੋਂ
ਜੇ dream ਅੱਜ ਭੀ ਲੇਲੇ ਤੂੰ ਡ੍ਰੀਮ ਕਿਸੀ ਹੋਰ ਦੇ
ਹੋ ਜਾਨੇ ਬੰਦ ਮੇਰੇ ਦਿਲ ਵਾਲੇ ਡੋਰ ਵੇ
ਜੇ dream ਅੱਜ ਭੀ ਲੇਲੇ ਤੂੰ ਡ੍ਰੀਮ ਕਿਸੀ ਹੋਰ ਦੇ
ਹੋ ਜਾਨੇ ਬੰਦ ਮੇਰੇ ਦਿਲ ਵਾਲੇ ਡੋਰ ਵੇ
Jealous feel ਕਰੇਗਾ
ਨਵਾਂ ਮੈਂ shape up ਕਰ ਲੈ ਨਾ
ਵੇ ਮੈਂ break up break up break up break up
Break up ਕਰ ਲੈ ਨਾ
ਤੇਰੇ ਨਾਲ break up break up break up break up
Break up ਕਰ ਲੈ ਨਾ
ਤੇਰੇ ਨਾਲ break up ਕਰ ਲੈ ਨਾ
ਆਉਂਦਾ ਨੀਂ ਯਕੀਨ ਮੇਰਾ
ਕੇਡੀ ਗੱਲ ਤੈਨੂੰ ਨੀਂ
ਇਕ ਪੈਸਾ wrong [Am]ਛੱਲਾ
ਛੱਡ ਜਾਵੇ ਮੈਨੂੰ ਨੀਂ
ਆਉਂਦਾ ਨੀਂ ਯਕੀਨ ਮੇਰਾ
ਕੇਡੀ ਗੱਲ ਤੈਨੂੰ ਨੀਂ
ਇਕ ਪੈਸਾ wrong [Am]ਛੱਲਾ
ਛੱਡ ਜਾਵੇ ਮੈਨੂੰ ਨੀਂ
ਕੀ ਹੀਰੇ ਮੋਤੀ ਚੀਜ਼ ਜਾਨ ਮੈ ਵਾਰਾ ਤੇਰੇ ਤੋਂ
ਹਾਏ ਨੇ ਕੁਜ ਕਰਜੂ ਮੁੰਡਾ ਮਰਜੂ
ਦੂਰ ਜੇ ਹੋ ਗਈ ਮੇਰੇ ਤੋਂ
ਹਾਏ ਨੇ ਕੁਜ ਕਰਜੂ ਮੁੰਡਾ ਮਰਜੂ
ਦੂਰ ਜੇ ਹੋ ਗਈ ਮੇਰੇ ਤੋਂ
ਦੂਰ ਜੇ ਹੋ ਗਈ ਮੇਰੇ ਤੋਂ
ਹੋ ਗਈ ਮੇਰੇ ਤੋਂ
ਤੇਰੇ ਨਾਲ break up ਕਰ ਲੈ ਨਾ
ਦੂਰ ਜੇ ਹੋ ਗਈ ਮੇਰੇ ਤੋਂ
ਤੇਰੇ ਨਾਲ break up ਕਰ ਲੈ ਨਾ
ਦੂਰ ਜੇ ਹੋ ਗਈ ਮੇਰੇ ਤੋਂ