Bebe Da Nawab

ਚੰਡੀਗੜ੍ਹ ਵਾਲ਼ੀਏ
ਕਾਹਦਾ ਮਾਨ ਜਿਹਾ ਕਰਦੀ
ਮੁੰਡਾ ਮਾਝੇ ਵਾਲਾ ਦੇਖ ਕੇ
ਰਹੇਂਗੀ ਦਿਲ ਫੜ ਦੀ
ਚੰਡੀਗੜ੍ਹ ਵਾਲ਼ੀਏ
ਕਾਹਦਾ ਮਾਨ ਜਿਹਾ ਕਰਦੀ
ਮੁੰਡਾ ਮਾਝੇ ਵਾਲਾ ਦੇਖ ਕੇ
ਰਹੇਂਗੀ ਦਿਲ ਫੜ ਦੀ
ਨਾਲੇ ਸੋਚ ਸੋਚ ਡਵੇਂਗੀ ਜਵਾਬ ਬਲਿਏ
ਨੀ ਮੁੰਡਾ ਸ਼ੁਰੂ ਤੋਂ

ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਮੁੰਡਾ ਸ਼ੁਰੂ ਤੋਂ
ਸ਼ੁਰੂ ਤੋਂ ਹੇ ਬੇਬੇ ਦਾ ਨਾਵਬ ਬਲਿਏ
ਨੀ ਜੱਟ ਸ਼ੁਰੂ ਤੋਂ

ਕੁੜੀਆਂ ਦੇ ਪਿੱਛੇ ਨਹੀਓ ਗੇੜੀ ਵਾਲਾ ਸ਼ੋੰਕ
ਸਾਡੀ ਯਾਰਾਂ ਵਾਲੀ ok ਆ ɾeport ਨੀ
ਕੁੜਤਾ ਪਜਾਮਾ ਜੱਟ ਸ਼ੋੰਕ ਨਾਲ ਪਾਵੇ
ਔਣੇ ਨਖਰੇ ਨਾ ਤੇਰੇ ਲੌਟ ਨੀ
ਕੁੜੀਆਂ ਦੇ ਪਿੱਛੇ ਨਹੀਓ ਗੇੜੀ ਵਾਲਾ ਸ਼ੋੰਕ
ਸਾਡੀ ਯਾਰਾਂ ਵਾਲੀ ok ਆ ɾeport ਨੀ
ਕੁੜਤਾ ਪਜਾਮਾ ਜੱਟ ਸ਼ੋੰਕ ਨਾਲ ਪਾਵੇ
ਔਣੇ ਨਖਰੇ ਨਾ ਤੇਰੇ ਲੌਟ ਨੀ
ਆਪੇ ਲਾ ਲੇ ਤੂੰ ਸ਼ੋੰਕਣ ਦਾ ਹਿਸਾਬ ਬਲਿਏ
ਨੀ ਮੁੰਡਾ ਸ਼ੁਰੂ ਤੋਂ

ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਮੁੰਡਾ ਸ਼ੁਰੂ ਤੋਂ
ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਜੱਟ ਸ਼ੁਰੂ ਤੋਂ

ਅਸਲਾ ਨਜਾਇਜ ਕਦੇ ਕੱਡੇ ਨਾ ਹੇ ਕਦੇ ਫਿਰੇ
ਨਾ ਹੇ ਸ਼ੀਸ਼ੇ ਨੇ ਕਰਾਏ ਕਾਲੇ ਕਾਰ ਦੇ
ਬਾਪੂ ਜੀ ਦੀ ਉੱਤੋਂ ਏ support ਬੜੀ ਪੱਕੀ
ਨਾਮ ਸੱਗੂ ਹੈ ਲਿਖਯਾ ਉੱਤੇ ਥਾਰ ਦੇ
ਅਸਲਾ ਨਜਾਇਜ ਕਦੇ ਕੱਡੇ ਨਾ ਹੇ ਕਦੇ ਫਿਰੇ
ਨਾ ਹੇ ਸ਼ੀਸ਼ੇ ਨੇ ਕਰਾਏ ਕਾਲੇ ਕਾਰ ਦੇ
ਬਾਪੂ ਜੀ ਦੀ ਉੱਤੋਂ ਏ support ਬੜੀ ਪੱਕੀ
ਨਾਮ ਸੱਗੂ ਹੈ ਲਿਖਯਾ ਉੱਤੇ ਥਾਰ ਦੇ
ਮਾਪੇ ਕਰਦੇ ਨੇ ਪੂਰਾ ਐਤਬਾਰ ਬਲਿਏ
ਨੀ ਮੁੰਡਾ ਸ਼ੁਰੂ ਤੋਂ

ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਮੁੰਡਾ ਸ਼ੁਰੂ ਤੋਂ
ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਜੱਟ ਸ਼ੁਰੂ ਤੋਂ

ਜਿਹੜੀ ਗੱਲ ਹੋਵੇ ਸਿੱਧੀ ਸਾਫ ਕਰ ਦਈਏ
ਅਸੀਂ ਕਿੱਸੇ ਨਾਲ ਝੂਠ ਨਹੀਓ ਬੋਲੀਦਾ
Nawab Yuvraj ਨਾਲ ਖੜ ਦੇ ਨੇ ਸਾਰੇ
ਅਸੀਂ ਯਾਰਾਂ ਨੂੰ ਵੀ ਯਾਰੀਆਂ ਨਾ ਤੋਲਿਆ
ਜਿਹੜੀ ਗੱਲ ਹੋਵੇ ਸਿੱਧੀ ਸਾਫ ਕਰ ਦਈਏ
ਅਸੀਂ ਕਿੱਸੇ ਨਾਲ ਝੂਠ ਨਹੀਓ ਬੋਲੀਦਾ
Nawab Yuvraj ਨਾਲ ਖੜ ਦੇ ਨੇ ਸਾਰੇ
ਅਸੀਂ ਯਾਰਾਂ ਨੂੰ ਵੀ ਯਾਰੀਆਂ ਨਾ ਤੋਲਿਆ
ਨਹੀਂ ਝੂਠਾ ਕਦੀ ਕਿੱਤਾ ਨਾ ਕਰਾਰ ਬਾਲੀਏ
ਨੀ ਮੁੰਡਾ ਸ਼ੁਰੂ ਤੋਂ

ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਮੁੰਡਾ ਸ਼ੁਰੂ ਤੋਂ
ਸ਼ੁਰੂ ਤੋਂ ਹੇ ਬੇਬੇ ਦਾ ਨਵਾਬ ਬਲਿਏ
ਨੀ ਜੱਟ ਸ਼ੁਰੂ ਤੋਂ
Đăng nhập hoặc đăng ký để bình luận

ĐỌC TIẾP