Athra Subah

ਸਾਰੇ area ਦੇ ਵਿਚ ਪੂਰੀ full ਏ ਚੜ੍ਹਾਈ
ਤਾਂਈ ਓ ਸੜ੍ਹੇ ਜਨਤਾ (ਸੜ੍ਹੇ ਜਨਤਾ)
ਜਿਥੇ ਕਾਰਨਾਮਾ ਕੋਈ ਹੋਜੇ
ਗੱਲਾਂ ਸਾਡੀਆਂ ਹੀ ਕਰੇ ਜਨਤਾ (ਕਰੇ ਜਨਤਾ)
ਨੀ ਤੂ ਫੁੱਲਾਂ ਤੋਂ ਵੀ ਸੋਹਲ ਮੁਟਿਆਰ ਨੀ
ਬਿੱਲੋ ਨਿਭਣਾ ਨੀ ਤੇਰਾ ਮੇਰਾ ਪ੍ਯਾਰ ਨੀ
ਨੀ ਤੂ ਕੰਢੇਆਂ ਦੇ ਕੋਲੋਂ ਫਿਰੇ ਬਚਦੀ
ਮੈਂ ਕੋਲੇ ਪੈਰਾਂ ਥੱਲੇ ਨੱਪਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਅੱਥਰਾ ਸੁਬਾਹ ਜੱਟ ਦਾ

ਵੈਲੀਆਂ ਦੇ ਸ਼ੋੰਕ ਹੁੰਦੇ ਵੈਲੀਆਂ ਦੇ ਵਾਲੇ
ਤੈਨੂ ਦੱਸਾਂ ਸਚ ਨੀ
ਲੋਹੇ ਜੇ ਸਰੀਰ gym ਮਾਰ ਮਾਰ ਕੱਡੇ
ਤੂ ਏ ਮਿਹਿਂਗਾ ਕੱਚ ਨੀ
ਹੋ ਪੱਲੇ ਅਣਖਾਂ ਨਾ ਬਿਨਾ ਗੱਲੋਂ ਲੜ ਦਾ
ਜੱਟ ਸ਼ੋੰਕੀ ਆ ਤੇ ਸ਼ੋੰਕ ਪੂਰੇ ਕਰਦਾ
ਗਲ ਚਕਵੀ ਜੀ ਕਰਨੀ ਨੀ ਔਂਦੀ
ਤੇ ਨਾ ਹੀ ਥੁੱਕ ਕੇ ਮੈਂ ਚੱਟ ਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਅੱਥਰਾ ਸੁਬਾਹ ਜੱਟ ਦਾ

ਅੜੀ ਵਾਲੀ ਗਲ ਕੋਈ ਕਰੀ ਨਾ
ਗਰਾਰੀ ਹੁੰਦੀ ਮਾੜੀ ਜੱਟਾਂ ਦੀ
ਸਾਰੀ ਸਾਰੀ ਰਾਤ ਚੱਲੇ motor ਦੇ ਉੱਤੇ
ਦਾਰੂ ਜਾਰੀ ਜੱਟਾਂ ਦੀ..
ਤੇ ਤੂ ਆਥਣੇ ਨੂ pub ਵਲ ਜਾਨੀ ਐ
Shot ਦੋ ਕੁ ਲਗਾ ਕੇ ਡੋਲੇ ਖਾਂਦੀ ਐ
ਜੱਟ ਬੋਤਲ ਪੂਰੀ ਦੇ ਉੱਤੇ ਲੱਗੇਯਾ
ਨੀ ਬੋਤਲਾਂ ਦਾ ਦੱਟ ਪੱਟਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਅੱਥਰਾ ਸੁਬਾਹ ਜੱਟ ਦਾ

ਅਸਲੇ ਦੇ ਸ਼ੋੰਕੀ ਸ਼ੋੰਕ ਰਖੇ ਨਾ ਰਕਾਨੇ
ਖਰ੍ਚ ਜਹੇ ਪਾਲ ਕੇ.
ਸੋਢੀ ਜਿਹੇ ਬੰਦੇ ਬਿੱਲੋ ਘਾਟ ਹੀ ਥਿਆਉਂਦੇ
ਤੂ ਦਿਖਾ ਦੀ ਭਾਲ ਕੇ
ਹੋ ਸਮਾ ਗਾਲਡੀ ਹੋਊ ਰਾਹਾਂ ਚ ਮੰਡੀਰ ਨੀ
Time ਚਕਦੇ ਨੀ ਜਾਗਦਾ ਜਮੀਰ ਨੀ
ਹੋ ਸਚ ਭਗਦੇ ਭਾਈਕੇ ਵਾਲਾ ਲਿਖਦਾ
ਨੀ Ninja ਪਿਛੇ ਨਈ ਓ ਹੱਟਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਜਹਾਂ ਲੱਭ ਲੈ ਜੇ ਸਾਊ ਜਾ ਕੋਈ ਲਭਦਾ
ਨੀ ਅੱਥਰਾ ਸੁਬਾਹ ਜੱਟ ਦਾ
ਨੀ ਅੱਥਰਾ ਸੁਬਾਹ ਜੱਟ ਦਾ
Đăng nhập hoặc đăng ký để bình luận

ĐỌC TIẾP