Arrogant

ਓ, ਦੇਸੀ ਮੁੰਡੇ ਕੁੜੇ ਅਜਨਾਲੇ ਵੱਲ ਦੇ
ਦੁਨੀਆਂ ਏ ਘੁੰਮੀ, ਨਾ ਤੂੰ ਜਾਣੀ ਕੱਲ੍ਹ ਦੇ
ਜੇ ਤੂੰ Versace ਆਂ ਪਸੰਦ ਕਰਦੀ
ਸਾਨੂੰ ਨੇੜੇ ਲਾ-ਲਾ ਅਸੀਂ Gucci set ਆਂ
ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ ɾude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ ɾude, ਥੋੜ੍ਹੇ arrogant ਆਂ

ਅਪਣਾ ਜਾ area, ਵੋਹ border ਕੇ ਪਾਸ ਹੈ
Chemicals ਭੀ ਮਿਲਤੇ ਔਰ ਮਿਲਤੀ ਭੀ ਘਾਸ ਹੈਂ
ਧੋਖਾ ਨਾ ਕ੍ਰੇਗੇ,ਨਾ ਹੀ ਕੋਈ chance ਹੈਂ
ਅੱਕੜ ਸੇ ਰਿਹਤੇ ਹੈਂ, ਯਹੀ ਤੋ ɾomance ਹੈਂ
ਯਹੀ ਤੋ ɾomance ਹੈਂ
ਯਹੀ ਤੋ ɾomance ਹੈਂ (yeah, yeah)
ਯਹੀ ਤੋ ɾomance ਹੈਂ
ਯਹੀ ਤੋ ɾomance ਹੈਂ

ਉਂਝ ਘੂਰ ਨਾਲ਼ ਚੇਹਰਿਆਂ ਤੋਂ ਰੰਗ 'ਡਾ ਦਿਏ
ਤੂੰ ਗੱਲ ਕਰ, ਜਿੰਦ ਤੇਰੇ ਨਾਮੇ ਲਾ ਦਿਏ
ਕਿਸੇ ਦੇ ਖ਼ਿਆਲਾਂ ਨਾਲ਼ ਕੀਤਾ ਨਾ play
ਜੇ ਕੋਈ ਸਾਡੇ ਜ਼ੋਰ ਪਾਵੇ, ਫ਼ੇਰ ਪਾਉਂਦੇ bend ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ ɾude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ ɾude, ਥੋੜ੍ਹੇ (ਯਹੀ ਤੋ ɾomance ਹੈਂ)
ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ ɾude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ ɾude, ਥੋੜ੍ਹੇ arrogant ਆਂ
Đăng nhập hoặc đăng ký để bình luận

ĐỌC TIẾP