Black Money

ਪਿਹਲਾਂ ਛੱਡ ਗੀ ਸੀ ਕਿਹਕੇ ਤੂ ਮਲੰਗ ਨੀ
ਹੁਣ ਪਈ ਗਯਾ ਏ ਫਿੱਕਾ ਗੋਰਾ ਰੰਗ ਨੀ
ਪਿਹਲਾਂ ਛੱਡ ਗੀ ਸੀ ਕਿਹਕੇ ਤੂ ਮਲੰਗ ਨੀ
ਹੁਣ ਪਈ ਗਯਾ ਏ ਫਿੱਕਾ ਗੋਰਾ ਰੰਗ ਨੀ
ਨੀ ਤੂ ਚਲਡੇਆ ਨਾਲ ਸਿਖ ਗਯੀ ਚਲਨਾ
ਹੋ ਯਾਰੀ ਤੇਰੇ ਲਯੀ ਤਾਂ ਰੇਲਵੇ ਟ੍ਰੇਨ ਹੋ ਗਯੀ

ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ
ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ

ਹੋ ਜਾਕੇ ਰੱਲੀਆ ‘ਚ ਝੰਡੇਯਾ ਦੇ ਭਰ ਚੱਕੇ ਨੀ
ਰਖੇ ਜੱਫੇਯਾ ਦੇ ਵਿਚ ਚਾਰ ਯਾਰ ਪੱਕੇ ਨੀ
ਹੋ ਜਾਕੇ ਰੱਲੀਆ ‘ਚ ਝੰਡੇਯਾ ਦੇ ਭਰ ਚੱਕੇ ਨੀ
ਰਖੇ ਜੱਫੇਯਾ ਦੇ ਵਿਚ ਚਾਰ ਯਾਰ ਪੱਕੇ ਨੀ
ਓ ਦਿਨ ਔਖੇ ਭਾਵੇਂ ਸੌਖੇ ਯਾਰਾਂ ਨਾਲ ਲੰਗਦੇ
ਹੋ ਤੇਰੀ ਨੀਤੀ ਸਰਕਾਰ ਵੈਂਗ same ਹੋ ਗਯੀ

ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ
ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ

ਅਸੀ ਜੋਡ਼ੇ ਨਹਿਯੋ ਕੇ ਖੇਡ ਖੇਡ ਤਾਸ਼ ਨੀ
ਬੰਦੇ ਮਿਹਨਤੀ ਨਾ ਰਖਦੇ ਕਿਸੇ ਤੇ ਆਸ ਨੀ
ਅਸੀ ਜੋਡ਼ੇ ਨਹਿਯੋ ਕੇ ਖੇਡ ਖੇਡ ਤਾਸ਼ ਨੀ
ਬੰਦੇ ਮਿਹਨਤੀ ਨਾ ਰਖਦੇ ਕਿਸੇ ਤੇ ਆਸ ਨੀ
ਹਨ ਏ ਸੁਨੇਯਾ ਮੈਂ ਰਾਤਾਂ ਵਾਲੀ ਨੀਂਦ ਉਡ ਗਯੀ
ਬਣਯੀ ਥੋਡੀ ਸਰਕਾਰ ਥੋਡਾ ਚੈਨ ਖੋ ਗਯੀ

ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ
ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ

ਹੋ ਤੈਨੂੰ ਦੋਬੇਯਾ ਵਿਚਾਲੇ ਗੈਰਾਂ ਦਿਆ ਲਾਰੇਯਾ
ਤੈਨੂੰ ਜਿਤਣਾ ਨਾ ਆਯਾ ਅਸੀ ਦਿਲ ਹਾਰੇਯਾ
ਹੋ ਤੈਨੂੰ ਦੋਬੇਯਾ ਵਿਚਾਲੇ ਗੈਰਾਂ ਦਿਆ ਲਾਰੇਯਾ
ਤੈਨੂੰ ਜਿਤਣਾ ਨਾ ਆਯਾ ਅਸੀ ਦਿਲ ਹਾਰੇਯਾ
ਜੱਸੀ ਲੋਹਕਾ ਲੁਟਦਾ ਨਜ਼ਰੇ ਸੋਹਣੀਏ
ਬਾਬੇ ਨਾਨਕ ਦੀ ਜਿਹਦੇ ਉੱਤੇ ਮਿਹਰ ਹੋ ਗਯੀ

ਹੁਣ ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ
ਜੱਟਾਂ ਦੇ ਮੁੰਡੇ ਦੀ ਤੈਨੂੰ ਆ ਗਯੀ ਯਾਦ ਨੀ
ਤੇਰੇ ਬਾਪੂ ਦੀ Black Money ban ਹੋ ਗਯੀ
Đăng nhập hoặc đăng ký để bình luận

ĐỌC TIẾP