ਨਿਤ ਲੋਕਾ ਕੋਲੋ ਸੁਣਾ ਸਚ ਤੂਹੀ ਦਸਦੇ
ਵੇ ਕਾਤੋਂ ਤੂ brain ਮੇਰਾ hack ਕਰਦਾ
ਤੇਰੀ ਸਾਹੂ ਜਿਹੀ look ਆ ਤੇ ਸ਼ੌਕ ਅਥਰੇ
ਤੇਰਾ ਕੁਜ ਵੀ ਨੀ ਆਪਸ ਚ ਮੈਚ ਕਰਦਾ
ਕਾਲਰ ਦਾ ਬਟਨ ਤਾ ਬੰਦ ਰੱਖੇ ਤੂ
ਪਰ ਕੁਰਤੇ ਤੇ ਰਖਦਾ ਏ ਕਫ ਚਾਡ਼ ਕ
ਹੋ ਨਾਰਾ ਕੋਲੋ ਲੰਗੇ ਅੱਖ ਨੀਵੀ ਕਰਕੇ
ਵੈਲੀਆ ਨੂੰ ਤੱਕੇ ਅੱਖਾਂ ਪਾੜ ਪਾੜ ਕੇ
ਓ ਮਿਲਦਾ ਏ ਮੈਨੂ ਆਮ ਜਿਹਾ ਬਣਕੇ
ਪਰ ਪਤਾ ਮੈਨੂ ਚੀਜ ਤੂ ਕੋਈ ਖਾਸ ਵੇ ਜੱਟਾ
ਤੇਰੀ ਬੋਲ ਬਾਨੀ ਕਿਹੰਦੀ ਤੂ ਸ਼ਰੀਫ ਬਡਾ ਈ
ਟੱਕ ਬਾਵਾ ਵਾਲੇ ਕਿਹੰਦੇ ਬਦਮਾਸ਼ ਵੇ ਜੱਟਾ
ਓ ਬੋਲ ਬਾਨੀ ਕਿਹੰਦੀ ਤੂ ਸ਼ਰੀਫ ਬਡਾ ਈ
ਟੱਕ ਬਾਵਾ ਵਾਲੇ ਕਿਹੰਦੇ ਬਦਮਾਸ਼ ਵੇ ਜੱਟਾ
ਹੋ ਤੇਰੀ ਸੁਣੀ ਸੀ ਤਾਰੀਫ ਮੁੰਡਾ ਲਬੇ ਤੂ ਸ਼ਰੀਫ
ਟਾਇਓ ਡੱਬ ਵਿਚੋ ਕਢ ਰਖਾ ਸੀਟ ਦੇ ਥੱਲੇ
ਸੀ Gucci ਤੇ Prada favroite ਜੱਟ ਦਾ
ਆ ਤੇਰੇ ਪਿਛੇ ਅੱਖਾਂ ਤੇ specs ਚੱਲੇ
ਸੌ ਤੇਰੀ ਕਹਊਗਾ ਜੋ ਸਚ ਕਹਊਗਾ
ਝੂਠ ਤੇਰੇ ਕੋਲੋ ਬੋਲਣਾ ਮੈਂ ਰੱਟਾ ਨਈ
ਅਧੂਰਾ ਜਾ ਗਯਾਨ ਮੇਰੇ ਬਾਰੇ ਲੋਕਾ ਨੂ
ਮੈਂ ਕਿੰਨਾ ਮਾੜਾ ਖੁਦ ਮੈਨੂ ਵੀ ਏ ਪਤਾ ਨਈ
ਪਰ ਟੀਚਰ ਨੀ ਕੀਤੀ ਔਂਦੀ ਜਾਂਦੀ ਨਾਰ ਨੂ
ਦਿੱਤੀ ਭੁੱਲਾਂ ਨਾ ਵੈਰੀ ਨੂ ਔਕਾਤ ਬਲੀਏ
