Black Effect

It's Desi Crew which is listen baby

Desi Crew, Desi Crew
Desi Crew, Desi Crew

ਰਗਾ ਬੈਠੀਯਾ ਤਿਆਰ ਨਾਲ ਖੜੇ ਗੋਰੀਏ
ਇਨਫਾਰ੍ਮ ਕਰੀ ਕਾਂਡ ਜਿਹਦੇ ਲੜੇ ਗੋਰੀਏ
ਰਗਾ ਬੈਠੀਯਾ ਤਿਆਰ ਨਾਲ ਖੜੇ ਗੋਰੀਏ
ਇਨਫਾਰ੍ਮ ਕਰੀ ਕਾਂਡ ਜਿਹਦੇ ਲੜੇ ਗੋਰੀਏ
ਲਾਲ ਲਾਲ ਆਂਖਾਂ ਚਾਲ ਜੱਟਾਂ ਆਲੀ ਰਾਖਾ
ਕੱਡੇ ਜਾਂ ਜਿਹਿਨੂ ਟੱਕੇ ਤੇਰੇ ਰੋਜ ਕ਼ਤਲ ਦੋ ਪੱਕੇ
ਤੂ ਅੱਖ ਦੱਬ ਕੇ ਦਿਖਾਤੀ ਪਤਲੋ
ਦੱਬ ਕੇ ਦਿਖਾਤੀ ਪਤਲੋ
ਤੇ ਮਿਠਾ ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾ ਟੀ ਪਤਲੋ
ਮਿਠਾ ਮਿਠਾ ਤੂ ਹੱਸ ਕੇ
ਸਾਡੀ ਨਾਗਣੀ ਚਲਾ ਟੀ ਪਤਲੋ
ਮਿਠਾ ਮਿਠਾ ਤੂ ਹੱਸ ਕੇ

ਸੋਨਿਓ ਇੱਕ ਗੱਲ ਹੋਰ

ਨਖੜਾ ਤੇਰਾ ਚੁਸ੍ਤ ਰਾਕਾਨੇ
Tattoo ਰਖੇ ਗੂਪਤ ਰਾਕਾਨੇ
ਤੈਨੂ ਦੇਖ ਕੇ ਸ਼ਾਲ ਮਾਰਦੇ
ਅੰਤ ਆਂ ਦਾ ਜੋ ਸੁਸ੍ਟ ਰਾਕਾਨੇ
ਸੂਟ Blacky ਸੱਪ ਨਾਲ ਦਾ
ਰੰਗ ਸਾਂਵਲਾ ਜੱਟ ਨਾਲ ਦਾ
ਬੇਡ ਪਾਏ ਆ ਸੰਧ ਡਿੱਗੀ ਵਿਚ
ਕੋਈ ਨਾ ਤੇਰੀ ਅੱਖ ਨਾਲ ਦਾ
ਤੂ ਦਿਲ ਚੋਬਰਾ ਦੇ ਜਿੱਤ ਲਏ ਆ
ਚੋਬਰਾ ਦੇ ਜਿੱਤ ਲਏ ਆ
ਤੂ ਨਿਕਲੀ ਏ ਬੰਨ ਤਿੱਤਲੀ
ਤੇ ਜੱਟ ਗੇਡਿਯਾਂ ਤੇ ਨਿਕਲੇ ਆ
ਨਿਕਲੀ ਏ ਬੰਨ ਤਿੱਤਲੀ
ਤੇ ਜੱਟ ਗੇਡਿਯਾਂ ਤੇ ਨਿਕਲੇ ਆ
ਤੂ ਨਿਕਲੀ ਏ ਬੰਨ ਤਿੱਤਲੀ

ਪੱਟ ਕੇ ਗੋਰੀ ਗੋਰੀ ਰਖੀ
Sugarcane ਦੀ ਬੋਰੀ ਰਖੀ
ਫਕਰ ਬੰਦਾ ਲਯਾ ਗਲ ਨੂ
ਫੁਕਰੇ ਵਾਸ੍ਤੇ ਗੋਲੀ ਰਖੀ
ਓ ਦੱਸ ਪਤੰਦਰ ਬੁੱਦਕੇ ਕਿਹ੍ੜਾ
Coca Cola ਡਾਂਗ ਤੇ ਡੇਰਾ
ਦੇਖੀ ਖਡ਼ਾ ਬਠਿੰਡੇ ਆਲਾ
ਦਿੰਦਾ ਰਿਹੰਦਾ ਮੁਚ ਨੂ ਗੇਦਾ
ਲੱਗੀ ਤੌਰ ਉੱਤੇ ਰੀਝ ਮਿੱਠੀਏ
ਤੌਰ ਉੱਤੇ ਰੀਝ ਮਿੱਠੀਏ
ਨੀ ਤੇਰੇ ਤਿਖੇ ਚਿਰ ਵਰਗੀ
ਜੱਟ ਰਖਦੇ ਕਰੀਜ਼ ਮਿੱਠੀਏ
ਨੀ ਤੇਰੇ ਤਿਖੇ ਚਿਰ ਵਰਗੀ
ਜੱਟ ਰਖਦੇ ਕਰੀਜ਼ ਮਿੱਠੀਏ
ਨੀ ਤੇਰੇ ਤਿਖੇ ਚਿਰ ਵਰਗੀ

ਸੋਨੀਆ ਤੇਰੀ ਵੀ ਗੱਲ ਬਾਤ ਆ

ਲੋਕਿ ਕਿਹਣਗੇ ਕੌਣ ਆ ਗਯਾ
ਉਂਚੀ ਕਰਕੇ ਧੌਣ ਆ ਗਯਾ
ਦੋ ਦਿਨ ਖੁਲ ਨਾ ਜਾਂ ਨੀ ਮਿੱਠੀਏ
ਜੇ ਜੱਟ ਤੇਰੇ Town ਆ ਗਯਾ
ਤੂ ਜਿਲਕਾ ਜੱਟ ਗੰਗੋ ਜੱਟੀਏ
ਥੱਲੇ ਆ Mustango ਜੱਟੀਏ
ਸੰਧੂ ਤੇ ਕਪਤਾਨ ਦੋਹਾ ਦਾ
ਮਾਝਾ ਮਾਲਵਾ ਕਂਬੋ ਜੱਟੀਏ
ਓ ਵੇਖ ਗੇਮ ਚ ਦੇਹਾਤੀ ਪਤਲੋ
ਗੇਮ ਚ ਦੇਹਾਤੀ ਪਤਲੋ
ਦੋਵੇ ਜਾਂਦੀਆਂ ਨੀ ਛੱਡਿਆ
ਇਕ ਤੂ ਤੇ ਗ੍ਲਾਸੀ ਪਤਲੋ
ਦੋਵੇ ਜਾਂਦੀਆਂ ਨੀ ਛੱਡਿਆ
ਇਕ ਤੂ ਤੇ ਗ੍ਲਾਸੀ ਪਤਲੋ
ਦੋਵੇ ਜਾਂਦੀਆਂ ਨੀ ਛੱਡਿਆ
Đăng nhập hoặc đăng ký để bình luận

ĐỌC TIẾP