Boliyaan

ਊਹ ਤੇਰੇ ਤੇ ਮੈਂ ਆਸ਼ਿਕ਼ ਹੋਇਆ
ਹਾਣ ਦੀਏ ਮੁਟਿਆਰੇ
ਨੀ ਤੇਰੇ ਲਈ ਮੈਂ ਪਾਵਾ ਬੋਲਿਆ
ਹੋ ਤੇਰੇ ਲਈ ਮੈਂ ਪਾਵਾ ਬੋਲਿਆ
ਤੂ ਨਾ ਭਰੇ ਹੁੰਗਾਰੇ
ਨੀ ਤੇਰੀ ਅਖ ਨੇ ਟੂਣਾ ਕਰਤਾ
ਹੋ ਤੇਰੀ ਅਖ ਨੇ ਟੂਣਾ ਕਰਤਾ
ਕੀਲ ਲਿਆ ਮੁਟਿਆਰੇ
ਨੀ ਹੁਣ ਦਸ ਕਿ ਮੰਗਦੀ
ਹੁਸਨ ਦੀਏ ਸਰਕਾਰੇ
ਨੀ ਹੁਣ ਦਸ ਕਿ ਮੰਗਦੀ
ਹੁਸਨ ਦੀਏ ਸਰਕਾਰੇ
ਨੀ ਹੁਣ ਦਸ ਕਿ ਮੰਗਦੀ

ਹੋ i do not know ਕਿਹੜੀ ਗੱਲੋਂ
ਬੜਾ mind ਤੂ ਕਰਦੀ
ਪਿਆਰ ਨਾਲ ਤੂ ਗਲ ਕਰੇ ਨਾ
ਹੋ ਪਿਆਰ ਨਾਲ ਤੂ ਗਲ ਕਰੇ ਨਾ
ਜਦ ਮਿਲੇ ਤਦ ਲੜ ਦੀ
ਨੀ lovely decent innocent ਮੈਂ
ਹੋ lovely decent innocent ਮੈਂ
ਫਿਰ ਭੀ ਸਾਥੋਂ ਡਰਦੀ
ਨੀ ਸੇਂਟੀ ਮਿੱਤਰਾਂ ਦੀ
ਹਾਂ ਕਾਹਤੋ ਨੀ ਪੜਦੀ
ਸੇਂਟੀ ਮਿੱਤਰਾਂ ਦੀ
ਹਾਂ ਕਾਹਤੋ ਨੀ ਪੜਦੀ
ਨੀ ਸੇਂਟੀ ਮਿੱਤਰਾਂ ਦੀ

ਲੋਈ ਲੋਈ ਲੋਈ
ਵੇ ਲੋਈ ਲੋਈ ਲੋਈ
ਲੋਈ ਲੋਈ ਲੋਈ
ਤੇਰੇ ਜਿਹੇ ਲਖ ਫਿਰਦੇ
ਮੇਰੇ ਵਰਗੀ ਮਿਲੇ ਨਾ ਕੋਈ
ਤੇਰੇ ਜਿਹੇ ਲਖ ਫਿਰਦੇ
ਮੇਰੇ ਵਰਗੀ ਮਿਲੇ ਨਾ ਕੋਈ
ਤੇਰੇ ਜਿਹੇ ਲਖ ਫਿਰਦੇ

ਹੋ A B C ਤੂੰ ਪੜ੍ਹਦੀ ਨੀ ਕੁੜੇ ਆਪ ਬਨਾਵਾ ਪੈਂਦੀ
ਨੀ ਤੇਰੇ ਪੈਰੀ ਝਾਂਜਰ ਛਣਕੇ
ਹੋ ਤੇਰੀ ਪੈਰੀ ਝੰਝਰ ਛਣਕੇ
ਸਾਡੇ ਹੱਥ ਵਿਚ hanky
ਜੋ ਮੂੰਹ ਆਇਆ ਕਹਿ ਦਿੰਦੇ ਹਾਂ
ਜੋ ਮੂੰਹ ਆਇਆ ਕਹਿ ਦਿੰਦੇ ਹਾਂ
ਅਸੀਂ ਹਾਂ ਯਾਰ franky
ਦਿਲ ਦੇ ਦੇਸੀ ਹਾਂ look ਯਾਰਾਂ ਦੀ ਯਨਕੀ
ਦਿਲ ਦੇ ਦੇਸੀ ਹਾਂ look ਯਾਰਾਂ ਦੀ ਯਨਕੀ
ਦਿਲ ਦੇ ਦੇਸੀ ਹਾਂ
ਹੋ ਅਸੀਂ ਇਸ਼੍ਕ਼ ਦੇ sign board ਤੇ
Welcome ਲਿਖ ਕੇ ਲਾਇਆ
ਨੀ face book ਤੇ miss you [A7baby
ਹੋ face book ਤੇ miss you [A7baby
Status ਅੱਜ ਮੈਂ ਪਾਯਾ
ਨੀ ਡੌਲੇ ਉੱਤੇ ਤੇਰੇ ਨਾ ਦਾ
ਹੋ ਡੌਲੇ ਉੱਤੇ ਤੇਰੇ ਨਾ ਦਾ
Tattoo ਮੈਂ ਖੁਨਵਾਯਾ
ਨੀ bulletਦੀ ਟੈਂਕੀ ਤੇ
ਜੱਟ in love ਲਿਖਵਾਯਾ
ਨੀ bullet ਦੀ ਟੈਂਕੀ
ਜੱਟ in love ਲਿਖਵਾਯਾ
ਨੀ bullet ਦੀ ਟੈਂਕੀ ਤੇ

ਗਹਿਣਾ ਗਹਿਣਾ ਗਹਿਣਾ ਬਈ
ਗਹਿਣਾ ਗਹਿਣਾ ਗਹਿਣਾ ਗਹਿਣਾ
ਤੇਰੀ story ਨੇ one sided ਹੀ ਰਹਿਣਾ
ਤੇਰੀ story ਨੇ one sided ਹੀ ਰਹਿਣਾ
ਤੇਰੀ story ਨੇ

ਹੋ ਸਾਡੀ ਆਦਤ ਨਿਤ ਪੀਣ ਦੀ
ਕਦੇ beer ਕਦੇ ਵਿਸਕੀ
ਨੀ tension [C7]ਅਪਾ ਲਾਇ ਕਦੇ ਨਾ
ਹੋ tension [C7]ਅਪਾ ਲਾਇ ਕਦੇ ਨਾ
ਅੱਖ ਰਹਿੰਦੀ ਹੈ ਲਿਸ਼ਕੀ
ਜਿਹੜਾ ਸਾਡੀ ਗੱਲ ਨਾ ਮੰਨੇ
ਹੋ ਜਿਹੜਾ ਸਾਡੀ ਗੱਲ ਨਾ ਮੰਨੇ
ਰੇਲ ਬਣਾਈਏ ਤਿਸਕੀ
ਨੀ ਪੰਗਾ ਲੈ ਲਈ ਨਾ ਮੈ ਹਾਂ ਬਾਲਾ ɾisky
ਨੀ ਪੰਗਾ ਲੈ ਲਈ ਨਾ ਮੈ ਹਾਂ ਬਾਲਾ ɾisky
ਨੀ ਪੰਗਾ ਲੈ ਲਈ ਨਾ
Log in or signup to leave a comment

NEXT ARTICLE