ਭਵੇਈਂ ਰਬ ਨੇ ਆ life ਲਿਖੀ ਹੋਯੀ ਘਾਟ ਨੀ
ਪਰ ਜਿੰਨੀ ਭੀ ਲਿਖੀ ਆਏ ਲਿਖੀ ਹੋਯੀ ਅੱਤ ਨੀ
ਰਬ ਦੀ ਆਏ ਮਿਹਰ ਉੱਤੋ ਪੈਸੇ ਦੀ ਨੀ ਤੋੜ
ਜੋ ਚਾਹੀਦਾ ਆਏ ਬਿੱਲੋ ਆਕੇ ਮੈਨੂ ਬੋਲ
ਭਵੇਈਂ ਰਬ ਨੇ ਆ life ਲਿਖੀ ਹੋਯੀ ਘਟ ਨੀ
ਪਰ ਜਿੰਨੀ ਭੀ ਲਿਖੀ ਆਏ ਲਿਖੀ ਹੋਯੀ ਅੱਤ ਨੀ
ਸੋਹਣਾ ਤੇ ਸੁਨਾਖਾ ਉੱਤੋ ਬਿੱਲੀਆ ਨੇ ਅਖਾਂ
ਗਰ੍ਮ ਸੁਬਹ ਆਏ ਅੱਗ ਤੋ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਬਿੱਲੋ ਯਾਰ ਤੇਰਾ ਰਾਜ਼
ਜਿੱਮੇਿਨ Swiss Bank ਦਾ card
ਅਹੇ ਮਾਲੀ ਦੀ ਆਏ ਗੋਲੀ
ਜਾ ਲ੍ਸ੍ਡ ਦੀ ਦੁਕਾਨ
Hydrogen ਬਾਂਬ ਦੇਖ ਕਾਂਪਦਾ ਜਹਾਂ
ਮੇਰੇ ਕੋਲ ਮੀਨੀ ਗੁਣ
ਮੇਰੇ ਵੈਰੀ ਪਾਰੇਸ਼ਨ
ਨਡਿਯਾ ਦਾ ਬਨੇਯਾ dream ਜੱਟ ਨੀ
ਖੜਾ ਜਿੱਮੇਿਨ ਬੀਕਾਨੇਰੀ ਫ਼ੀਮ ਜੱਟ ਨੀ
ਰਬ ਦੀ ਆਏ ਮਿਹਰ ਉੱਤੋ ਪੈਸੇ ਦੀ ਨੀ ਤੋੜ
ਜੋ ਚਾਹੀਦਾ ਆਏ ਬਿੱਲੋ ਆਕੇ ਮੈਨੂ ਬੋਲ
ਕੈਯਾਨ ਕੂਡਿਯਾ ਦੀ ਆਂਖ ਵਿਚ ਰਦਕੇ
ਦੂਧ ਉੱਤੇ ਚੜਦੀ cream ਜੱਟ ਨੀ
ਦਾਵੇਈਂ ਨਾ ਧਿਯਨ ਫਿਰ ਹੋਵੀਂ ਪਾਰੇਸ਼ਨ
ਡੋਰ ਹੋਗੀ ਜੇ ਸ੍ਰਰੇ ਦੇ ਠਗ ਤੋ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਬਾਪੂ ਮੈਨੂ ਰਖਦਾ ਸਾਂਭਲ ਕੁਡੀਏ
ਨਵੀ ਗੁਣ ਦੇਂਦਾ ਚਹਦੇ ਸਾਲ ਕੁਡੀਏ
ਰਾਬ ਦੀ ਆਏ ਮਿਹਰ ਉੱਤੋ ਪੈਸੇ ਦੀ ਨੀ ਤੋੜ
ਜੋ ਚਾਹੀਦਾ ਆਏ ਬਿੱਲੋ ਆਕੇ ਮੈਨੂ ਬੋਲ
ਸਾਤ ਹਤ੍ਯਾਰ ਕਾਰਤੂਸ ਵਰਗੇ
ਮੇਰਾ ਵੇਂਗਾ ਭੀ ਨੀ ਹੋਣ ਦਿੰਦੇ ਬਾਲ ਕੁਡੀਏ
ਤੂ ਭੀ ਗੋਲੀ ਪਾਕੇ ਬੀਬਾ ɾiffle ਚਲਾ ਕੇ
ਡੋਰ ਰਖ ਲੀ ਨਾ ਰਾਦੇ ਵਾਘ ਤੋਂ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਤੇਰੇ ਫਿਗਰ ਦਾ ਟ੍ਰਿਗ੍ਗਰ
ਤੇਰਾ ਨਖੜਾ ਤਬਾਹੀ
ਖੁਦ ਸਰਕਾਰਾਂ ਵੇਚਣ ਚਿੱਟਾ
ਜਿਥੇ ਚੋਰ ਨੇ ਸਿਪਾਹੀ
ਮਾਰ ਬੀ ਗਯਾ ਤਾਂ ਕੌਣ ਡੌਗਾ ਗਵਾਹੀ
ਜਾਪ ਚਲੇ ਤੂ ਜਾ ਖੁਦਾ ਤੇਰੀ ਖੁਦਯੀ
ਗੱਰਾੜੇ ਦਾ ਕਰਨ ਟਿਪ ਤੋਪ ਜੱਤੀਏ
ਲਾਇਕ ਕਰੜੇ ਡੀਪ ਜੰਡੂ ਦੀ ਡ੍ਰਾਪ ਜੱਤੀਏ
ਰਾਬ ਦੀ ਆਏ ਮਿਹਰ ਉੱਤੋ ਪੈਸੇ ਦੀ ਨੀ ਤੋੜ
ਜੋ ਚਾਹੀਦਾ ਆਏ ਬਿੱਲੋ ਆਕੇ ਮੈਨੂ ਬੋਲ
ਜਿੰਨੇ ਸੁਫਨੇ ਸਜਾਏ ਮੇਰੇ ਨਾਲ ਨੀ ਤੂ ਆਏ
ਕੋਯੀ ਨਦਿ ਕਰ ਜਾਵੇ ਨਾ ਫ੍ਲਾਪ ਜੱਤੀਏ
ਇੱਕੋ ਹਾਲ ਤੇਰੇ ਜਦੋਂ ਚੜਦਾ ਸਵੇਰਾ
ਮੈਨੂ ਮੰਗ ਲੇਯਾ ਕਰ ਰਬ ਤੋਂ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ
ਤੇਰਾ ਜੱਟ ਤਾਂ Black Money ਵਰਗਾ
ਰਖ ਲ ਲੂਕਾ ਕੇ ਜਗ ਤੋਂ