Bahli Sohni

ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ

ਸਦਕੇ ਜਾਵਾ ਮਿੱਠੀਏ ਤੇਰੇ ਜਿਨਾ ਕੀਨੇ ਮੈਂਨੂੰ ਚਾਹੁੰਣਾ
ਕੱਲਾ ਕੱਲਾ ਯਾਰ ਮੇਰਾ ਮੈਨੂੰ ਟਿੱਚਰਾਂ ਨਿੱਤ ਕਰਦਾ ਸੀ
ਕੁਡ਼ੀਆ ਰੰਗ ਰੂਪ ਵੇਖ ਦੀਆਂ ਤਾਹੀਓਂ ਮੈਂ ਡਰਦਾ ਸੀ

ਥੋਡ਼ਾ ਮੈਂ ਰੰਗ ਦਾ ਪੱਕਾ ਐਸੇ ਗੱਲ ਦਾ ਸੀ ਬਸ ਰੋਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ

Dj Sanjay the mix

ਮੇਰੇ ਤੋਂ ਸੋਹਣੇ ਮੁੰਡੇ ਤੇਰੇ ਤੇ ਮਰਦੇ ਸੀ
ਵੱਡੀਆਂ ਲੈ ਗੱਡੀਆਂ ਤੇਰੇ ਰਾਹਾਂ ਵਿੱਚ ਖੜਦੇ ਸੀ

ਮੈਂ ਨਾ ਸੀ ਕ਼ਦੇ ਸੋਚਿਆ ਪਿਆਰ ਤੇਰਾ ਮੇਰੇ ਹਿੱਸੇ ਆਉਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ
ਨੀ ਤੂੰ ਬਾਹਲੀ ਸੋਹਣੀ ਮੈਂ ਨਾ ਦੇਖਣੇ ਨੂੰ ਐਨਾ ਸੋਹਣਾ
ਸਦਕੇ ਜਾਵਾਂ ਮਿੱਠੀਏ ਤੇਰੇ ਜਿਨਾ ਕੀਨੇ ਮੈਨੂੰ ਚਾਹੁੰਣਾ
Đăng nhập hoặc đăng ký để bình luận

ĐỌC TIẾP