ਹੋ ਓ ਓ ਓ ਓ
MixSingh in the house
ਸਾਥੋਂ ਜਿੱਤਣਾ ਚਾਹੁੰਨਾ ਐ ਤੂੰ, ਸਾਥੋਂ ਜਿੱਤਣਾ ਚਾਹੁੰਨਾ ਐ ਤੂੰ
ਦੱਸ ਹਾਰਾਂ ਕਿ ਨਾ? (ਦੱਸ ਹਾਰਾਂ ਕਿ ਨਾ?)
ਅਗਲੇ ਮਹੀਨੇ birthday ਤੇਰਾ
Phone ਕਰਾਂ ਕਿ ਨਾ? (Phone ਕਰਾਂ ਕਿ ਨਾ?)
ਸਾਥੋਂ ਜਿੱਤਣਾ ਚਾਹੁੰਨਾ ਐ ਤੂੰ, ਦੱਸ ਹਾਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ
ਹੋ ਓ ਓ ਓ ਓ ਹੋ ਓ ਓ ਓ ਓ
Phone ਕਰਦੇ ਨੇ ਕਿੰਨੀ ਵਾਰੀ ਸੋਚਣਾ
ਨੀ ਚੱਕ ਕਿਤੇ ਉਹ ਨਾ ਲਵੇ
ਜਿਹੜੇ ਮੇਰੇ ਬਾਅਦ ਹੱਕ ਦਿੱਤੇ ਉਸ ਨੇ
ਨੀ ਤੈਥੋਂ ਕਿਤੇ ਖੋ ਨਾ ਲਵੇ
Phone ਕਰਦੇ ਨੇ ਕਿੰਨੀ ਵਾਰੀ ਸੋਚਣਾ
ਨੀ ਚੱਕ ਕਿਤੇ ਉਹ ਨਾ ਲਵੇ
ਜਿਹੜੇ ਮੇਰੇ ਬਾਅਦ ਹੱਕ ਦਿੱਤੇ ਉਸ ਨੇ
ਨੀ ਤੈਥੋਂ ਕਿਤੇ ਖੋ ਨਾ ਲਵੇ
ਤੂੰ ਤੇ ਮਰ ਗਿਆ ਗ਼ੈਰ ਕਿਸੇ 'ਤੇ
ਤੂੰ ਤੇ ਮਰ ਗਿਆ ਗ਼ੈਰ ਕਿਸੇ 'ਤੇ, ਮੈਂ ਮਰਾਂ ਕਿ ਨਾ?
ਅਗਲੇ
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ
Phone ਕਰਾਂ ਕਿ ਨਾ?
Phone gallery 'ਚ ਸੱਭ ਕੁੱਝ save ਐ
ਨੀ ਕੁੱਝ ਵੀ delete ਹੋਇਆ ਨਾ
ਤੇਰੇ ਜਾਣ ਬਾਅਦ ਕੱਲੇ ਅਸੀ ਰਹੇ ਆਂ
ਨੀ ਹਾਲੇ ਤਕ cheat ਹੋਇਆ ਨਾ
Phone gallery 'ਚ ਸੱਭ ਕੁੱਝ save ਐ
ਨੀ ਕੁੱਝ ਵੀ delete ਹੋਇਆ ਨਾ
ਤੇਰੇ ਜਾਣ ਬਾਅਦ ਕੱਲੇ ਅਸੀ ਰਹੇ ਆਂ
ਨੀ ਹਾਲੇ ਤਕ cheat ਹੋਇਆ ਨਾ
ਕੀ ਕੁੱਝ ਮੇਰੇ ਨਾਲ ਹੋ ਗਿਆ
ਕੀ-ਕੀ ਮੇਰੇ ਨਾਲ ਹੋ ਗਿਆ, share ਕਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
Phone ਕਰਾਂ ਕਿ ਨਾ? ਹਾਂ
ਮੋਮਬੱਤੀ ਬੁਜਾਈ ਕਿਸੀ ਔਰ ਨੇ (ਹਾਯ)
ਮੋਮਬੱਤੀ ਬੁਜਾਈ ਕਿਸੀ ਔਰ ਨੇ (ਯੇਹ ਅੱਜ ਕਾ ਸੇਯਰ ਹੈਂ)
ਕ੍ਯਾ ਖੁਸ਼ੀ ਰਿਹ ਗਈ ਥੀ ਜਨਮਦਿਨ ਕਿ, ਮੈਂ cake ਕ੍ਯਾ ਕਾਟ ਤਾ(ਵਾਹ)
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
ਅਗਲੇ ਮਹੀਨੇ birthday ਤੇਰਾ, ρhone ਕਰਾਂ ਕਿ ਨਾ?
Phone ਕਰਾਂ ਕਿ ਨਾ? ਹਾਂ