Blonde Nachdi

Give me one more time now' aaha!
Hey yeah now, c'mom c'mom

ਵਲੈਤੀਆਂ ਨੂੰ ਛੱਡ ਕੇ
ਓਏ ਟੌਰ ਪੂਰੀ ਕੱਢ ਕੇ
ਵਲੈਤੀਆਂ ਨੂੰ ਛੱਡ ਕੇ
ਓਏ ਟੌਰ ਪੂਰੀ ਕੱਢ ਕੇ
Style ਵਿਚ ਪੰਜਾਬੀ ਠੁਮਕੇ
ਮਾਰਦੀ ਕਮਾਲ
Blonde ਨਚਦੀ
Blonde ਨਚਦੀ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ

I got [Fm7]the feeling
Now the day has just began
My song [Am]is playing
Now let's part all [Em]night long

ਜੱਟ ਹਾਂ ਮੈ ਪੰਜਾਬ ਦਾ ਤੁਹੀ feel ਨਾ ਕਰਿਆ proud
ਜਿਸ ਗਬਰੂ ਤੂੰ ਨਹੀਂ ਪੁੱਛਿਆ ਇਥੇ ਪੁੱਲ ਕਰਦਾ ਏ crowd
ਮਹੀਨਾ ਨਹੀਂ ਮੈਨੂੰ ਹੋਇਆ ਇਥੇ ਯੂਕੇ ਨੂੰ ਨਚਾਈ ਦਾ
ਪਰ ਕੀ ਕਰੀਏ ਓਹਦੀ ਮਾਂ ਕਹਿੰਦੀ ਏ NRI ਚਾਹੀਦਾ

Look ਹੇਗੀ ਹੱਟਕੇ
ਓਏ ਮਾਰਦੀ ਏ ਝਟਕੇ
Look ਹੇਗੀ ਹੱਟਕੇ
ਓਏ ਮਾਰਦੀ ਏ ਝਟਕੇ
ਨਚੇ Birmingham
ਤੇ ਹਿੱਲੇ Southall
Blonde ਨਚਦੀ
Blonde ਨਚਦੀ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ

ਓਹਦੀਆਂ ਯਾਦਾਂ ਦੇ ਵਿਚ
ਦਿਨ ਹਾਂ ਗੁਜ਼ਾਰਦਾ
ਡਰਦਾ ਹਾਂ ਦਿਲ ਕੋਈ
ਲੇ ਨਾ ਜਾਵੇ ਯਾਰ ਦਾ
ਰੱਬਾ ਓਹਨੂ ਮੇਰੇ ਕੋਲੋ ਦੂਰ ਨਾ ਕਰੀ ਤੂੰ
ਦਿਲ ਮੇਰਾ ਕਿਹੰਦਾ ਤੈਨੂੰ ਵਾਸਤਾ ਏ ਪਿਆਰ ਦਾ

ਵਲੈਤੀਆਂ ਨੂੰ ਛੱਡ ਕੇ
ਓਏ ਟੌਰ ਪੂਰੀ ਕੱਢ ਕੇ
ਸੈਤਲੇ ਵਿਚ ਪਂਜਾਬੂ ਠੁਮਕੇ
ਮਾਰਦੀ ਕਮਾਲ
Blonde ਨਚਦੀ
Blonde ਨਚਦੀ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Blonde ਨਚਦੀ
ਦੇਸੀ ਮੁੰਡਿਆਂ ਦੇ ਨਾਲ
Log in or signup to leave a comment

NEXT ARTICLE