ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful (beautiful)
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful (beautiful)
ਜਿੱਧਰ ਵੀ ਜਾਵਾਂ ਮੈਂ ਤੈਨੂੰ ਬਸ ਪਾਵਾਂ ਮੈਂ
ਪਲਕਾਂ ਦੇ ਉੱਤੇ ਹੁਣ ਤੈਨੂੰ ਹੀ ਬਿਠਾਵਾਂ ਮੈਂ
ਜਿੱਧਰ ਵੀ ਜਾਵਾਂ ਮੈਂ ਤੈਨੂੰ ਬਸ ਪਾਵਾਂ ਮੈਂ
ਪਲਕਾਂ ਦੇ ਉੱਤੇ ਹੁਣ ਤੈਨੂੰ ਹੀ ਬਿਠਾਵਾਂ ਮੈਂ
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਤੈਨੂੰ ਰੱਬ ਨੇ ਬਣਾਯਾ beauty beauty
ਤੈਨੂੰ ਰੱਬ ਨੇ ਬਣਾਯਾ beautiful
ਤੈਨੂੰ ਰੱਬ ਨੇ ਬਣਾਯਾ beauty beauty
ਤੈਨੂੰ ਰੱਬ ਨੇ ਬਣਾਯਾ beautiful
ਤੁਝੇ ਦੇਖ daily ਮੈਂ ਆਖੇਂ ਭਰਤਾ ਹੁੰ
ਖ੍ਵਾਬੋਂ ਮੈ ਤੁਝਸੇ ਬਾਤੇੰ ਕਰਤਾ ਹੁੰ
ਜਾਨਤੀ ਨਹੀਂ ਤੂੰ ਮੇਰੀ quality
ਮੈਂ ਕਿਤਨਾ ਅੱਛਾ fantasize ਕਰਤਾ ਹੁੰ
ਤੂੰ ਔਰ ਮੈਂ ਅਕੇਲੇ ਹੋ ɾoad ਪੇ
ਟਾਇਮ ਭੀ ਹੋ ਰੋਮੈਂਟਿਕ ਸੇ ਮੋਡ ਪੇ
ਹਾਥ ਪਕੜ ਕੇ ਤੁਝੇ ਮੈਂ ਦਿਖਾਊਂ
ਤੇਰੀ pic ਲਗੀ ਹੋ ਮੇਰੇ i ρhone ਪੈ
ਬਾਰਿਸ਼ ਹੋ ਜਾਏ ਹਮ ਦੋਨੋ ਭਿੱਗੇ
Trans ਤੇਰੀ ਮੇਰੀ shirt ਹੋਂਠ ਤੇਰੇ ਗੀਲੇ
ਆਂਖੋਂ ਸੇ ਬੋਲੇ ਹੋਸ਼ ਤੂੰ ਖੋਲੇ
ਪਾਸ ਆ ਜਾਏ ਔਰ ਜੀ ਲੇ
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਤੈਨੂੰ ਰੱਬ ਨੇ ਬਣਾਯਾ beauty beauty
ਤੈਨੂੰ ਰੱਬ ਨੇ ਬਣਾਯਾ beautiful
ਤੈਨੂੰ ਰੱਬ ਨੇ ਬਣਾਯਾ beauty beauty
ਤੈਨੂੰ ਰੱਬ ਨੇ ਬਣਾਯਾ beautiful
I don't care , If you [A7have boyfriend
I don't care, If you're single
ਕਿਓਂ ਕੀ ਤੁਝੇ ਪਿਆਰ ਕਰਨਾ ਹੈ ਬਸ ਮੇਰੀ Aim
I don't care what's your age
I don't care what's your name darling
ਪਹਿਲੀ ਨਜ਼ਰ ਜਾਨ -ਏ -ਜਿਗਰ
ਤੇਰਾ ਹੂਆ ਕਰ ਮੇਰੀ ਫਿਕਰ
ਛੇਤੀ ਛੇਤੀ ਆਜਾ ਇੱਧਰ
Kiss me baby a little bit quicker
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਤੈਨੂੰ ਰੱਬ ਨੇ ਬਣਾਯਾ beauty beauty
ਤੈਨੂੰ ਰੱਬ ਨੇ ਬਣਾਯਾ beautiful
ਤੈਨੂੰ ਰੱਬ ਨੇ ਬਣਾਯਾ beauty beauty
ਤੈਨੂੰ ਰੱਬ ਨੇ ਬਣਾਯਾ beautiful
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful
ਨਜ਼ਰਾਂ ਨਾ ਲੱਗ ਜਾਨ ਮੇਰੀਆਂ
ਤੈਨੂੰ ਰੱਬ ਨੇ ਬਣਾਯਾ beautiful beautiful beautiful