Foreigns

ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ

Money Musik

Window maker ਦੇ ਨਾਲ ਦੀ ਕਿ ਰੀਸ
ਵਾਜ ਨਾਲ ਦਿਲਾਂ ਵਿਚੋ ਕਦ ਦੇਂਦੀ ਚੀਜ਼
ਟਾਇਯਰ’ਆਂ ਦੀ ਤਬਾਹੀ ਜਾਂਦੀ ਚਾਧੀ ਦੀ ਆ ਫੁੱਲ
ਉੱਤੋ ਖਡ਼ੀ ਹੁੰਦੀ ਫ਼ੀਮ ਆਲੀ ਰੂਡੀ

ਓ ਰੱਖਾ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ

ਮਤੇਗਾਂ ਦਾ ਪੁਛ ਦੇਖੀ ਮੁੱਲ
ਮਾਹਿਦਾ ਟਾਡਾ ਬੰਦਾ ਕੀਤੇ ਕਰ ਜੂਗਾ ਭੁਲ
ਚਕ ਚਕ ਅੱਡਿਆ ਦੇਖਦੇ ਸੀ ਲੋਕਿ
ਜਦੋਂ ਤੁਹਾਡੇ ਘਰ ਆਲ ਦੀ ਮੈਂ ਮੋਦੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ

ਪਾਣੀ ਵਾਂਗੂ ਕੈਸ਼ ਮੁੰਡੇ ਕਰਦੇ ਫ੍ਲੋ
ਗੱਡੀਆਂ ਨੇ ਤੇਜ ਕੱਮ ਰਖੀਏ ਸ੍ਲੋ
ਖਾਤੇ ਜਦੋ ਫੁੱਲ ਅੱਸੀ ਡਬੀਏ ਵੀ ਕ੍ਯੂਂ
ਕਿੱਟੀ ਜੱਟਾ ਆਲੀ ਕਰੀ ਦੀ ਨੀ ਥੋਡੀ

ਓ ਰੱਖਾਂ Porsche ਤੇ Bentley ਦੀ ਜੋਡ਼ੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ
ਓ ਰੱਖਾਂ Porsche ਤੇ Bentley ਦੀ ਜੋਡ਼ੀ
ਇਕ Ford ਆਲਾ ਸੱਪ ਇਕ ਲਾਲ ਰੰਗੀ ਘੋਡੀ
Đăng nhập hoặc đăng ký để bình luận

ĐỌC TIẾP