Western Pendu
ਓ ਹੱਥ ਲੱਗੇ ਨੀ ਸੀ ਹੱਥ ਹੁਣ ਲਾਵਾਂਗੇ
ਕਿਹਾ ਗਲਤ ਤਾ ਬਣ ਕੇ ਦਿਖਾਵਾਂਗੇ
ਓ ਹੱਥ ਲੱਗੇ ਨੀ ਸੀ ਹੱਥ ਹੁਣ ਲਾਵਾਂਗੇ
ਕਿਹਾ ਗਲਤ ਤਾ ਬਣ ਕੇ ਦਿਖਾਵਾਂਗੇ
ਓ ਨਿੰਦਿਆ ਨਾ ਚੁਗਲੀ ਕਿਸੇ ਦੀ ਕਰੀਏ
ਕੇ ਹੁਣ ਤੇਰੇ ਬੱਕਰੇ ਬੁਲਾਵਾਂਗੇ
ਹੋ ਤੈਨੂੰ ਦਵਾਂਗੇ ਅਵਾਰਡ ਛਿੱਤਰਾਂ ਦਾ ਬੱਲਿਆ
ਦਵਾਂਗੇ ਅਵਾਰਡ ਛਿੱਤਰਾਂ ਦਾ ਬੱਲਿਆ
ਹੋ ਪੁੱਠਾ ਤੰਗ ਕੇ ਤੇ ਮਾਫੀਆਂ ਮੰਗਾਵਾਂਗੇ
ਹੋ ਤੇਰੇ ਨਾਲ ਦੇ ਵੀ ਕਹਿਣ ਗਏ ਕੀ ਛੱਡ ਦੇ
ਬਈ ਘਰੇ ਜਾ ਕੇ ਇਹਨੂੰ ਸਸਮਝਾਵਾਂਗੇ
ਤੇਰੇ ਨਾਲ ਦੇ ਵੀ ਕਹਿਣ ਗਏ ਕੀ ਛੱਡ ਦੇ
ਬਈ ਘਰੇ ਜਾ ਕੇ ਇਹਨੂੰ ਸਸਮਝਾਵਾਂਗੇ
ਹੋ ਲੱਤਾਂ ਟੁੱਟਣੀਆਂ ਜਿਹੜਾ ਵਿੱਚ ਆਊਗਾ
ਵਰੁ ਟਾਕੁਆ ਵੀ ਜਿਹੜਾ ਵੀ ਛਡਾਊ ਗਾ
ਹੋ ਲੱਤਾਂ ਟੁੱਟਣੀਆਂ ਜਿਹੜਾ ਵਿੱਚ ਆਊਗਾ
ਵਰੁ ਟਾਕੁਆ ਵੀ ਜਿਹੜਾ ਵੀ ਛਡਾਊ ਗਾ
ਸਾਡੇ ਗਲ ਨੂੰ ਹੱਥ ਪਾਇਆ ਕਿਸੇ ਨੇ
ਓ ਸਾਲਾ ਮੇਰਾ ਕੱਪੜੇ ਪੜਾਉਗਾ
ਓਥੇ ਜਾਂ ਪਛਾਣ ਅਸੀ ਨਹੀਓ ਕੱਢਣੀ
ਜਾਂ ਪਛਾਣ ਅਸੀ ਨਹੀਓ ਕੱਢਣੀ
ਕਿਹੰਦੇ ਫੋਨ ਲਾ ਕੇ ਗਲ ਜੀ ਕਰਾਵਾਂਗੇ
ਹੋ ਤੇਰੇ ਨਾਲ ਦੇ ਵੀ ਕਹਿਣ ਗਏ ਕੀ ਛੱਡ ਦੇ
ਬਈ ਘਰੇ ਜਾ ਕੇ ਇਹਨੂੰ ਸਸਮਝਾਵਾਂਗੇ
ਤੇਰੇ ਨਾਲ ਦੇ ਵੀ ਕਹਿਣ ਗਏ ਕੀ ਛੱਡ ਦੇ
ਬਈ ਘਰੇ ਜਾ ਕੇ ਇਹਨੂੰ ਸਸਮਝਾਵਾਂਗੇ
ਚਾਅ ਤੈਨੂ ਬੜਾ ਮੌਤ ਨਾਲ ਖਹਿਣ ਦਾ
ਨਾਲੇ ਦੂਕੀ ਦਿਆਂ ਬੰਦਿਆਂ ਚ ਬਹਿਣ ਦਾ
ਚਾਅ ਤੈਨੂ ਬੜਾ ਮੌਤ ਨਾਲ ਖਹਿਣ ਦਾ
ਨਾਲੇ ਦੂਕੀ ਦਿਆਂ ਬੰਦਿਆਂ ਚ ਬਹਿਣ ਦਾ
ਹੋ ਸਟ ਏਹੋ ਜੇ ਟਿਕਾਣੇ ਉੱਤੇ ਮਾਰਾਂਗੇ
ਕੰਮ ਕਰਦਾਂਗੇ ਔਖਾ ਤੇਰੇ ਬਹਿਣ ਦਾ
ਹੋ Monu Gill ਕੀਤੇ ਹਾਕੀਆਂ ਨਾਲ ਵੈਰ ਪੁੱਗਦੇ
ਮੈ ਕਿਹਾ ਡਾਂਗਾ ਨਾਲ Jaggi ਕੀਤੇ ਵੈਰ ਪੁੱਗਦੇ
ਹੋ ਪੰਡ ਅਸਲੇ ਦੀ ਭਰ ਕੇ ਲਿਆਵਾਂਗੇ
ਹੋ ਤੇਰੇ ਨਾਲ ਦੇ ਵੀ ਕਹਿਣ ਗਏ ਕੀ ਛੱਡ ਦੇ
ਬਈ ਘਰੇ ਜਾ ਕੇ ਇਹਨੂੰ ਸਸਮਝਾਵਾਂਗੇ
ਤੇਰੇ ਨਾਲ ਦੇ ਵੀ ਕਹਿਣ ਗਏ ਕੀ ਛੱਡ ਦੇ
ਬਈ ਘਰੇ ਜਾ ਕੇ ਇਹਨੂੰ ਸਸਮਝਾਵਾਂਗੇ