Baby Girl

Baby girl baby Girl
Baby girl baby Girl
ਹੋਕੇ ਨੀ ਤੈਯਾਰ
ਕੀਥੇ ਚਲੀ ਘਰ ਤੋਂ ਬਾਹਰ
ਤੈਨੂ ਕੀਹਦਾ ਇੰਤਜ਼ਾਰ
Baby girl baby Girl
ਹੋਕੇ ਨੀ ਤੈਯਾਰ
ਕੀਥੇ ਚਲੀ ਘਰ ਤੋਂ ਬਾਹਰ
ਤੈਨੂ ਕੀਹਦਾ ਇੰਤਜ਼ਾਰ
Baby girl baby Girl

ਹੋਕੇ ਵੇ ਤੈਯਾਰ
ਚਲੀ shopping ਨੂ ਹਾਂ ਯਾਰ
ਤੇਰੇ ਦਿਲ ਨਾ ਚੱਕ ਲੇ ਬਾਹਰ
ਸਨਮ your girl baby Girl
ਕੰਨਾ ਲਯੀ ਝੁਮਕੇ ਲੈ ਦੇ ਵੇ
ਹਥਾਂ ਲਯੀ ਕੰਗਣ ਲੈ ਦੇ ਵੇ
ਜਿਹੜੀ ਗੱਲ ਸੁਨਣ ਨੂ ਦਿਲ ਕਰੇ
ਮੈਨੂ i love you [A7 ਵੀ ਕਿਹ ਦੇ ਵੇ

ਕੰਨਾ ਲਯੀ ਝੁਮਕੇ ਲੈ ਦੂੰਗਾ
ਹਥਾਂ ਲਯੀ ਕੰਗਣ ਲੈ ਦੂੰਗਾ
ਜੇ ਤੂ ਜ਼ਿੰਦਗੀ ਮੇਰੇ ਨਾਮ ਕਰੇ
ਤੈਨੂ i love you [A7ਵੀ ਕਿਹ ਦੂੰਗਾ
Baby
HIgh ɾated ਤੇਰਾ ਯਾਰ
ਤੂ ਲਗਦੀ ਏ Lambo car
ਤੇਰੇ ਵਰਗੀ ਨਾ ਮੁੱਟੇਯਾਰ
Baby Girl Baby Girl
ਹੋਕੇ ਨੀ ਤੈਯਾਰ
ਕੀਥੇ ਚਲੀ ਘਰ ਤੋਂ ਬਾਹਰ
ਤੈਨੂ ਕੀਹਦਾ ਇੰਤਜ਼ਾਰ
Baby girl baby Girl

Baby

ਤੇਰਾ ਨਾ ਲੈਕੇ ਛੇੜ ਦੀਆਂ ਸਹੇਲੀਆਂ ਵੇ
ਮੈਨੂ ਤਾਂ ਹੈ ਲਗਦੀ ਏ ਤੇਰੀਆਂ ਸਾਰੀਆਂ ਚੇਲੀ ਆਂ ਵੇ

ਮੇਰੇ ਯਾਰ ਵੀ ਕਰਦੇ ਮੈਨੂ ਟਿਚਰਾਂ ਨੀ
ਤੇ ਤੇਰੀ ਮੇਰੀ ਗੱਲ ਬਨਾਤੀ ਮੇਰੇ ਬੇਲੀਆਂ ਨੇ

ਹੈ ਮਿਹਿਂਗਾ ਮੇਰਾ ਦਿਲ ਨਹੀ ਓ ਸਸਤਾ ਜਾਣਾ ਮਿਲ
ਤੂ ਕੁਛ ਕਰਕੇ ਤਾਂ ਵੇਖਾ ਮੇਰੇ mummy [A]ਨੂ ਮਨਾ

ਤੂ ਇਕ ਵਾਰੀ ਕਰਦੇ ਹਾਂ
ਵੇਖੀ ਪਾ ਦੇਉਗਾ ਜੱਟ ਗਾਹ
ਦੇਦੇ ਦਿਲ ਦੇ ਵਿਚ ਜਗਾਹ
Mummy [A]daddy ਲੇਯੂ ਮਨਾ
Baby ਹੋਕੇ ਨੀ ਤੈਯਾਰ ਕੀਥੇ ਚਲੀ ਘਰ ਤੋਂ ਬਾਹਰ
ਤੈਨੂ ਕੀਹਦਾ ਇੰਤਜ਼ਾਰ Baby girl baby Girl

ਹੋਕੇ ਵੇ ਤੈਯਾਰ ਚਲੀ shopping ਨੂ ਹਾਂ ਯਾਰ
ਤੇਰੇ ਦਿਲ ਨਾ ਚੱਕ ਲੇ ਬਾਹਰ
ਸਨਮ your girl baby

Baby girl baby
Baby girl baby baby girl baby girl
Baby baby baby girl baby girl
Log in or signup to leave a comment

NEXT ARTICLE