Bloodline

Byg Byrd on the beat! Byg Byrd!
Jassar ਆ ਦਾ Kaka!
ਤੈਨੂ ਪਤਾ ਹੀ ਹੈ

ਜੇਬ ਆਪਣੀ ਚੋਂ ਖਰ੍ਚੇ
ਬੇਗਾਣੀ ਕਦੇ ਤੱਕੀ ਨੀ
ਯਾਰ ਜੋਡ਼ੀ ਦੇ ਨੇ ਦਿਲ ਤੋਂ
ਕੋਯੀ category ਰਖੀ ਨੀ
ਜੇਬ ਆਪਣੀ ਚੋਂ ਖਰ੍ਚੇ
ਬੇਗਾਣੀ ਕਦੇ ਤੱਕੀ ਨੀ
ਯਾਰ ਜੋਡ਼ੀ ਦੇ ਨੇ ਦਿਲ ਤੋਂ
ਕੋਯੀ category ਰਖੀ ਨੀ
ਤੂਫਾਨਾ ਨਾਲ ਮਥੇ ਦੱਸ ਨੇਰ੍ਰਿ ਕਿਤੋਂ ਲੌਣੀ ਏ
ਓਏ ਲੋਡੇਯਾ ਦੀ ਤੁਰਦੀ bloodline ਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ
ਚੁੰਨੀ ਡੋਰੇ ਪੌਣੀ ਆ
ਓਏ ਲੋਡੇਯਾ ਦੀ ਤੁਰਦੀ bloodline ਆ
ਖੂਨ ਮੇਯਾ ਉੱਤੇ ਕੀਤੇ ਚੁੰਨੀ ਡੋਰੇ ਪੌਣੀ ਆ
ਅਫਗਾਨਦੇ ਪਹਾੜਾ ਤੱਕ ਗੂੰਜ ਪੈਂਦੀ ਖੰਡੇ ਦੀ
ਖੂਨਿਯਨ ਦੇ ਆਸ਼ਿਕ਼ਾਂ ਪਰਵਾਹ ਨਹੀਓ ਕੰਡੇ ਦੀ
ਅਫਗਾਨ ਦੇ ਪਹਾੜਾ ਤੱਕ ਗੂੰਜ ਪੈਂਦੀ ਖੰਡੇ ਦੀ
ਗੂੰਜ ਪੈਂਦੀ ਖੰਡੇ ਦੀ
ਖੂਨਿਯਨ ਦੇ ਆਸ਼ਿਕਾਂ ਪਰਵਾਹ ਨਹੀਓ ਕੰਡੇ ਦੀ
ਹੋ ਜਾਗਦੀ ਜ਼ਮੀਰ ਰਖੀ
ਜੱਸਰਾ ਵੇ ਸ਼ਮਸ਼ੀਰ ਰਖੀ
ਓਹਦੇ ਪੈਸੇ ਨਾਲ ਦੱਸ
ਨੀਂਦ ਕੀਤੇ ਔਂਦੀ ਆਏ
ਓਏ ਲੋਡੇਯਾ ਦੀ ਤੁਰਦੀ bloodline ਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ ਚੁੰਨੀ ਡੋਰੇ ਪੌਣੀ ਆ
ਓਏ ਲੋਡੇਯਾ ਦੀ ਤੁਰਦੀ bloodline ਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ ਚੁੰਨੀ ਡੋਰੇ ਪੌਣੀ ਆ
ਜੋ face ਤੇ smile ਰਖੇ ਹੁੰਦੇ ਸੋਚ ਦੇ deep ਨੇ
ਚੰਗੇ ਖਾਨਦਾਨੀ ਗੱਲ ਕਰਦੇ ਨਾ cheap
ਜੋ face ਤੇ smile ਰਖੇ ਹੁੰਦੇ ਸੋਚ ਦੇ deep ਨੇ
ਚੰਗੇ ਖਾਨਦਾਨੀ ਗੱਲ ਕਰਦੇ ਨਾ cheap ਨੇ
ਨੀਤੀ ਨੀ fraud ਵਾਲੀ ਨਾ ਹੀ ਹੋਤੀ ਚੌਡ਼ ਵਾਲੀ
ਤੌਰ ਸੱਦੀ ਬੀਬਾ ਕਯੀ ਗੱਲਾਂ ਸਾਂਜਾਹੌਂਦੀ ਆਏ
ਓਏ ਲੋਡੇਯਾ ਦੀ ਤੁਰਦੀ bloodline ਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ ਚੁੰਨੀ ਡੋਰੇ ਪੌਣੀ ਆ
ਓਏ ਲੋਡੇਯਾ ਦੀ ਤੁਰਦੀ bloodline ਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ ਚੁੰਨੀ ਡੋਰੇ ਪੌਣੀ ਆ
ਹੋ ਛੱਡੇ ਨੇ ਸ਼ਿਕਾਰ ਥੋਡੇ ਜਂਗਲ ਅੱਜੇ ਛੱਡੇ ਨੀ
ਰਜੇ ਹੋਏ ਸ਼ੇਰਾਂ ਨੇ ਕਮਜ਼ੋਰ ਕਦੇ ਵੱਡੇ
ਹੋ ਛੱਡੇ ਨੇ ਸ਼ਿਕਾਰ ਥੋਡੇ ਜਂਗਲ ਅੱਜੇ ਛੱਡੇ ਨੀ
ਰਜੇ ਹੋਏ ਸ਼ੇਰਾਂ ਨੇ ਕਮਜ਼ੋਰ ਕਦੇ ਵੱਡੇ
ਫਤਿਹਗੜ੍ਹ ਸਾਹਿਬ ਜਾਦਾ ਓਥੋਂ ਸਬ ਪਾਯੀ ਦਾ
ਚਲਾਕੀ ਨਈ ਓ ਸਾਨੂ ਤਾਂ ਦਲੇਰੀ ਰਾਸ ਔਂਦੀ ਆਏ
ਓਏ ਲੋਡੇਯਾ ਦੀ ਤੁਰਦੀ bloodline ਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ ਚੁੰਨੀ ਡੋਰੇ

ਇਕ ਵਾਰੀ ਹੋਰ!

ਓਏ ਲੋਡੇਯਾ ਦੀ ਤੁਰਦੀ
bloodlineਔਂਦੀ ਆ
ਖੂਨ ਮੀਨ ਯਾ ਉੱਤੇ ਕੀਤੇ
ਚੁੰਨੀ ਡੋਰੇ ਪੌਣੀ ਆ
Đăng nhập hoặc đăng ký để bình luận

ĐỌC TIẾP