ਆ ਤੇਰੇ ਚੱਕੜਾ ਚ ਮੈਂ ਸ਼ਰੀਫ ਬਨੇਯਾ
ਜੱਟ ਓਡਾ ਬਦਮਾਸ਼ਾ ਦਾ ਆ ਬਾਪ ਬਲੀਏ
ਆ ਤੇਰੇ ਚੱਕੜਾ ਚ ਮੈਂ ਸ਼ਰੀਫ ਬਨੇਯਾ
ਜੱਟ ਓਡਾ ਬਦਮਾਸ਼ਾ ਦਾ ਆ ਬਾਪ ਬਲੀਏ
ਜੇਡੇ ਮੇਰੇ ਪਿਛੇ ਰੌਂਦਿਆ ਸੀ ਮਾਰਦੇ
ਓ ਕੀਤੇ ਗਏ ਨੇ ਸਾਰੇ ਕੋਈ ਨੀ back ਮੁਡੇਯਾ
ਓ ਬਾਕੀ ਮੈਨੂ ਰਾਹ ਨੇ ਖਾਲੀ ਕਰਦੇ
ਮੇਰਾ ਨਾਮ ਜਦੋ ਦਾ ਤੇਰੇ ਨਾਲ ਜੂਡੇਯਾ
ਮੈਨੂ ਯਾਦ ਆ ਮੈਂ ਕੀਤਾ ਸੀ ਮਜ਼ਾਕ ਤੇਰੇ ਨਾਲ
ਕ ਤੇਰਾ ਮੇਰਾ ਵਯਹ ਤਾ ਜੱਟਾ ਹੋ ਨੀ ਸਕਦਾ
ਓਡੋ ਅੱਖਾਂ ਤੇਰੀਆ ਚ ਸੀ ਮੈਂ ਖੂਨ ਵੇਖੇਯਾ
ਤੂ ਕਿਹ ਤੈਨੂ ਮੇਤੋ ਕੋਈ ਖੋ ਨੀ ਸਕਦਾ
ਮੈਨੂ ਸ਼ੱਕ ਤਾ ਹੋਯ ਸੀ ਓਸੇ ਟਾਇਮ ਤੇਰੇ ਤੇ
ਹਾਏ ਸ਼ੱਕ ਤਾ ਹੋਯ ਸੀ ਓਸੇ ਟਾਇਮ ਤੇਰੇ ਤੇ
ਤੂ ਭੋਰਾ ਨੀ ਜਮਾ ਤਾ ਬਾਸ ਈ ਜੱਟਾ
ਤੇਰੀ ਬੋਲ ਬਾਨੀ ਕਿਹੰਦੀ ਤੂ ਸ਼ਰੀਫ ਬਡਾ ਈ
ਟੱਕ ਬਾਵਾ ਵਾਲੇ ਕਿਹੰਦੇ ਬਦਮਾਸ਼ ਵੇ ਜੱਟਾ
ਓ ਬੋਲ ਬਾਨੀ ਕਿਹੰਦੀ ਤੂ ਸ਼ਰੀਫ ਬਡਾ ਈ
ਟੱਕ ਬਾਵਾ ਵਾਲੇ ਕਿਹੰਦੇ ਬਦਮਾਸ਼ ਵੇ ਜੱਟਾ
ਸ਼ਰੂਰਵਤ ਜਿੰਨੇ ਕਰਨੀ ਆ ਕਰ ਲੈ
ਅਸੀਂ ਉਹ ਆ ਜਿੰਨੇ ਮਸਲੇ ਦਾ end ਕਰਦੇ
ਓ ਕੁੜੀਆਂ ਦੇ ਪਿੱਛੇ ਨੇ ਸ਼ਾਲਾਰੂ ਲੜ ਦੇ
ਓ ਮਰਦ ਤਾ ਨਾਰਾ ਨੂੰ defend ਕਰਦੇ
ਕਿਸੇ help ਲਈ ਆਈ ਵੀ ਤਾਵੀ ਬੰਦਾ ਮਾਰ ਦਾ
ਤੂੰ ਤਾ ਸਿੱਧਾ ਆਈ ਮੇਰੇ ਦਿਲ ਵਿਚ ਨੀ
ਜੇ ਤੇਰੇ ਅਗੇ ਹੋ ਹੋ ਏਹਨੇ ਨਹੀਂ ਓ ਤੰਨਾ
ਫੇਰ ਗਜ ਜਿਨੀ ਚੋੜੀ ਫੂਕਣੀ ਹਿਕ ਨੀ
ਬਹਿ ਕੇ ਜਿੰਦੇ ਨਾਲ ਨਹੀਂ ਸਾਹ ਜੁੜਨੇ
ਤੇਰਾ ਓਹਦੇ ਨਾਲ ਜੁੜਿਆ ਏ ਸਾਕ ਬਾਲੀਏ
ਆ ਤੇਰੇ ਚੱਕੜਾ ਚ ਮੈਂ ਸ਼ਰੀਫ ਬਨੇਯਾ
ਜੱਟ ਓਡਾ ਬਦਮਾਸ਼ਾ ਦਾ ਆ ਬਾਪ ਬਲੀਏ
ਆ ਤੇਰੇ ਚੱਕੜਾ ਚ ਮੈਂ ਸ਼ਰੀਫ ਬਨੇਯਾ
ਜੱਟ ਓਡਾ ਬਦਮਾਸ਼ਾ ਦਾ ਆ ਬਾਪ ਬਲੀਏ
?
ਓ ਦਿਲ ਸ੍ਵਰਗਾ ਚ ਬੈਠੇ ਦਾਦੇ ਦਾ ਨਾ ਦੁਖ ਜੇ
ਇਥੇ ਤੱਕ ਸੋਚ ਰਖੇ ਪੁੱਤ ਜੱਟ ਦਾ
ਜੇ ਆਂਖਾ ਦੀ ਹੋਊ ਤਾ ਕ਼ਬੂਲ ਕਰੂਗਾ
ਮਾਡੀ ਮੌਤ ਨੂ ਵੀ ਰੋਕ ਰਖੇ ਪੁੱਤ ਜੱਟ ਦਾ
ਅੱਜ ਤਕ ਜੋ ਮੈਂ ਗਯਾ ਜੋ ਵੀ ਲਿਖੇਯਾ
Follow ਕੀਤਾ ਨੀ ਕਿਸੇ ਨੂ ਸਬ ਘੜੋ ਸਿਖੇਯਾ
ਕਿਹਾ ਬਾਪੂ ਸੀ ਪੁੱਤਾ ਜੇ ਜ਼ਮੀਰ ਮਰ ਗਈ
ਲਖ ਲਾਲਾਤ ਤੇਰੇ ਤੇ ਜੇ ਤੂ ਜੇਓਂਦਾ ਡਿਸੇਯਾ
ਹੱਡ ਤੋਡ਼ ਦਾ ਆ ਕਦੇ ਨਈ ਅਸੂਲ ਤੋਡ਼ ਦਾ
ਖਜ਼ਾਲੇ ਵੇਲ ਜੱਟ ਦੀ ਕ੍ਯਾ ਬਾਤ ਬਲੀਏ
ਆ ਤੇਰੇ ਚੱਕੜਾ ਚ ਮੈਂ ਸ਼ਰੀਫ ਬਨੇਯਾ
ਜੱਟ ਓਡਾ ਬਦਮਾਸ਼ਾ ਦਾ ਆ ਬਾਪ ਬਲੀਏ
ਆ ਤੇਰੇ ਚੱਕੜਾ ਚ ਮੈਂ ਸ਼ਰੀਫ ਬਨੇਯਾ
ਜੱਟ ਓਡਾ ਬਦਮਾਸ਼ਾ ਦਾ ਆ ਬਾਪ ਬਲੀਏ